gurmukhi kripaa karey bhagti keejai binu gur bhagti na hoi
ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥


ਸਿਰੀਰਾਗੁ ਮਹਲਾ ਘਰੁ ਅਸਟਪਦੀਆ

Sireeraag Mehalaa 3 Ghar 1 Asattapadheeaa

Siree Raag, Third Mehl, First House, Ashtapadees:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪


ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਹੋਇ

Guramukh Kirapaa Karae Bhagath Keejai Bin Gur Bhagath N Hoe ||

By God's Grace, the Gurmukh practices devotion; without the Guru, there is no devotional worship.

ਸਿਰੀਰਾਗੁ (ਮਃ ੩) ਅਸਟ (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੫
Sri Raag Guru Amar Das


ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ

Aapai Aap Milaaeae Boojhai Thaa Niramal Hovai Koe ||

One who merges his own self into Him understands, and so becomes pure.

ਸਿਰੀਰਾਗੁ (ਮਃ ੩) ਅਸਟ (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੫
Sri Raag Guru Amar Das


ਹਰਿ ਜੀਉ ਸਚਾ ਸਚੀ ਬਾਣੀ ਸਬਦਿ ਮਿਲਾਵਾ ਹੋਇ ॥੧॥

Har Jeeo Sachaa Sachee Baanee Sabadh Milaavaa Hoe ||1||

The Dear Lord is True, and True is the Word of His Bani. Through the Word of the Shabad, Union with Him is obtained. ||1||

ਸਿਰੀਰਾਗੁ (ਮਃ ੩) ਅਸਟ (੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੬
Sri Raag Guru Amar Das


ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ

Bhaaee Rae Bhagathiheen Kaahae Jag Aaeiaa ||

O Siblings of Destiny, without devotion, why have people even come into the world?

ਸਿਰੀਰਾਗੁ (ਮਃ ੩) ਅਸਟ (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੬
Sri Raag Guru Amar Das


ਪੂਰੇ ਗੁਰ ਕੀ ਸੇਵ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ

Poorae Gur Kee Saev N Keenee Birathhaa Janam Gavaaeiaa ||1|| Rehaao ||

They have not served the Perfect Guru; they have wasted their lives in vain. ||1||Pause||

ਸਿਰੀਰਾਗੁ (ਮਃ ੩) ਅਸਟ (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੭
Sri Raag Guru Amar Das


ਆਪੇ ਹਰਿ ਜਗਜੀਵਨੁ ਦਾਤਾ ਆਪੇ ਬਖਸਿ ਮਿਲਾਏ

Aapae Har Jagajeevan Dhaathaa Aapae Bakhas Milaaeae ||

The Lord Himself, the Life of the World, is the Giver. He Himself forgives, and unites us with Himself.

ਸਿਰੀਰਾਗੁ (ਮਃ ੩) ਅਸਟ (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੮
Sri Raag Guru Amar Das


ਜੀਅ ਜੰਤ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ

Jeea Janth Eae Kiaa Vaechaarae Kiaa Ko Aakh Sunaaeae ||

What are these poor beings and creatures? What can they speak and say?

ਸਿਰੀਰਾਗੁ (ਮਃ ੩) ਅਸਟ (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੮
Sri Raag Guru Amar Das


ਗੁਰਮੁਖਿ ਆਪੇ ਦੇ ਵਡਿਆਈ ਆਪੇ ਸੇਵ ਕਰਾਏ ॥੨॥

Guramukh Aapae Dhae Vaddiaaee Aapae Saev Karaaeae ||2||

God Himself grants glory to the Gurmukhs; He joins them to His Service. ||2||

ਸਿਰੀਰਾਗੁ (ਮਃ ੩) ਅਸਟ (੧੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੯
Sri Raag Guru Amar Das


ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਜਾਈ

Dhaekh Kuttanb Mohi Lobhaanaa Chaladhiaa Naal N Jaaee ||

Beholding your family, you are lured away by emotional attachment, but when you leave, they will not go with you.

ਸਿਰੀਰਾਗੁ (ਮਃ ੩) ਅਸਟ (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੯
Sri Raag Guru Amar Das


ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਪਾਈ

Sathigur Saev Gun Nidhhaan Paaeiaa This Kee Keem N Paaee ||

Serving the True Guru, I have found the Treasure of Excellence. Its value cannot be estimated.

ਸਿਰੀਰਾਗੁ (ਮਃ ੩) ਅਸਟ (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧
Sri Raag Guru Amar Das


ਪ੍ਰਭੁ ਸਖਾ ਹਰਿ ਜੀਉ ਮੇਰਾ ਅੰਤੇ ਹੋਇ ਸਖਾਈ ॥੩॥

Prabh Sakhaa Har Jeeo Maeraa Anthae Hoe Sakhaaee ||3||

The Dear Lord God is my Best Friend. In the end, He shall be my Companion and Support. ||3||

ਸਿਰੀਰਾਗੁ (ਮਃ ੩) ਅਸਟ (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧
Sri Raag Guru Amar Das


ਪੇਈਅੜੈ ਜਗਜੀਵਨੁ ਦਾਤਾ ਮਨਮੁਖਿ ਪਤਿ ਗਵਾਈ

Paeeearrai Jagajeevan Dhaathaa Manamukh Path Gavaaee ||

In this world of my father's home, the Great Giver is the Life of the World. The self-willed manmukhs have lost their honor.

