tiaagi sagal siaanpaa bhaju paarbraham nirnkaaru
ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥


ਰਾਗੁ ਆਸਾ ਮਹਲਾ ਘਰੁ ੧੨

Raag Aasaa Mehalaa 5 Ghar 12

Raag Aasaa, Fifth Mehl, Twelfth House:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੫


ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ

Thiaag Sagal Siaanapaa Bhaj Paarabreham Nirankaar ||

Renounce all your cleverness and remember the Supreme, Formless Lord God.

ਆਸਾ (ਮਃ ੫) (੧੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੨
Raag Asa Guru Arjan Dev


ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥

Eaek Saachae Naam Baajhahu Sagal Dheesai Shhaar ||1||

Without the One True Name, everything appears as dust. ||1||

ਆਸਾ (ਮਃ ੫) (੧੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੨
Raag Asa Guru Arjan Dev


ਸੋ ਪ੍ਰਭੁ ਜਾਣੀਐ ਸਦ ਸੰਗਿ

So Prabh Jaaneeai Sadh Sang ||

Know that God is always with you.

ਆਸਾ (ਮਃ ੫) (੧੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੩
Raag Asa Guru Arjan Dev


ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥੧॥ ਰਹਾਉ

Gur Prasaadhee Boojheeai Eaek Har Kai Rang ||1|| Rehaao ||

By Guru's Grace, one understands, and is imbued with the Love of the One Lord. ||1||Pause||

ਆਸਾ (ਮਃ ੫) (੧੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੩
Raag Asa Guru Arjan Dev


ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ

Saran Samarathh Eaek Kaeree Dhoojaa Naahee Thaao ||

Seek the Shelter of the One All-powerful Lord; there is no other place of rest.

ਆਸਾ (ਮਃ ੫) (੧੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੪
Raag Asa Guru Arjan Dev


ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ ॥੨॥

Mehaa Bhoujal Langheeai Sadhaa Har Gun Gaao ||2||

The vast and terrifying world-ocean is crossed over, singing continually the Glorious Praises of the Lord. ||2||

ਆਸਾ (ਮਃ ੫) (੧੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੪
Raag Asa Guru Arjan Dev


ਜਨਮ ਮਰਣੁ ਨਿਵਾਰੀਐ ਦੁਖੁ ਜਮ ਪੁਰਿ ਹੋਇ

Janam Maran Nivaareeai Dhukh N Jam Pur Hoe ||

Birth and death are overcome, and one does not have to suffer in the City of Death.

ਆਸਾ (ਮਃ ੫) (੧੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੪
Raag Asa Guru Arjan Dev


ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥੩॥

Naam Nidhhaan Soee Paaeae Kirapaa Karae Prabh Soe ||3||

He alone obtains the treasure of the Naam, the Name of the Lord, unto whom God shows His Mercy. ||3||

ਆਸਾ (ਮਃ ੫) (੧੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੫
Raag Asa Guru Arjan Dev


ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ

Eaek Ttaek Adhhaar Eaeko Eaek Kaa Man Jor ||

The One Lord is my Anchor and Support; the One Lord alone is the power of my mind.

ਆਸਾ (ਮਃ ੫) (੧੩੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੫
Raag Asa Guru Arjan Dev


ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਹੋਰੁ ॥੪॥੧॥੧੩੬॥

Naanak Japeeai Mil Saadhhasangath Har Bin Avar N Hor ||4||1||136||

O Nanak, joining the Saadh Sangat, the Company of the Holy, meditate on Him; without the Lord, there is no other at all. ||4||1||136||

ਆਸਾ (ਮਃ ੫) (੧੩੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੬
Raag Asa Guru Arjan Dev