sabdau hee bhagat jaapdey jinhh kee baanee sachee hoi
ਸਬਦੌ ਹੀ ਭਗਤ ਜਾਪਦੇ ਜਿਨ੍ਹ ਕੀ ਬਾਣੀ ਸਚੀ ਹੋਇ ॥


ਆਸਾ ਮਹਲਾ

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੯


ਸਬਦੌ ਹੀ ਭਗਤ ਜਾਪਦੇ ਜਿਨ੍ਹ੍ਹ ਕੀ ਬਾਣੀ ਸਚੀ ਹੋਇ

Sabadha Hee Bhagath Jaapadhae Jinh Kee Baanee Sachee Hoe ||

Through the Word of the Shabad, the devotees are known; their words are true.

ਆਸਾ (ਮਃ ੩) ਅਸਟ (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੧
Raag Asa Guru Amar Das


ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥

Vichahu Aap Gaeiaa Naao Manniaa Sach Milaavaa Hoe ||1||

They eradicate ego from within themselves; they surrender to the Naam, the Name of the Lord, and meet with the True One. ||1||

ਆਸਾ (ਮਃ ੩) ਅਸਟ (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੧
Raag Asa Guru Amar Das


ਹਰਿ ਹਰਿ ਨਾਮੁ ਜਨ ਕੀ ਪਤਿ ਹੋਇ

Har Har Naam Jan Kee Path Hoe ||

Through the Name of the Lord, Har, Har, His humble servants obtain honor.

ਆਸਾ (ਮਃ ੩) ਅਸਟ (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੨
Raag Asa Guru Amar Das


ਸਫਲੁ ਤਿਨ੍ਹ੍ਹਾ ਕਾ ਜਨਮੁ ਹੈ ਤਿਨ੍ਹ੍ਹ ਮਾਨੈ ਸਭੁ ਕੋਇ ॥੧॥ ਰਹਾਉ

Safal Thinhaa Kaa Janam Hai Thinh Maanai Sabh Koe ||1|| Rehaao ||

How blessed is their coming into the world! Everyone adores them. ||1||Pause||

ਆਸਾ (ਮਃ ੩) ਅਸਟ (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੨
Raag Asa Guru Amar Das


ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ

Houmai Maeraa Jaath Hai Ath Krodhh Abhimaan ||

Ego, self-centeredness, excessive anger and pride are the lot of mankind.

ਆਸਾ (ਮਃ ੩) ਅਸਟ (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੩
Raag Asa Guru Amar Das


ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥

Sabadh Marai Thaa Jaath Jaae Jothee Joth Milai Bhagavaan ||2||

If one dies in the Word of the Shabad, then he is rid of this, and his light is merged into the Light of the Lord God. ||2||

ਆਸਾ (ਮਃ ੩) ਅਸਟ (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੩
Raag Asa Guru Amar Das


ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ

Pooraa Sathigur Bhaettiaa Safal Janam Hamaaraa ||

Meeting with the Perfect True Guru, my life has been blessed.

ਆਸਾ (ਮਃ ੩) ਅਸਟ (੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੪
Raag Asa Guru Amar Das


ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥

Naam Navai Nidhh Paaeiaa Bharae Akhutt Bhanddaaraa ||3||

I have obtained the nine treasures of the Naam, and my storehouse is inexhaustible, filled to overflowing. ||3||

ਆਸਾ (ਮਃ ੩) ਅਸਟ (੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੪
Raag Asa Guru Amar Das


ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨ੍ਹ੍ਹਾ ਨਾਮੁ ਪਿਆਰਾ

Aavehi Eis Raasee Kae Vaapaareeeae Jinhaa Naam Piaaraa ||

Those who love the Naam come as dealers in the merchandise of the Naam.