ਸਿਰੀਰਾਗੁ (ਮਃ ੩) ਅਸਟ (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੨
Sri Raag Guru Amar Das


ਬਿਨੁ ਸਤਿਗੁਰ ਕੋ ਮਗੁ ਜਾਣੈ ਅੰਧੇ ਠਉਰ ਕਾਈ

Bin Sathigur Ko Mag N Jaanai Andhhae Thour N Kaaee ||

Without the True Guru, no one knows the Way. The blind find no place of rest.

ਸਿਰੀਰਾਗੁ (ਮਃ ੩) ਅਸਟ (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੨
Sri Raag Guru Amar Das


ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ ॥੪॥

Har Sukhadhaathaa Man Nehee Vasiaa Anth Gaeiaa Pashhuthaaee ||4||

If the Lord, the Giver of Peace, does not dwell within the mind, then they shall depart with regret in the end. ||4||

ਸਿਰੀਰਾਗੁ (ਮਃ ੩) ਅਸਟ (੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੩
Sri Raag Guru Amar Das


ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ

Paeeearrai Jagajeevan Dhaathaa Guramath Mann Vasaaeiaa ||

In this world of my father's house, through the Guru's Teachings, I have cultivated within my mind the Great Giver, the Life of the World.

ਸਿਰੀਰਾਗੁ (ਮਃ ੩) ਅਸਟ (੧੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੩
Sri Raag Guru Amar Das


ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ

Anadhin Bhagath Karehi Dhin Raathee Houmai Mohu Chukaaeiaa ||

Night and day, performing devotional worship, day and night, ego and emotional attachment are removed.

ਸਿਰੀਰਾਗੁ (ਮਃ ੩) ਅਸਟ (੧੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੪
Sri Raag Guru Amar Das


ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥੫॥

Jis Sio Raathaa Thaiso Hovai Sachae Sach Samaaeiaa ||5||

And then, attuned to Him, we become like Him, truly absorbed in the True One. ||5||

ਸਿਰੀਰਾਗੁ (ਮਃ ੩) ਅਸਟ (੧੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੫
Sri Raag Guru Amar Das


ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ

Aapae Nadhar Karae Bhaao Laaeae Gur Sabadhee Beechaar ||

Bestowing His Glance of Grace, He gives us His Love, and we contemplate the Word of the Guru's Shabad.

ਸਿਰੀਰਾਗੁ (ਮਃ ੩) ਅਸਟ (੧੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੫
Sri Raag Guru Amar Das


ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ

Sathigur Saeviai Sehaj Oopajai Houmai Thrisanaa Maar ||

Serving the True Guru, intuitive peace wells up, and ego and desire die.

ਸਿਰੀਰਾਗੁ (ਮਃ ੩) ਅਸਟ (੧੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੬
Sri Raag Guru Amar Das


ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ ॥੬॥

Har Gunadhaathaa Sadh Man Vasai Sach Rakhiaa Our Dhhaar ||6||

The Lord, the Giver of Virtue, dwells forever within the minds of those who keep Truth enshrined within their hearts. ||6||

ਸਿਰੀਰਾਗੁ (ਮਃ ੩) ਅਸਟ (੧੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੬
Sri Raag Guru Amar Das


ਪ੍ਰਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ

Prabh Maeraa Sadhaa Niramalaa Man Niramal Paaeiaa Jaae ||

My God is forever Immaculate and Pure; with a pure mind, He can be found.

ਸਿਰੀਰਾਗੁ (ਮਃ ੩) ਅਸਟ (੧੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੭
Sri Raag Guru Amar Das


ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ

Naam Nidhhaan Har Man Vasai Houmai Dhukh Sabh Jaae ||

If the Treasure of the Name of the Lord abides within the mind, egotism and pain are totally eliminated.

ਸਿਰੀਰਾਗੁ (ਮਃ ੩) ਅਸਟ (੧੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੭
Sri Raag Guru Amar Das


ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ ॥੭॥

Sathigur Sabadh Sunaaeiaa Ho Sadh Balihaarai Jaao ||7||

The True Guru has instructed me in the Word of the Shabad. I am forever a sacrifice to Him. ||7||

ਸਿਰੀਰਾਗੁ (ਮਃ ੩) ਅਸਟ (੧੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੮
Sri Raag Guru Amar Das


ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਜਾਈ

Aapanai Man Chith Kehai Kehaaeae Bin Gur Aap N Jaaee ||

Within your own conscious mind, you may say anything, but without the Guru, selfishness and conceit are not eradicated.

ਸਿਰੀਰਾਗੁ (ਮਃ ੩) ਅਸਟ (੧੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੮
Sri Raag Guru Amar Das


ਹਰਿ ਜੀਉ ਭਗਤਿ ਵਛਲੁ ਸੁਖਦਾਤਾ ਕਰਿ ਕਿਰਪਾ ਮੰਨਿ ਵਸਾਈ

Har Jeeo Bhagath Vashhal Sukhadhaathaa Kar Kirapaa Mann Vasaaee ||

The Dear Lord is the Lover of His devotees, the Giver of Peace. By His Grace, He abides within the mind.

ਸਿਰੀਰਾਗੁ (ਮਃ ੩) ਅਸਟ (੧੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੯
Sri Raag Guru Amar Das


ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੮॥੧॥੧੮॥

Naanak Sobhaa Surath Dhaee Prabh Aapae Guramukh Dhae Vaddiaaee ||8||1||18||

O Nanak, God blesses us with the sublime awakening of consciousness; He Himself grants glorious greatness to the Gurmukh. ||8||1||18||

ਸਿਰੀਰਾਗੁ (ਮਃ ੩) ਅਸਟ (੧੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੯
Sri Raag Guru Amar Das