meyrey man pardeysee vey piaarey aau gharey
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥


ਆਸਾ ਮਹਲਾ ਛੰਤ ਘਰੁ

Aasaa Mehalaa 4 Shhanth Ghar 5

Aasaa, Fourth Mehl, Chhant, Fifth House:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੫੧


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੫੧


ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ

Maerae Man Paradhaesee Vae Piaarae Aao Gharae ||

O my dear beloved stranger mind, please come home!

ਆਸਾ (ਮਃ ੪) ਛੰਤ( ੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੬
Raag Asa Guru Ram Das


ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ

Har Guroo Milaavahu Maerae Piaarae Ghar Vasai Harae ||

Meet with the Lord-Guru, O my dear beloved, and He will dwell in the home of your self.

ਆਸਾ (ਮਃ ੪) ਛੰਤ( ੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੬
Raag Asa Guru Ram Das


ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ

Rang Raleeaa Maanahu Maerae Piaarae Har Kirapaa Karae ||

Revel in His Love, O my dear beloved, as the Lord bestows His Mercy.

ਆਸਾ (ਮਃ ੪) ਛੰਤ( ੨੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੭
Raag Asa Guru Ram Das


ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥

Gur Naanak Thuthaa Maerae Piaarae Maelae Harae ||1||

As Guru Nanak is pleased, O my dear beloved, we are united with the Lord. ||1||

ਆਸਾ (ਮਃ ੪) ਛੰਤ( ੨੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੭
Raag Asa Guru Ram Das


ਮੈ ਪ੍ਰੇਮੁ ਚਾਖਿਆ ਮੇਰੇ ਪਿਆਰੇ ਭਾਉ ਕਰੇ

Mai Praem N Chaakhiaa Maerae Piaarae Bhaao Karae ||

I have not tasted divine love, O my dear beloved, within my heart.

ਆਸਾ (ਮਃ ੪) ਛੰਤ( ੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੮
Raag Asa Guru Ram Das


ਮਨਿ ਤ੍ਰਿਸਨਾ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ

Man Thrisanaa N Bujhee Maerae Piaarae Nith Aas Karae ||

The mind's desires are not quenched, O my dear beloved, but I still hold out hope.

ਆਸਾ (ਮਃ ੪) ਛੰਤ( ੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੮
Raag Asa Guru Ram Das


ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ

Nith Joban Jaavai Maerae Piaarae Jam Saas Hirae ||

Youth is passing away, O my dear beloved, and death is stealing away the breath of life.

ਆਸਾ (ਮਃ ੪) ਛੰਤ( ੨੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੮
Raag Asa Guru Ram Das


ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥

Bhaag Manee Sohaagan Maerae Piaarae Naanak Har Our Dhhaarae ||2||

The virtuous bride realizes the good fortune of her destiny, O my dear beloved; O Nanak, she enshrines the Lord within her heart. ||2||

ਆਸਾ (ਮਃ ੪) ਛੰਤ( ੨੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੯
Raag Asa Guru Ram Das


ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ

Pir Rathiarrae Maiddae Loein Maerae Piaarae Chaathrik Boondh Jivai ||

My eyes are drenched with the Love of my Husband Lord, O my dear beloved, like the song-bird with the rain drop.

ਆਸਾ (ਮਃ ੪) ਛੰਤ( ੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧
Raag Asa Guru Ram Das


ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ

Man Seethal Hoaa Maerae Piaarae Har Boondh Peevai ||

My mind is cooled and soothed, O my dear beloved, by drinking in the rain drops of the Lord.

ਆਸਾ (ਮਃ ੪) ਛੰਤ( ੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧
Raag Asa Guru Ram Das


ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਦ ਪਵੈ ਕਿਵੈ

Than Birahu Jagaavai Maerae Piaarae Needh N Pavai Kivai ||

Separation from my Lord keeps my body awake, O my dear beloved; I cannot sleep at all.

ਆਸਾ (ਮਃ ੪) ਛੰਤ( ੨੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੨
Raag Asa Guru Ram Das


ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ॥੩॥

Har Sajan Ladhhaa Maerae Piaarae Naanak Guroo Livai ||3||

Nanak has found the Lord, the True Friend, O my dear beloved, by loving the Guru. ||3||

ਆਸਾ (ਮਃ ੪) ਛੰਤ( ੨੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੨
Raag Asa Guru Ram Das


ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ

Charr Chaeth Basanth Maerae Piaarae Bhaleea Ruthae ||

In the month of Chayt, O my dear beloved, the pleasant season of spring begins.

