janam maran dukhu kateeai piaarey jab bheytai hari raai 1
ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ॥੧॥


ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ॥੧॥

Janam Maran Dhukh Katteeai Piaarae Jab Bhaettai Har Raae ||1||

The pains of birth and death are removed, O Beloved, when the mortal meets with the Lord, the King. ||1||

ਆਸਾ ਬਿਰਹੜੇ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੭
Raag Asa Guru Arjan Dev


ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ॥੨॥

Sundhar Sughar Sujaan Prabh Maeraa Jeevan Dharas Dhikhaae ||2||

God is so Beautiful, so Refined, so Wise - He is my very life! Reveal to me Your Darshan! ||2||

ਆਸਾ ਬਿਰਹੜੇ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੭
Raag Asa Guru Arjan Dev


ਜੋ ਜੀਅ ਤੁਝ ਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ ॥੩॥

Jo Jeea Thujh Thae Beeshhurae Piaarae Janam Marehi Bikh Khaae ||3||

Those beings who are separated from You, O Beloved, are born only to die; they eat the poison of corruption. ||3||

ਆਸਾ ਬਿਰਹੜੇ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੮
Raag Asa Guru Arjan Dev


ਜਿਸੁ ਤੂੰ ਮੇਲਹਿ ਸੋ ਮਿਲੈ ਪਿਆਰੇ ਤਿਸ ਕੈ ਲਾਗਉ ਪਾਇ ॥੪॥

Jis Thoon Maelehi So Milai Piaarae This Kai Laago Paae ||4||

He alone meets You, whom You cause to meet, O Beloved; I fall at his feet. ||4||

ਆਸਾ ਬਿਰਹੜੇ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੮
Raag Asa Guru Arjan Dev


ਜੋ ਸੁਖੁ ਦਰਸਨੁ ਪੇਖਤੇ ਪਿਆਰੇ ਮੁਖ ਤੇ ਕਹਣੁ ਜਾਇ ॥੫॥

Jo Sukh Dharasan Paekhathae Piaarae Mukh Thae Kehan N Jaae ||5||

That happiness which one receives by beholding Your Darshan, O Beloved, cannot be described in words. ||5||

ਆਸਾ ਬਿਰਹੜੇ (ਮਃ ੫) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੯
Raag Asa Guru Arjan Dev


ਸਾਚੀ ਪ੍ਰੀਤਿ ਤੁਟਈ ਪਿਆਰੇ ਜੁਗੁ ਜੁਗੁ ਰਹੀ ਸਮਾਇ ॥੬॥

Saachee Preeth N Thuttee Piaarae Jug Jug Rehee Samaae ||6||

True Love cannot be broken, O Beloved; throughout the ages, it remains. ||6||

ਆਸਾ ਬਿਰਹੜੇ (ਮਃ ੫) (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੯
Raag Asa Guru Arjan Dev


ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥

Jo Thudhh Bhaavai So Bhalaa Piaarae Thaeree Amar Rajaae ||7||

Whatever pleases You is good, O Beloved; Your Will is Eternal. ||7||

ਆਸਾ ਬਿਰਹੜੇ (ਮਃ ੫) (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧
Raag Asa Guru Arjan Dev


ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥

Naanak Rang Rathae Naaraaeinai Piaarae Maathae Sehaj Subhaae ||8||2||4||

Nanak, those who are imbued with the Love of the All-Pervading Lord, O Beloved, remain intoxicated with His Love, in natural ease. ||8||2||4||

ਆਸਾ ਬਿਰਹੜੇ (ਮਃ ੫) (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੨
Raag Asa Guru Arjan Dev