natooaa bheykh dikhaavai bahu bidhi jaisaa hai ohu taisaa rey
ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥


ਆਸਾ ਘਰੁ ੧੧ ਮਹਲਾ

Aasaa Ghar 11 Mehalaa 5

Aasaa, Eleventh House, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੩


ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ

Nattooaa Bhaekh Dhikhaavai Bahu Bidhh Jaisaa Hai Ouhu Thaisaa Rae ||

The actor displays himself in many disguises, but he remains just as he is.

ਆਸਾ (ਮਃ ੫) (੧੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੯
Raag Asa Guru Arjan Dev


ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥

Anik Jon Bhramiou Bhram Bheethar Sukhehi Naahee Paravaesaa Rae ||1||

The soul wanders through countless incarnations in doubt, but it does not come to dwell in peace. ||1||

ਆਸਾ (ਮਃ ੫) (੧੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੩ ਪੰ. ੧੯
Raag Asa Guru Arjan Dev


ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ

Saajan Santh Hamaarae Meethaa Bin Har Har Aaneethaa Rae ||

O Saints, my friends and companions, without the Lord, Har, Har, you shall perish.

ਆਸਾ (ਮਃ ੫) (੧੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧
Raag Asa Guru Arjan Dev


ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ

Saadhhasang Mil Har Gun Gaaeae Eihu Janam Padhaarathh Jeethaa Rae ||1|| Rehaao ||

Joining the Saadh Sangat, the Company of the Holy, sing the Glorious Praises of the Lord, and win this precious treasure of human life. ||1||Pause||

ਆਸਾ (ਮਃ ੫) (੧੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੧
Raag Asa Guru Arjan Dev


ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨ੍ਹ੍ਹੀ ਕਹਹੁ ਕਵਨ ਬਿਧਿ ਤਰੀਐ ਰੇ

Thrai Gun Maaeiaa Breham Kee Keenhee Kehahu Kavan Bidhh Thareeai Rae ||

God has created Maya of the three qualities; tell me, how can it be crossed over?

ਆਸਾ (ਮਃ ੫) (੧੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੨
Raag Asa Guru Arjan Dev


ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ ॥੨॥

Ghooman Ghaer Agaah Gaakharee Gur Sabadhee Paar Outhareeai Rae ||2||

The whirlpool is awesome and unfathomable; only through the Word of the Guru's Shabad is one carried across. ||2||

ਆਸਾ (ਮਃ ੫) (੧੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੩
Raag Asa Guru Arjan Dev


ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ

Khojath Khojath Khoj Beechaariou Thath Naanak Eihu Jaanaa Rae ||

Searching and searching endlessly, seeking and deliberating, Nanak has realized the true essence of reality.

ਆਸਾ (ਮਃ ੫) (੧੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੩
Raag Asa Guru Arjan Dev


ਸਿਮਰਤ ਨਾਮੁ ਨਿਧਾਨੁ ਨਿਰਮੋਲਕੁ ਮਨੁ ਮਾਣਕੁ ਪਤੀਆਨਾ ਰੇ ॥੩॥੧॥੧੩੦॥

Simarath Naam Nidhhaan Niramolak Man Maanak Patheeaanaa Rae ||3||1||130||

Meditating on the invaluable treasure of the Naam, the Name of the Lord, the jewel of the mind is satisfied. ||3||1||130||

ਆਸਾ (ਮਃ ੫) (੧੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੪ ਪੰ. ੪
Raag Asa Guru Arjan Dev