deyvtiaa darsan kai taaee dookh bhookh teerath keeey
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥


ਆਸਾ ਘਰੁ ਮਹਲਾ

Aasaa Ghar 4 Mehalaa 1

Aasaa, Fourth House, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੮


ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ

Dhaevathiaa Dharasan Kai Thaaee Dhookh Bhookh Theerathh Keeeae ||

The Gods yearning for the Blessed Vision of the Lord's Darshan suffered through pain and hunger at the sacred shrines.

ਆਸਾ (ਮਃ ੧) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧੩
Raag Asa Guru Nanak Dev


ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥

Jogee Jathee Jugath Mehi Rehathae Kar Kar Bhagavae Bhaekh Bheae ||1||

The yogis and the celibates live their disciplined lifestyle, while others wear saffron robes and become hermits. ||1||

ਆਸਾ (ਮਃ ੧) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧੩
Raag Asa Guru Nanak Dev


ਤਉ ਕਾਰਣਿ ਸਾਹਿਬਾ ਰੰਗਿ ਰਤੇ

Tho Kaaran Saahibaa Rang Rathae ||

For Your sake, O Lord Master, they are imbued with love.

ਆਸਾ (ਮਃ ੧) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧੩
Raag Asa Guru Nanak Dev


ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ

Thaerae Naam Anaekaa Roop Ananthaa Kehan N Jaahee Thaerae Gun Kaethae ||1|| Rehaao ||

Your Names are so many, and Your Forms are endless. No one can tell how may Glorious Virtues You have. ||1||Pause||

ਆਸਾ (ਮਃ ੧) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧੪
Raag Asa Guru Nanak Dev


ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ

Dhar Ghar Mehalaa Hasathee Ghorrae Shhodd Vilaaeith Dhaes Geae ||

Leaving behind hearth and home, palaces, elephants, horses and native lands, mortals have journeyed to foreign lands.

ਆਸਾ (ਮਃ ੧) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧੪
Raag Asa Guru Nanak Dev


ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥

Peer Paekaanbar Saalik Saadhik Shhoddee Dhuneeaa Thhaae Peae ||2||

The spiritual leaders, prophets, seers and men of faith renounced the world, and became acceptable. ||2||

ਆਸਾ (ਮਃ ੧) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧੫
Raag Asa Guru Nanak Dev


ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ

Saadh Sehaj Sukh Ras Kas Thajeealae Kaaparr Shhoddae Chamarr Leeeae ||

Renouncing tasty delicacies, comfort, happiness and pleasures, some have abandoned their clothes and now wear skins.

ਆਸਾ (ਮਃ ੧) (੩੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧੫
Raag Asa Guru Nanak Dev


ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥

Dhukheeeae Dharadhavandh Dhar Thaerai Naam Rathae Dharavaes Bheae ||3||

Those who suffer in pain, imbued with Your Name, have become beggars at Your Door. ||3||

ਆਸਾ (ਮਃ ੧) (੩੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧੬
Raag Asa Guru Nanak Dev


ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹ੍ਹੀ

Khalarree Khaparee Lakarree Chamarree Sikhaa Sooth Dhhothee Keenhee ||

Some wear skins, and carry begging bowls, bearing wooden staffs, and sitting on deer skins. Others raise their hair in tufts and wear sacred threads and loin-cloths.

ਆਸਾ (ਮਃ ੧) (੩੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧੭
Raag Asa Guru Nanak Dev


ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥

Thoon Saahib Ho Saangee Thaeraa Pranavai Naanak Jaath Kaisee ||4||1||33||

You are the Lord Master, I am just Your puppet. Prays Nanak, what is my social status to be? ||4||1||33||

ਆਸਾ (ਮਃ ੧) (੩੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੮ ਪੰ. ੧੭
Raag Asa Guru Nanak Dev