ਆਸਾ (ਮਃ ੪) ਛੰਤ( ੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੩
Raag Asa Guru Ram Das


ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ

Pir Baajharriahu Maerae Piaarae Aaangan Dhhoorr Luthae ||

But without my Husband Lord, O my dear beloved, my courtyard is filled with dust.

ਆਸਾ (ਮਃ ੪) ਛੰਤ( ੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੩
Raag Asa Guru Ram Das


ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ

Man Aas Ouddeenee Maerae Piaarae Dhue Nain Juthae ||

But my sad mind is still hopeful, O my dear beloved; my eyes are both fixed upon Him.

ਆਸਾ (ਮਃ ੪) ਛੰਤ( ੨੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੩
Raag Asa Guru Ram Das


ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥੪॥

Gur Naanak Dhaekh Vigasee Maerae Piaarae Jio Maath Suthae ||4||

Beholding the Guru, Nanak is filled with wondrous joy, like a child, gazing upon his mother. ||4||

ਆਸਾ (ਮਃ ੪) ਛੰਤ( ੨੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੪
Raag Asa Guru Ram Das


ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਈਆ

Har Keeaa Kathhaa Kehaaneeaa Maerae Piaarae Sathiguroo Sunaaeeaa ||

The True Guru has preached the sermon of the Lord, O my dear beloved.

ਆਸਾ (ਮਃ ੪) ਛੰਤ( ੨੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੪
Raag Asa Guru Ram Das


ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ

Gur Vittarriahu Ho Gholee Maerae Piaarae Jin Har Maelaaeeaa ||

I am a sacrifice to the Guru, O my dear beloved, who has united me with the Lord.

ਆਸਾ (ਮਃ ੪) ਛੰਤ( ੨੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੫
Raag Asa Guru Ram Das


ਸਭਿ ਆਸਾ ਹਰਿ ਪੂਰੀਆ ਮੇਰੇ ਪਿਆਰੇ ਮਨਿ ਚਿੰਦਿਅੜਾ ਫਲੁ ਪਾਇਆ

Sabh Aasaa Har Pooreeaa Maerae Piaarae Man Chindhiarraa Fal Paaeiaa ||

The Lord has fulfilled all my hopes, O my dear beloved; I have obtained the fruits of my heart's desires.

ਆਸਾ (ਮਃ ੪) ਛੰਤ( ੨੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੬
Raag Asa Guru Ram Das


ਹਰਿ ਤੁਠੜਾ ਮੇਰੇ ਪਿਆਰੇ ਜਨੁ ਨਾਨਕੁ ਨਾਮਿ ਸਮਾਇਆ ॥੫॥

Har Thutharraa Maerae Piaarae Jan Naanak Naam Samaaeiaa ||5||

When the Lord is pleased, O my dear beloved, servant Nanak is absorbed into the Naam. ||5||

ਆਸਾ (ਮਃ ੪) ਛੰਤ( ੨੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੬
Raag Asa Guru Ram Das


ਪਿਆਰੇ ਹਰਿ ਬਿਨੁ ਪ੍ਰੇਮੁ ਖੇਲਸਾ

Piaarae Har Bin Praem N Khaelasaa ||

Without the Beloved Lord, there is no play of love.

ਆਸਾ (ਮਃ ੪) ਛੰਤ( ੨੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੭
Raag Asa Guru Ram Das


ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ

Kio Paaee Gur Jith Lag Piaaraa Dhaekhasaa ||

How can I find the Guru? Grasping hold of Him, I behold my Beloved.

ਆਸਾ (ਮਃ ੪) ਛੰਤ( ੨੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੭
Raag Asa Guru Ram Das


ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ

Har Dhaatharrae Mael Guroo Mukh Guramukh Maelasaa ||

O Lord, O Great Giver, let me meet the Guru; as Gurmukh, may I merge with You.

ਆਸਾ (ਮਃ ੪) ਛੰਤ( ੨੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੮
Raag Asa Guru Ram Das


ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥

Gur Naanak Paaeiaa Maerae Piaarae Dhhur Masathak Laekh Saa ||6||14||21||

Nanak has found the Guru, O my dear beloved; such was the destiny inscribed upon his forehead. ||6||14||21||

ਆਸਾ (ਮਃ ੪) ਛੰਤ( ੨੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੮
Raag Asa Guru Ram Das