ando andu ghanaa mai so prabhu deethaa raam
ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੨


ਰਾਗੁ ਆਸਾ ਮਹਲਾ ਛੰਤ ਘਰੁ

Raag Aasaa Mehalaa 5 Shhanth Ghar 1 ||

Raag Aasaa, Fifth Mehl, Chhant, First House:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੨


ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ

Anadho Anadh Ghanaa Mai So Prabh Ddeethaa Raam ||

Joy - great joy! I have seen the Lord God!

ਆਸਾ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੦
Raag Asa Guru Arjan Dev


ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ

Chaakhiarraa Chaakhiarraa Mai Har Ras Meethaa Raam ||

Tasted - I have tasted the sweet essence of the Lord.

ਆਸਾ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੧
Raag Asa Guru Arjan Dev


ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ

Har Ras Meethaa Man Mehi Voothaa Sathigur Thoothaa Sehaj Bhaeiaa ||

The sweet essence of the Lord has rained down in my mind; by the pleasure of the True Guru, I have attained peaceful ease.

ਆਸਾ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੧
Raag Asa Guru Arjan Dev


ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ

Grihu Vas Aaeiaa Mangal Gaaeiaa Panch Dhusatt Oue Bhaag Gaeiaa ||

I have come to dwell in the home of my own self, and I sing the songs of joy; the five villains have fled.

ਆਸਾ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੨
Raag Asa Guru Arjan Dev


ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ

Seethal Aaghaanae Anmrith Baanae Saajan Santh Baseethaa ||

I am soothed and satisfied with the Ambrosial Bani of His Word; the friendly Saint is my advocate.

ਆਸਾ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੩
Raag Asa Guru Arjan Dev


ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥

Kahu Naanak Har Sio Man Maaniaa So Prabh Nainee Ddeethaa ||1||

Says Nanak, my mind is in harmony with the Lord; I have seen God with my eyes. ||1||

ਆਸਾ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੩
Raag Asa Guru Arjan Dev


ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ

Sohiarrae Sohiarrae Maerae Bank Dhuaarae Raam ||

Adorned - adorned are my beauteous gates, O Lord.

ਆਸਾ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੪
Raag Asa Guru Arjan Dev


ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ

Paahunarrae Paahunarrae Maerae Santh Piaarae Raam ||

Guests - my guests are the Beloved Saints, O Lord.

ਆਸਾ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੪
Raag Asa Guru Arjan Dev


ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ

Santh Piaarae Kaaraj Saarae Namasakaar Kar Lagae Saevaa ||

The Beloved Saints have resolved my affairs; I humbly bowed to them, and committed myself to their service.

ਆਸਾ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੪
Raag Asa Guru Arjan Dev


ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ

Aapae Jaanjee Aapae Maanjee Aap Suaamee Aap Dhaevaa ||

He Himself is the groom's party, and He Himself the bride's party; He Himself is the Lord and Master; He Himself is the Divine Lord.

ਆਸਾ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੫
Raag Asa Guru Arjan Dev


ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ

Apanaa Kaaraj Aap Savaarae Aapae Dhhaaran Dhhaarae ||

He Himself resolves His own affairs; He Himself sustains the Universe.

ਆਸਾ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੫
Raag Asa Guru Arjan Dev


ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥

Kahu Naanak Sahu Ghar Mehi Baithaa Sohae Bank Dhuaarae ||2||

Says Nanak, my Bridegroom is sitting in my home; the gates of my body are beautifully adorned. ||2||

ਆਸਾ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੬
Raag Asa Guru Arjan Dev


ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ

Nav Nidhhae No Nidhhae Maerae Ghar Mehi Aaee Raam ||

The nine treasures - the nine treasures come into my home, Lord.

ਆਸਾ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੬
Raag Asa Guru Arjan Dev


ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ

Sabh Kishh Mai Sabh Kishh Paaeiaa Naam Dhhiaaee Raam ||

Everything - I obtain everything, meditating on the Naam, the Name of the Lord.

ਆਸਾ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੭
Raag Asa Guru Arjan Dev


ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ

Naam Dhhiaaee Sadhaa Sakhaaee Sehaj Subhaaee Govindhaa ||

Meditating on the Naam, the Lord of the Universe becomes the one's eternal companion, and he dwells in peaceful ease.

ਆਸਾ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੭
Raag Asa Guru Arjan Dev


ਗਣਤ ਮਿਟਾਈ ਚੂਕੀ ਧਾਈ ਕਦੇ ਵਿਆਪੈ ਮਨ ਚਿੰਦਾ

Ganath Mittaaee Chookee Dhhaaee Kadhae N Viaapai Man Chindhaa ||

His calculations are ended, his wanderings cease, and his mind is no longer afflicted with anxiety.

ਆਸਾ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੮
Raag Asa Guru Arjan Dev


ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ

Govindh Gaajae Anehadh Vaajae Acharaj Sobh Banaaee ||

When the Lord of the Universe reveals Himself, and the unstruck melody of the sound current vibrates, the drama of wondrous splendor is enacted.

ਆਸਾ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੮
Raag Asa Guru Arjan Dev


ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥

Kahu Naanak Pir Maerai Sangae Thaa Mai Nav Nidhh Paaee ||3||

Says Nanak, when my Husband Lord is with me, I obtain the nine treasures. ||3||

ਆਸਾ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੯
Raag Asa Guru Arjan Dev


ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ

Sarasiarrae Sarasiarrae Maerae Bhaaee Sabh Meethaa Raam ||

Over-joyed - over-joyed are all my brothers and friends.

ਆਸਾ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੨ ਪੰ. ੧੯
Raag Asa Guru Arjan Dev


ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ

Bikhamo Bikham Akhaarraa Mai Gur Mil Jeethaa Raam ||

Meeting the Guru, I have won the most arduous battle in the arena of life.

ਆਸਾ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੩ ਪੰ. ੧
Raag Asa Guru Arjan Dev


ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ

Gur Mil Jeethaa Har Har Keethaa Thoottee Bheethaa Bharam Garraa ||

Meeting the Guru, I am victorious; praising the Lord, Har, Har, the walls of the fortress of doubt have been destroyed.

ਆਸਾ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੩ ਪੰ. ੧
Raag Asa Guru Arjan Dev


ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ

Paaeiaa Khajaanaa Bahuth Nidhhaanaa Saanathh Maeree Aap Kharraa ||

I have obtained the wealth of so many treasures; the Lord Himself has stood by my side.

ਆਸਾ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੩ ਪੰ. ੨
Raag Asa Guru Arjan Dev


ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ

Soee Sugiaanaa So Paradhhaanaa Jo Prabh Apanaa Keethaa ||

He is the man of spiritual wisdom, and he is the leader, whom God has made His own.

ਆਸਾ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੩ ਪੰ. ੨
Raag Asa Guru Arjan Dev


ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥

Kahu Naanak Jaan Val Suaamee Thaa Sarasae Bhaaee Meethaa ||4||1||

Says Nanak, when the Lord and Master is on my side, then my brothers and friends rejoice. ||4||1||

ਆਸਾ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੩ ਪੰ. ੩
Raag Asa Guru Arjan Dev