gur kaa sabdu manai mahi mundraa khinthaa khimaa hadhaavau
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥


ਆਸਾ ਮਹਲਾ

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੯


ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ

Gur Kaa Sabadh Manai Mehi Mundhraa Khinthhaa Khimaa Hadtaavo ||

Let the Word of the Guru's Shabad be the ear-rings in your mind, and wear the patched coat of tolerance.

ਆਸਾ (ਮਃ ੧) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੧੮
Raag Asa Guru Nanak Dev


ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥

Jo Kishh Karai Bhalaa Kar Maano Sehaj Jog Nidhh Paavo ||1||

Whatever the Lord does, look upon that as good; thus you shall obtain the treasure of Sehj Yoga. ||1||

ਆਸਾ (ਮਃ ੧) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੧੮
Raag Asa Guru Nanak Dev


ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ

Baabaa Jugathaa Jeeo Jugeh Jug Jogee Param Thanth Mehi Jogan ||

O father, the soul which is united in union as a Yogi, remains united in the supreme essence throughout the ages.

ਆਸਾ (ਮਃ ੧) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੯
Raag Asa Guru Nanak Dev


ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ

Anmrith Naam Niranjan Paaeiaa Giaan Kaaeiaa Ras Bhogan ||1|| Rehaao ||

One who has obtained the Ambrosial Naam, the Name of the Immaculate Lord - his body enjoys the pleasure of spiritual wisdom. ||1||Pause||

ਆਸਾ (ਮਃ ੧) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧
Raag Asa Guru Nanak Dev


ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ

Siv Nagaree Mehi Aasan Baiso Kalap Thiaagee Baadhan ||

In the Lord's City, he sits in his Yogic posture, and he forsakes his desires and conflicts.

ਆਸਾ (ਮਃ ੧) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧
Raag Asa Guru Nanak Dev


ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥

Sinn(g)ee Sabadh Sadhaa Dhhun Sohai Ahinis Poorai Naadhan ||2||

The sound of the horn ever rings out its beautiful melody, and day and night, he is filled with the sound current of the Naad. ||2||

ਆਸਾ (ਮਃ ੧) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੨
Raag Asa Guru Nanak Dev


ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ

Path Veechaar Giaan Math Ddanddaa Varathamaan Bibhoothan ||

My cup is reflective meditation, and spiritual wisdom is my walking stick; to dwell in the Lord's Presence is the ashes I apply to my body.

ਆਸਾ (ਮਃ ੧) (੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੨
Raag Asa Guru Nanak Dev


ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥

Har Keerath Reharaas Hamaaree Guramukh Panthh Atheethan ||3||

The Praise of the Lord is my occupation; and to live as Gurmukh is my pure religion. ||3||

ਆਸਾ (ਮਃ ੧) (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੩
Raag Asa Guru Nanak Dev


ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ

Sagalee Joth Hamaaree Sanmiaa Naanaa Varan Anaekan ||

My arm-rest is to see the Lord's Light in all, although their forms and colors are so numerous.

ਆਸਾ (ਮਃ ੧) (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੩
Raag Asa Guru Nanak Dev


ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥

Kahu Naanak Sun Bharathhar Jogee Paarabreham Liv Eaekan ||4||3||37||

Says Nanak, listen, O Bharthari Yogi: love only the Supreme Lord God. ||4||3||37||

ਆਸਾ (ਮਃ ੧) (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੪
Raag Asa Guru Nanak Dev