ham gharey saachaa sohilaa saachai sabdi suhaaiaa raam
ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੩੯


ਆਸਾ ਮਹਲਾ ਛੰਤ ਘਰੁ

Aasaa Mehalaa 3 Shhanth Ghar 1 ||

Aasaa, Third Mehl, Chhant, First House:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੩੯


ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ

Ham Gharae Saachaa Sohilaa Saachai Sabadh Suhaaeiaa Raam ||

Within my home, the true wedding songs of rejoicing are sung; my home is adorned with the True Word of the Shabad.

ਆਸਾ (ਮਃ ੩) ਛੰਤ (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੨
Raag Asa Guru Amar Das


ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ

Dhhan Pir Mael Bhaeiaa Prabh Aap Milaaeiaa Raam ||

The soul-bride has met her Husband Lord; God Himself has consummated this union.

ਆਸਾ (ਮਃ ੩) ਛੰਤ (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੩
Raag Asa Guru Amar Das


ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ

Prabh Aap Milaaeiaa Sach Mann Vasaaeiaa Kaaman Sehajae Maathee ||

God Himself has consummated this union; the soul-bride enshrines Truth within her mind, intoxicated with peaceful poise.

ਆਸਾ (ਮਃ ੩) ਛੰਤ (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੩
Raag Asa Guru Amar Das


ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ

Gur Sabadh Seegaaree Sach Savaaree Sadhaa Raavae Rang Raathee ||

Embellished with the Word of the Guru's Shabad, and beautified with Truth, she enjoys her Beloved forever, imbued with His Love.

ਆਸਾ (ਮਃ ੩) ਛੰਤ (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੪
Raag Asa Guru Amar Das


ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ

Aap Gavaaeae Har Var Paaeae Thaa Har Ras Mann Vasaaeiaa ||

Eradicating her ego, she obtains her Husband Lord, and then, the sublime essence of the Lord dwells within her mind.

ਆਸਾ (ਮਃ ੩) ਛੰਤ (੬) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੪
Raag Asa Guru Amar Das


ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥

Kahu Naanak Gur Sabadh Savaaree Safalio Janam Sabaaeiaa ||1||

Says Nanak, fruitful and prosperous is her entire life; she is embellished with the Word of the Guru's Shabad. ||1||

ਆਸਾ (ਮਃ ੩) ਛੰਤ (੬) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੫
Raag Asa Guru Amar Das


ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਪਾਏ ਰਾਮ

Dhoojarrai Kaaman Bharam Bhulee Har Var N Paaeae Raam ||

The soul-bride who has been led astray by duality and doubt, does not attain her Husband Lord.

ਆਸਾ (ਮਃ ੩) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੫
Raag Asa Guru Amar Das


ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ

Kaaman Gun Naahee Birathhaa Janam Gavaaeae Raam ||

That soul-bride has no virtue, and she wastes her life in vain.

ਆਸਾ (ਮਃ ੩) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੬
Raag Asa Guru Amar Das


ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ

Birathhaa Janam Gavaaeae Manamukh Eiaanee Aouganavanthee Jhoorae ||

The self-willed, ignorant and disgraceful manmukh wastes her life in vain, and in the end, she comes to grief.

ਆਸਾ (ਮਃ ੩) ਛੰਤ (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੬
Raag Asa Guru Amar Das


ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ

Aapanaa Sathigur Saev Sadhaa Sukh Paaeiaa Thaa Pir Miliaa Hadhoorae ||

But when she serves her True Guru, she obtains peace, and then she meets her Husband Lord, face to face.

ਆਸਾ (ਮਃ ੩) ਛੰਤ (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੭
Raag Asa Guru Amar Das


ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ

Dhaekh Pir Vigasee Andharahu Sarasee Sachai Sabadh Subhaaeae ||

Beholding her Husband Lord, she blossoms forth; her heart is delighted, and she is beautified by the True Word of the Shabad.

ਆਸਾ (ਮਃ ੩) ਛੰਤ (੬) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੮
Raag Asa Guru Amar Das


ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥

Naanak Vin Naavai Kaaman Bharam Bhulaanee Mil Preetham Sukh Paaeae ||2||

O Nanak, without the Name, the soul-bride wanders around, deluded by doubt. Meeting her Beloved, she obtains peace. ||2||

ਆਸਾ (ਮਃ ੩) ਛੰਤ (੬) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੮
Raag Asa Guru Amar Das


ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ

Pir Sang Kaaman Jaaniaa Gur Mael Milaaee Raam ||

The soul-bride knows that her Husband Lord is with her; the Guru unites her in this union.

