meyraa tanu aru dhanu meyraa raaj roop mai deysu
ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥


ਸਿਰੀਰਾਗੁ ਮਹਲਾ

Sireeraag Mehalaa 5 ||

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੭


ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ

Maeraa Than Ar Dhhan Maeraa Raaj Roop Mai Dhaes ||

"My body and my wealth; my ruling power, my beautiful form and country-mine!"

ਸਿਰੀਰਾਗੁ (ਮਃ ੫) (੮੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੫
Sri Raag Guru Arjan Dev


ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ

Suth Dhaaraa Banithaa Anaek Bahuth Rang Ar Vaes ||

You may have children, a wife and many mistresses; you may enjoy all sorts of pleasures and fine clothes.

ਸਿਰੀਰਾਗੁ (ਮਃ ੫) (੮੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੫
Sri Raag Guru Arjan Dev


ਹਰਿ ਨਾਮੁ ਰਿਦੈ ਵਸਈ ਕਾਰਜਿ ਕਿਤੈ ਲੇਖਿ ॥੧॥

Har Naam Ridhai N Vasee Kaaraj Kithai N Laekh ||1||

And yet, if the Name of the Lord does not abide within the heart, none of it has any use or value. ||1||

ਸਿਰੀਰਾਗੁ (ਮਃ ੫) (੮੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੬
Sri Raag Guru Arjan Dev


ਮੇਰੇ ਮਨ ਹਰਿ ਹਰਿ ਨਾਮੁ ਧਿਆਇ

Maerae Man Har Har Naam Dhhiaae ||

O my mind, meditate on the Name of the Lord, Har, Har.

ਸਿਰੀਰਾਗੁ (ਮਃ ੫) (੮੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੬
Sri Raag Guru Arjan Dev


ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥੧॥ ਰਹਾਉ

Kar Sangath Nith Saadhh Kee Gur Charanee Chith Laae ||1|| Rehaao ||

Always keep the Company of the Holy, and focus your consciousness on the Feet of the Guru. ||1||Pause||

ਸਿਰੀਰਾਗੁ (ਮਃ ੫) (੮੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੭
Sri Raag Guru Arjan Dev


ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ

Naam Nidhhaan Dhhiaaeeai Masathak Hovai Bhaag ||

Those who have such blessed destiny written on their foreheads meditate on the Treasure of the Naam.

ਸਿਰੀਰਾਗੁ (ਮਃ ੫) (੮੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੭
Sri Raag Guru Arjan Dev


ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ

Kaaraj Sabh Savaareeahi Gur Kee Charanee Laag ||

All their affairs are brought to fruition, holding onto the Guru's Feet.

ਸਿਰੀਰਾਗੁ (ਮਃ ੫) (੮੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੮
Sri Raag Guru Arjan Dev


ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥੨॥

Houmai Rog Bhram Katteeai Naa Aavai Naa Jaag ||2||

The diseases of ego and doubt are cast out; they shall not come and go in reincarnation. ||2||

ਸਿਰੀਰਾਗੁ (ਮਃ ੫) (੮੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੮
Sri Raag Guru Arjan Dev


ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ

Kar Sangath Thoo Saadhh Kee Athasath Theerathh Naao ||

Let the Saadh Sangat, the Company of the Holy, be your cleansing baths at the sixty-eight sacred shrines of pilgrimage.

ਸਿਰੀਰਾਗੁ (ਮਃ ੫) (੮੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੯
Sri Raag Guru Arjan Dev


ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ

Jeeo Praan Man Than Harae Saachaa Eaehu Suaao ||

Your soul, breath of life, mind and body shall blossom forth in lush profusion; this is the true purpose of life.

ਸਿਰੀਰਾਗੁ (ਮਃ ੫) (੮੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭ ਪੰ. ੧੯
Sri Raag Guru Arjan Dev


ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥

Aithhai Milehi Vaddaaeeaa Dharagehi Paavehi Thhaao ||3||

In this world you shall be blessed with greatness, and in the Court of the Lord you shall find your place of rest. ||3||

ਸਿਰੀਰਾਗੁ (ਮਃ ੫) (੮੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧
Sri Raag Guru Arjan Dev


ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ

Karae Karaaeae Aap Prabh Sabh Kishh This Hee Haathh ||

God Himself acts, and causes others to act; everything is in His Hands.

ਸਿਰੀਰਾਗੁ (ਮਃ ੫) (੮੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧
Sri Raag Guru Arjan Dev


ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ

Maar Aapae Jeevaaladhaa Anthar Baahar Saathh ||

He Himself bestows life and death; He is with us, within and beyond.

ਸਿਰੀਰਾਗੁ (ਮਃ ੫) (੮੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੨
Sri Raag Guru Arjan Dev


ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥੪॥੧੫॥੮੫॥

Naanak Prabh Saranaagathee Sarab Ghattaa Kae Naathh ||4||15||85||

Nanak seeks the Sanctuary of God, the Master of all hearts. ||4||15||85||

ਸਿਰੀਰਾਗੁ (ਮਃ ੫) (੮੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੨
Sri Raag Guru Arjan Dev