mundh jobni baalreeey meyraa piru raleeaalaa raam
ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥


ਰਾਗੁ ਆਸਾ ਮਹਲਾ ਛੰਤ ਘਰੁ

Raag Aasaa Mehalaa 1 Shhanth Ghar 1

Raag Aasaa, First Mehl, Chhant, First House:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੫


ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ

Mundhh Joban Baalarreeeae Maeraa Pir Raleeaalaa Raam ||

O beautiful young bride, my Beloved Lord is very playful.

ਆਸਾ (ਮਃ ੧) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੫ ਪੰ. ੧੯
Raag Asa Guru Nanak Dev


ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ

Dhhan Pir Naehu Ghanaa Ras Preeth Dhaeiaalaa Raam ||

When the bride enshrines great love for her Husband Lord, He becomes merciful, and loves her in return.

ਆਸਾ (ਮਃ ੧) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੫ ਪੰ. ੧੯
Raag Asa Guru Nanak Dev


ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ

Dhhan Pirehi Maelaa Hoe Suaamee Aap Prabh Kirapaa Karae ||

The soul-bride meets her Husband Lord, when the Lord Master Himself showers His favor upon her.

ਆਸਾ (ਮਃ ੧) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੧
Raag Asa Guru Nanak Dev


ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ

Saejaa Suhaavee Sang Pir Kai Saath Sar Anmrith Bharae ||

Her bed is decorated in the company of her Beloved, and her seven pools are filled with ambrosial nectar.

ਆਸਾ (ਮਃ ੧) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੧
Raag Asa Guru Nanak Dev


ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ

Kar Dhaeiaa Maeiaa Dhaeiaal Saachae Sabadh Mil Gun Gaavou ||

Be kind and compassionate to me, O Merciful True Lord, that I may obtain the Word of the Shabad, and sing Your Glorious Praises.

ਆਸਾ (ਮਃ ੧) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੨
Raag Asa Guru Nanak Dev


ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥੧॥

Naanakaa Har Var Dhaekh Bigasee Mundhh Man Oumaahou ||1||

O Nanak, gazing upon her Husband Lord, the soul-bride is delighted, and her mind is filled with joy. ||1||

ਆਸਾ (ਮਃ ੧) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੩
Raag Asa Guru Nanak Dev


ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ

Mundhh Sehaj Salonarreeeae Eik Praem Binanthee Raam ||

O bride of natural beauty, offer your loving prayers to the Lord.

ਆਸਾ (ਮਃ ੧) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੩
Raag Asa Guru Nanak Dev


ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ

Mai Man Than Har Bhaavai Prabh Sangam Raathee Raam ||

The Lord is pleasing to my mind and body; I am intoxicated in my Lord God's Company.

ਆਸਾ (ਮਃ ੧) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੪
Raag Asa Guru Nanak Dev


ਪ੍ਰਭ ਪ੍ਰੇਮਿ ਰਾਤੀ ਹਰਿ ਬਿਨੰਤੀ ਨਾਮਿ ਹਰਿ ਕੈ ਸੁਖਿ ਵਸੈ

Prabh Praem Raathee Har Binanthee Naam Har Kai Sukh Vasai ||

Imbued with the Love of God, I pray to the Lord, and through the Lord's Name, I abide in peace.

ਆਸਾ (ਮਃ ੧) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੪
Raag Asa Guru Nanak Dev


ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ

Tho Gun Pashhaanehi Thaa Prabh Jaanehi Guneh Vas Avagan Nasai ||

If you recognize His Glorious Virtues, then you shall come to know God; thus virtue shall dwell in you, and sin shall run away.

ਆਸਾ (ਮਃ ੧) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੫
Raag Asa Guru Nanak Dev


ਤੁਧੁ ਬਾਝੁ ਇਕੁ ਤਿਲੁ ਰਹਿ ਸਾਕਾ ਕਹਣਿ ਸੁਨਣਿ ਧੀਜਏ

Thudhh Baajh Eik Thil Rehi N Saakaa Kehan Sunan N Dhheejeae ||

Without You, I cannot survive, even for an instant; by merely talking and listening about You, I am not satisfied.

