hathi kari tantu vajaavai jogee thothar vaajai beyn
ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੮


ਮਹਲਾ ਰਾਗੁ ਆਸਾ ਘਰੁ ਕੇ

Mehalaa 4 Raag Aasaa Ghar 6 Kae 3 ||

Fourth Mehl, Raag Aasaa, 3 Of Sixth House :

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੮


ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ

Hathh Kar Thanth Vajaavai Jogee Thhothhar Vaajai Baen ||

You may pluck the strings with your hand, O Yogi, but your playing of the harp is in vain.

ਆਸਾ (ਮਃ ੪) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧
Raag Asa Guru Ram Das


ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥੧॥

Guramath Har Gun Bolahu Jogee Eihu Manooaa Har Rang Bhaen ||1||

Under Guru's Instruction, chant the Glorious Praises of the Lord, O Yogi, and this mind of yours shall be imbued with the Lord's Love. ||1||

ਆਸਾ (ਮਃ ੪) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੧
Raag Asa Guru Ram Das


ਜੋਗੀ ਹਰਿ ਦੇਹੁ ਮਤੀ ਉਪਦੇਸੁ

Jogee Har Dhaehu Mathee Oupadhaes ||

O Yogi, give your intellect the Teachings of the Lord.

ਆਸਾ (ਮਃ ੪) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੨
Raag Asa Guru Ram Das


ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥੧॥ ਰਹਾਉ

Jug Jug Har Har Eaeko Varathai This Aagai Ham Aadhaes ||1|| Rehaao ||

The Lord, the One Lord, is pervading throughout all the ages; I humbly bow down to Him. ||1||Pause||

ਆਸਾ (ਮਃ ੪) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੨
Raag Asa Guru Ram Das


ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ

Gaavehi Raag Bhaath Bahu Bolehi Eihu Manooaa Khaelai Khael ||

You sing in so many Ragas and harmonies, and you talk so much, but this mind of yours is only playing a game.

ਆਸਾ (ਮਃ ੪) (੬੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੨
Raag Asa Guru Ram Das


ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥੨॥

Jovehi Koop Sinchan Ko Basudhhaa Outh Bail Geae Char Bael ||2||

You work the well and irrigate the fields, but the oxen have already left to graze in the jungle. ||2||

ਆਸਾ (ਮਃ ੪) (੬੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੩
Raag Asa Guru Ram Das


ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ

Kaaeiaa Nagar Mehi Karam Har Bovahu Har Jaamai Hariaa Khaeth ||

In the field of the body, plant the Lord's Name, and the Lord will sprout there, like a lush green field.

ਆਸਾ (ਮਃ ੪) (੬੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੪
Raag Asa Guru Ram Das


ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥੩॥

Manooaa Asathhir Bail Man Jovahu Har Sinchahu Guramath Jaeth ||3||

O mortal, hook up your unstable mind like an ox, and irrigate your fields with the Lord's Name, through the Guru's Teachings. ||3||

ਆਸਾ (ਮਃ ੪) (੬੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੪
Raag Asa Guru Ram Das


ਜੋਗੀ ਜੰਗਮ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ

Jogee Jangam Srisatt Sabh Thumaree Jo Dhaehu Mathee Thith Chael ||

The Yogis, the wandering Jangams, and all the world is Yours, O Lord. According to the wisdom which You give them, so do they follow their ways.

ਆਸਾ (ਮਃ ੪) (੬੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੫
Raag Asa Guru Ram Das


ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ ॥੪॥੯॥੬੧॥

Jan Naanak Kae Prabh Antharajaamee Har Laavahu Manooaa Pael ||4||9||61||

O Lord God of servant Nanak, O Inner-knower, Searcher of hearts, please link my mind to You. ||4||9||61||

ਆਸਾ (ਮਃ ੪) (੬੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੮ ਪੰ. ੫
Raag Asa Guru Ram Das