manu tanu dhanu jini prabhi deeaa rakhiaa sahji savaari
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥


ਸਿਰੀਰਾਗੁ ਮਹਲਾ

Sireeraag Mehalaa 5 ||

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੭


ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ

Man Than Dhhan Jin Prabh Dheeaa Rakhiaa Sehaj Savaar ||

This mind, body and wealth were given by God, who naturally adorns us.

ਸਿਰੀਰਾਗੁ (ਮਃ ੫) (੮੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੭
Sri Raag Guru Arjan Dev


ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ

Sarab Kalaa Kar Thhaapiaa Anthar Joth Apaar ||

He has blessed us with all our energy, and infused His Infinite Light deep within us.

ਸਿਰੀਰਾਗੁ (ਮਃ ੫) (੮੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੮
Sri Raag Guru Arjan Dev


ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥

Sadhaa Sadhaa Prabh Simareeai Anthar Rakh Our Dhhaar ||1||

Forever and ever, meditate in remembrance on God; keep Him enshrined in your heart. ||1||

ਸਿਰੀਰਾਗੁ (ਮਃ ੫) (੮੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੯
Sri Raag Guru Arjan Dev


ਮੇਰੇ ਮਨ ਹਰਿ ਬਿਨੁ ਅਵਰੁ ਕੋਇ

Maerae Man Har Bin Avar N Koe ||

O my mind, without the Lord, there is no other at all.

ਸਿਰੀਰਾਗੁ (ਮਃ ੫) (੮੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੯
Sri Raag Guru Arjan Dev


ਪ੍ਰਭ ਸਰਣਾਈ ਸਦਾ ਰਹੁ ਦੂਖੁ ਵਿਆਪੈ ਕੋਇ ॥੧॥ ਰਹਾਉ

Prabh Saranaaee Sadhaa Rahu Dhookh N Viaapai Koe ||1|| Rehaao ||

Remain in God's Sanctuary forever, and no suffering shall afflict you. ||1||Pause||

ਸਿਰੀਰਾਗੁ (ਮਃ ੫) (੮੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੯
Sri Raag Guru Arjan Dev


ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ

Rathan Padhaarathh Maanakaa Sueinaa Rupaa Khaak ||

Jewels, treasures, pearls, gold and silver-all these are just dust.

ਸਿਰੀਰਾਗੁ (ਮਃ ੫) (੮੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੦
Sri Raag Guru Arjan Dev


ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ

Maath Pithaa Suth Bandhhapaa Koorrae Sabhae Saak ||

Mother, father, children and relatives-all relations are false.

ਸਿਰੀਰਾਗੁ (ਮਃ ੫) (੮੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੦
Sri Raag Guru Arjan Dev


ਜਿਨਿ ਕੀਤਾ ਤਿਸਹਿ ਜਾਣਈ ਮਨਮੁਖ ਪਸੁ ਨਾਪਾਕ ॥੨॥

Jin Keethaa Thisehi N Jaanee Manamukh Pas Naapaak ||2||

The self-willed manmukh is an insulting beast; he does not acknowledge the One who created him. ||2||

ਸਿਰੀਰਾਗੁ (ਮਃ ੫) (੮੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੧
Sri Raag Guru Arjan Dev


ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ

Anthar Baahar Rav Rehiaa This No Jaanai Dhoor ||

The Lord is pervading within and beyond, and yet people think that He is far away.

ਸਿਰੀਰਾਗੁ (ਮਃ ੫) (੮੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੧
Sri Raag Guru Arjan Dev


ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ

Thrisanaa Laagee Rach Rehiaa Anthar Houmai Koor ||

They are engrossed in clinging desires; within their hearts there is ego and falsehood.

ਸਿਰੀਰਾਗੁ (ਮਃ ੫) (੮੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੨
Sri Raag Guru Arjan Dev


ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥੩॥

Bhagathee Naam Vihooniaa Aavehi Vannjehi Poor ||3||

Without devotion to the Naam, crowds of people come and go. ||3||

ਸਿਰੀਰਾਗੁ (ਮਃ ੫) (੮੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੨
Sri Raag Guru Arjan Dev


ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ

Raakh Laehu Prabh Karanehaar Jeea Janth Kar Dhaeiaa ||

Please preserve Your beings and creatures, God; O Creator Lord, please be merciful!

ਸਿਰੀਰਾਗੁ (ਮਃ ੫) (੮੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੩
Sri Raag Guru Arjan Dev


ਬਿਨੁ ਪ੍ਰਭ ਕੋਇ ਰਖਨਹਾਰੁ ਮਹਾ ਬਿਕਟ ਜਮ ਭਇਆ

Bin Prabh Koe N Rakhanehaar Mehaa Bikatt Jam Bhaeiaa ||

Without God, there is no saving grace. The Messenger of Death is cruel and unfeeling.

ਸਿਰੀਰਾਗੁ (ਮਃ ੫) (੮੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੩
Sri Raag Guru Arjan Dev


ਨਾਨਕ ਨਾਮੁ ਵੀਸਰਉ ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥

Naanak Naam N Veesaro Kar Apunee Har Maeiaa ||4||14||84||

O Nanak, may I never forget the Naam! Please bless me with Your Mercy, Lord! ||4||14||84||

ਸਿਰੀਰਾਗੁ (ਮਃ ੫) (੮੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੪
Sri Raag Guru Arjan Dev