ਆਸਾ (ਮਃ ੧) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੫
Raag Asa Guru Nanak Dev


ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥੨॥

Naanakaa Prio Prio Kar Pukaarae Rasan Ras Man Bheejeae ||2||

Nanak proclaims, "O Beloved, O Beloved!" His tongue and mind are drenched with the Lord's sublime essence. ||2||

ਆਸਾ (ਮਃ ੧) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੬
Raag Asa Guru Nanak Dev


ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ

Sakheeho Sehaelarreeho Maeraa Pir Vanajaaraa Raam ||

O my companions and friends, my Husband Lord is the merchant.

ਆਸਾ (ਮਃ ੧) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੬
Raag Asa Guru Nanak Dev


ਹਰਿ ਨਾਮਦ਼ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ

Har Naamuo Vananjarriaa Ras Mol Apaaraa Raam ||

I have purchased the Lord's Name; its sweetness and value are unlimited.

ਆਸਾ (ਮਃ ੧) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੭
Raag Asa Guru Nanak Dev


ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ

Mol Amolo Sach Ghar Dtolo Prabh Bhaavai Thaa Mundhh Bhalee ||

His value is invaluable; the Beloved dwells in His true home. If it is pleasing to God, then He blesses His bride.

ਆਸਾ (ਮਃ ੧) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੭
Raag Asa Guru Nanak Dev


ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ

Eik Sang Har Kai Karehi Raleeaa Ho Pukaaree Dhar Khalee ||

Some enjoy sweet pleasures with the Lord, while I stand crying at His door.

ਆਸਾ (ਮਃ ੧) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੮
Raag Asa Guru Nanak Dev


ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ

Karan Kaaran Samarathh Sreedhhar Aap Kaaraj Saareae ||

The Creator, the Cause of causes, the All-powerful Lord Himself arranges our affairs.

ਆਸਾ (ਮਃ ੧) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੮
Raag Asa Guru Nanak Dev


ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥੩॥

Naanak Nadharee Dhhan Sohaagan Sabadh Abh Saadhhaareae ||3||

O Nanak, blessed is the soul-bride, upon whom He casts His Glance of Grace; she enshrines the Word of the Shabad in her heart. ||3||

ਆਸਾ (ਮਃ ੧) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੯
Raag Asa Guru Nanak Dev


ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ

Ham Ghar Saachaa Sohilarraa Prabh Aaeiarrae Meethaa Raam ||

In my home, the true songs of rejoicing resound; the Lord God, my Friend, has come to me.

ਆਸਾ (ਮਃ ੧) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੯
Raag Asa Guru Nanak Dev


ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ

Raavae Rang Raatharriaa Man Leearraa Dheethaa Raam ||

He enjoys me, and imbued with His Love, I have captivated His heart, and given mine to Him.

ਆਸਾ (ਮਃ ੧) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੧੦
Raag Asa Guru Nanak Dev


ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ

Aapanaa Man Dheeaa Har Var Leeaa Jio Bhaavai Thio Raaveae ||

I gave my mind, and obtained the Lord as my Husband; as it pleases His Will, He enjoys me.

ਆਸਾ (ਮਃ ੧) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੧੦
Raag Asa Guru Nanak Dev


ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ

Than Man Pir Aagai Sabadh Sabhaagai Ghar Anmrith Fal Paaveae ||

I have placed my body and mind before my Husband Lord, and through the Shabad, I have been blessed. Within the home of my own self, I have obtained the ambrosial fruit.

ਆਸਾ (ਮਃ ੧) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੧੧
Raag Asa Guru Nanak Dev


ਬੁਧਿ ਪਾਠਿ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ

Budhh Paath N Paaeeai Bahu Chathuraaeeai Bhaae Milai Man Bhaanae ||

He is not obtained by intellectual recitation or great cleverness; only by love does the mind obtain Him.

ਆਸਾ (ਮਃ ੧) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੧੨
Raag Asa Guru Nanak Dev


ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥੪॥੧॥

Naanak Thaakur Meeth Hamaarae Ham Naahee Lokaanae ||4||1||

O Nanak, the Lord Master is my Best Friend; I am not an ordinary person. ||4||1||

ਆਸਾ (ਮਃ ੧) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੬ ਪੰ. ੧੨
Raag Asa Guru Nanak Dev