ਆਸਾ (ਮਃ ੩) ਅਸਟ (੩੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੫
Raag Asa Guru Amar Das


ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨ੍ਹ੍ਹਾ ਅੰਤਰਿ ਸਬਦੁ ਵੀਚਾਰਾ ॥੪॥

Guramukh Hovai So Dhhan Paaeae Thinhaa Anthar Sabadh Veechaaraa ||4||

Those who become Gurmukh obtain this wealth; deep within, they contemplate the Shabad. ||4||

ਆਸਾ (ਮਃ ੩) ਅਸਟ (੩੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੫
Raag Asa Guru Amar Das


ਭਗਤੀ ਸਾਰ ਜਾਣਨ੍ਹ੍ਹੀ ਮਨਮੁਖ ਅਹੰਕਾਰੀ

Bhagathee Saar N Jaananhee Manamukh Ahankaaree ||

The egotistical, self-willed manmukhs do not appreciate the value of devotional worship.

ਆਸਾ (ਮਃ ੩) ਅਸਟ (੩੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੬
Raag Asa Guru Amar Das


ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥

Dhhurahu Aap Khuaaeian Jooai Baajee Haaree ||5||

The Primal Lord Himself has beguiled them; they lose their lives in the gamble. ||5||

ਆਸਾ (ਮਃ ੩) ਅਸਟ (੩੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੬
Raag Asa Guru Amar Das


ਬਿਨੁ ਪਿਆਰੈ ਭਗਤਿ ਹੋਵਈ ਨਾ ਸੁਖੁ ਹੋਇ ਸਰੀਰਿ

Bin Piaarai Bhagath N Hovee Naa Sukh Hoe Sareer ||

Without loving affection, devotional worship is not possible, and the body cannot be at peace.

ਆਸਾ (ਮਃ ੩) ਅਸਟ (੩੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੭
Raag Asa Guru Amar Das


ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥

Praem Padhaarathh Paaeeai Gur Bhagathee Man Dhheer ||6||

The wealth of love is obtained from the Guru; through devotion, the mind becomes steady. ||6||

ਆਸਾ (ਮਃ ੩) ਅਸਟ (੩੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੭
Raag Asa Guru Amar Das


ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰ ਸਬਦ ਵੀਚਾਰਿ

Jis No Bhagath Karaaeae So Karae Gur Sabadh Veechaar ||

He alone performs devotional worship, whom the Lord so blesses; he contemplates the Word of the Guru's Shabad.

ਆਸਾ (ਮਃ ੩) ਅਸਟ (੩੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੮
Raag Asa Guru Amar Das


ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥

Hiradhai Eaeko Naam Vasai Houmai Dhubidhhaa Maar ||7||

The One Name abides in his heart, and he conquers his ego and duality. ||7||

ਆਸਾ (ਮਃ ੩) ਅਸਟ (੩੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੮
Raag Asa Guru Amar Das


ਭਗਤਾ ਕੀ ਜਤਿ ਪਤਿ ਏਕੋੁ ਨਾਮੁ ਹੈ ਆਪੇ ਲਏ ਸਵਾਰਿ

Bhagathaa Kee Jath Path Eaekuo Naam Hai Aapae Leae Savaar ||

The One Name is the social status and honor of the devotees; the Lord Himself adorns them.

ਆਸਾ (ਮਃ ੩) ਅਸਟ (੩੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੯
Raag Asa Guru Amar Das


ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥

Sadhaa Saranaaee This Kee Jio Bhaavai Thio Kaaraj Saar ||8||

They remain forever in the Protection of His Sanctuary. As it pleases His Will, He arranges their affairs. ||8||

ਆਸਾ (ਮਃ ੩) ਅਸਟ (੩੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੯
Raag Asa Guru Amar Das


ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ

Bhagath Niraalee Alaah Dhee Jaapai Gur Veechaar ||

The worship of the Lord is unique - it is known only by reflecting upon the Guru.

ਆਸਾ (ਮਃ ੩) ਅਸਟ (੩੬) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧
Raag Asa Guru Amar Das


ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥

Naanak Naam Hiradhai Vasai Bhai Bhagathee Naam Savaar ||9||14||36||

O Nanak, one whose mind is filled with the Naam, through the Lord's Fear and devotion, is embellished with the Naam. ||9||14||36||

ਆਸਾ (ਮਃ ੩) ਅਸਟ (੩੬) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧
Raag Asa Guru Amar Das