ਆਸਾ (ਮਃ ੩) ਛੰਤ (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧
Raag Asa Guru Amar Das


ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ

Anthar Sabadh Milee Sehajae Thapath Bujhaaee Raam ||

Within her heart, she is merged with the Shabad, and the fire of her desire is easily extinguished.

ਆਸਾ (ਮਃ ੩) ਛੰਤ (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧
Raag Asa Guru Amar Das


ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ

Sabadh Thapath Bujhaaee Anthar Saanth Aaee Sehajae Har Ras Chaakhiaa ||

The Shabad has quenched the fire of desire, and within her heart, peace and tranquility have come; she tastes the Lord's essence with intuitive ease.

ਆਸਾ (ਮਃ ੩) ਛੰਤ (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੨
Raag Asa Guru Amar Das


ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ

Mil Preetham Apanae Sadhaa Rang Maanae Sachai Sabadh Subhaakhiaa ||

Meeting her Beloved, she enjoys His Love continually, and her speech rings with the True Shabad.

ਆਸਾ (ਮਃ ੩) ਛੰਤ (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੨
Raag Asa Guru Amar Das


ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਪਾਈ

Parr Parr Panddith Monee Thhaakae Bhaekhee Mukath N Paaee ||

Reading and studying continually, the Pandits, the religious scholars, and the silent sages have grown weary; wearing religious robes, liberation is not obtained.

ਆਸਾ (ਮਃ ੩) ਛੰਤ (੬) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੩
Raag Asa Guru Amar Das


ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥

Naanak Bin Bhagathee Jag Bouraanaa Sachai Sabadh Milaaee ||3||

O Nanak, without devotional worship, the world has gone insane; through the True Word of the Shabad, one meets the Lord. ||3||

ਆਸਾ (ਮਃ ੩) ਛੰਤ (੬) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੪
Raag Asa Guru Amar Das


ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ

Saa Dhhan Man Anadh Bhaeiaa Har Jeeo Mael Piaarae Raam ||

Bliss permeates the mind of the soul-bride, who meets her Beloved Lord.

ਆਸਾ (ਮਃ ੩) ਛੰਤ (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੪
Raag Asa Guru Amar Das


ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ

Saa Dhhan Har Kai Ras Rasee Gur Kai Sabadh Apaarae Raam ||

The soul-bride is enraptured with the sublime essence of the Lord, through the incomparable Word of the Guru's Shabad.

ਆਸਾ (ਮਃ ੩) ਛੰਤ (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੫
Raag Asa Guru Amar Das


ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ

Sabadh Apaarae Milae Piaarae Sadhaa Gun Saarae Man Vasae ||

Through the incomparable Word of the Guru's Shabad, she meets her Beloved; she continually contemplates and enshrines His Glorious Virtues in her mind.

ਆਸਾ (ਮਃ ੩) ਛੰਤ (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੫
Raag Asa Guru Amar Das


ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ

Saej Suhaavee Jaa Pir Raavee Mil Preetham Avagan Nasae ||

Her bed was adorned when she enjoyed her Husband Lord; meeting with her Beloved, her demerits were erased.

ਆਸਾ (ਮਃ ੩) ਛੰਤ (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੬
Raag Asa Guru Amar Das


ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ

Jith Ghar Naam Har Sadhaa Dhhiaaeeai Sohilarraa Jug Chaarae ||

That house, within which the Lord's Name is continually meditated upon, resounds with the wedding songs of rejoicing, throughout the four ages.

ਆਸਾ (ਮਃ ੩) ਛੰਤ (੬) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੬
Raag Asa Guru Amar Das


ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥

Naanak Naam Rathae Sadhaa Anadh Hai Har Miliaa Kaaraj Saarae ||4||1||6||

O Nanak, imbued with the Naam, we are in bliss forever; meeting the Lord, our affairs are resolved. ||4||1||6||

ਆਸਾ (ਮਃ ੩) ਛੰਤ (੬) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੭
Raag Asa Guru Amar Das