preeti lagee tisu sac siu marai na aavai jaai
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥


ਸਿਰੀਰਾਗੁ ਮਹਲਾ

Sireeraag Mehalaa 5 ||

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬


ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਆਵੈ ਜਾਇ

Preeth Lagee This Sach Sio Marai N Aavai Jaae ||

I have fallen in love with the True Lord. He does not die, He does not come and go.

ਸਿਰੀਰਾਗੁ (ਮਃ ੫) (੮੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੭
Sri Raag Guru Arjan Dev


ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ

Naa Vaeshhorriaa Vishhurrai Sabh Mehi Rehiaa Samaae ||

In separation, He is not separated from us; He is pervading and permeating amongst all.

ਸਿਰੀਰਾਗੁ (ਮਃ ੫) (੮੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੮
Sri Raag Guru Arjan Dev


ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ

Dheen Dharadh Dhukh Bhanjanaa Saevak Kai Sath Bhaae ||

He is the Destroyer of the pain and suffering of the meek. He bears True Love for His servants.

ਸਿਰੀਰਾਗੁ (ਮਃ ੫) (੮੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੮
Sri Raag Guru Arjan Dev


ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥

Acharaj Roop Niranjano Gur Maelaaeiaa Maae ||1||

Wondrous is the Form of the Immaculate One. Through the Guru, I have met Him, O my mother! ||1||

ਸਿਰੀਰਾਗੁ (ਮਃ ੫) (੮੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੯
Sri Raag Guru Arjan Dev


ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ

Bhaaee Rae Meeth Karahu Prabh Soe ||

O Siblings of Destiny, make God your Friend.

ਸਿਰੀਰਾਗੁ (ਮਃ ੫) (੮੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੯
Sri Raag Guru Arjan Dev


ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਦੀਸੈ ਕੋਇ ॥੧॥ ਰਹਾਉ

Maaeiaa Moh Pareeth Dhhrig Sukhee N Dheesai Koe ||1|| Rehaao ||

Cursed is emotional attachment and love of Maya; no one is seen to be at peace. ||1||Pause||

ਸਿਰੀਰਾਗੁ (ਮਃ ੫) (੮੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧
Sri Raag Guru Arjan Dev


ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ

Dhaanaa Dhaathaa Seelavanth Niramal Roop Apaar ||

God is Wise, Giving, Tender-hearted, Pure, Beautiful and Infinite.

ਸਿਰੀਰਾਗੁ (ਮਃ ੫) (੮੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧
Sri Raag Guru Arjan Dev


ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ

Sakhaa Sehaaee Ath Vaddaa Oochaa Vaddaa Apaar ||

He is our Companion and Helper, Supremely Great, Lofty and Utterly Infinite.

ਸਿਰੀਰਾਗੁ (ਮਃ ੫) (੮੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੨
Sri Raag Guru Arjan Dev


ਬਾਲਕੁ ਬਿਰਧਿ ਜਾਣੀਐ ਨਿਹਚਲੁ ਤਿਸੁ ਦਰਵਾਰੁ

Baalak Biradhh N Jaaneeai Nihachal This Dharavaar ||

He is not known as young or old; His Court is Steady and Stable.

ਸਿਰੀਰਾਗੁ (ਮਃ ੫) (੮੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੨
Sri Raag Guru Arjan Dev


ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥੨॥

Jo Mangeeai Soee Paaeeai Nidhhaaraa Aadhhaar ||2||

Whatever we seek from Him, we receive. He is the Support of the unsupported. ||2||

ਸਿਰੀਰਾਗੁ (ਮਃ ੫) (੮੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੩
Sri Raag Guru Arjan Dev


ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ

Jis Paekhath Kilavikh Hirehi Man Than Hovai Saanth ||

Seeing Him, our evil inclinations vanish; mind and body become peaceful and tranquil.

ਸਿਰੀਰਾਗੁ (ਮਃ ੫) (੮੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੩
Sri Raag Guru Arjan Dev


ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ

Eik Man Eaek Dhhiaaeeai Man Kee Laahi Bharaanth ||

With one-pointed mind, meditate on the One Lord, and the doubts of your mind will be dispelled.

ਸਿਰੀਰਾਗੁ (ਮਃ ੫) (੮੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੪
Sri Raag Guru Arjan Dev


ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ

Gun Nidhhaan Navathan Sadhaa Pooran Jaa Kee Dhaath ||

He is the Treasure of Excellence, the Ever-fresh Being. His Gift is Perfect and Complete.

ਸਿਰੀਰਾਗੁ (ਮਃ ੫) (੮੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੪
Sri Raag Guru Arjan Dev


ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥

Sadhaa Sadhaa Aaraadhheeai Dhin Visarahu Nehee Raath ||3||

Forever and ever, worship and adore Him. Day and night, do not forget Him. ||3||

ਸਿਰੀਰਾਗੁ (ਮਃ ੫) (੮੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੫
Sri Raag Guru Arjan Dev


ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ

Jin Ko Poorab Likhiaa Thin Kaa Sakhaa Govindh ||

One whose destiny is so pre-ordained, obtains the Lord of the Universe as his Companion.

ਸਿਰੀਰਾਗੁ (ਮਃ ੫) (੮੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੫
Sri Raag Guru Arjan Dev


ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ

Than Man Dhhan Arapee Sabho Sagal Vaareeai Eih Jindh ||

I dedicate my body, mind, wealth and all to Him. I totally sacrifice my soul to Him.

ਸਿਰੀਰਾਗੁ (ਮਃ ੫) (੮੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੬
Sri Raag Guru Arjan Dev


ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ

Dhaekhai Sunai Hadhoor Sadh Ghatt Ghatt Breham Ravindh ||

Seeing and hearing, He is always close at hand. In each and every heart, God is pervading.

ਸਿਰੀਰਾਗੁ (ਮਃ ੫) (੮੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੬
Sri Raag Guru Arjan Dev


ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥

Akirathaghanaa No Paaladhaa Prabh Naanak Sadh Bakhasindh ||4||13||83||

Even the ungrateful ones are cherished by God. O Nanak, He is forever the Forgiver. ||4||13||83||

ਸਿਰੀਰਾਗੁ (ਮਃ ੫) (੮੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੭
Sri Raag Guru Arjan Dev