jeeu manu tanu praan prabh key deeey sabhi ras bhog
ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ ਭੋਗ ॥


ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੫


ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ ਭੋਗ

Jeeo Man Than Praan Prabh Kae Dheeeae Sabh Ras Bhog ||

The soul, the mind, the body and the breath of life belong to God. He has given all tastes and pleasures.

ਆਸਾ (ਮਃ ੫) (੧੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੭
Raag Asa Guru Arjan Dev


ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ ॥੧॥

Dheen Bandhhap Jeea Dhaathaa Saran Raakhan Jog ||1||

He is the Friend of the poor, the Giver of life, the Protector of those who seek His Sanctuary. ||1||

ਆਸਾ (ਮਃ ੫) (੧੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੭
Raag Asa Guru Arjan Dev


ਮੇਰੇ ਮਨ ਧਿਆਇ ਹਰਿ ਹਰਿ ਨਾਉ

Maerae Man Dhhiaae Har Har Naao ||

O my mind, meditate on the Name of the Lord, Har, Har.

ਆਸਾ (ਮਃ ੫) (੧੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੮
Raag Asa Guru Arjan Dev


ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥੧॥ ਰਹਾਉ

Halath Palath Sehaae Sangae Eaek Sio Liv Laao ||1|| Rehaao ||

Here and hereafter, He is our Helper and Companion; embrace love and affection for the One Lord. ||1||Pause||

ਆਸਾ (ਮਃ ੫) (੧੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੮
Raag Asa Guru Arjan Dev


ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ

Baedh Saasathr Jan Dhhiaavehi Tharan Ko Sansaar ||

They meditate on the Vedas and the Shaastras, to swim across the world-ocean.

ਆਸਾ (ਮਃ ੫) (੧੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੯
Raag Asa Guru Arjan Dev


ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥੨॥

Karam Dhharam Anaek Kiriaa Sabh Oopar Naam Achaar ||2||

The many religious rituals, good deeds of karma and Dharmic worship - above all of these is the Naam, the Name of the Lord. ||2||

ਆਸਾ (ਮਃ ੫) (੧੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੯
Raag Asa Guru Arjan Dev


ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ

Kaam Krodhh Ahankaar Binasai Milai Sathigur Dhaev ||

Sexual desire, anger, and egotism depart, meeting with the Divine True Guru.

ਆਸਾ (ਮਃ ੫) (੧੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੦
Raag Asa Guru Arjan Dev


ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭ ਕੀ ਸੇਵ ॥੩॥

Naam Dhrirr Kar Bhagath Har Kee Bhalee Prabh Kee Saev ||3||

Implant the Naam within, perform devotional worship to the Lord and serve God - this is good. ||3||

ਆਸਾ (ਮਃ ੫) (੧੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੦
Raag Asa Guru Arjan Dev


ਚਰਣ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣੁ

Charan Saran Dhaeiaal Thaeree Thoon Nimaanae Maan ||

I seek the Sanctuary of Your Feet, O Merciful Lord; You are the Honor of the dishonored.

ਆਸਾ (ਮਃ ੫) (੧੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੧
Raag Asa Guru Arjan Dev


ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥

Jeea Praan Adhhaar Thaeraa Naanak Kaa Prabh Thaan ||4||2||137||

You are the Support of my soul, my breath of life; O God, You are Nanak's strength. ||4||2||137||

ਆਸਾ (ਮਃ ੫) (੧੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੧
Raag Asa Guru Arjan Dev