dilhu muhbati jinnhh seyee sachiaa
ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥


ਆਸਾ ਸੇਖ ਫਰੀਦ ਜੀਉ ਕੀ ਬਾਣੀ

Aasaa Saekh Fareedh Jeeo Kee Baanee

Aasaa, The Word Of Shaykh Fareed Jee:

ਆਸਾ (ਭ. ਫਰੀਦ) ਗੁਰੂ ਗ੍ਰੰਥ ਸਾਹਿਬ ਅੰਗ ੪੮੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਭ. ਫਰੀਦ) ਗੁਰੂ ਗ੍ਰੰਥ ਸਾਹਿਬ ਅੰਗ ੪੮੮


ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ

Dhilahu Muhabath Jinnh Saeee Sachiaa ||

They alone are true, whose love for God is deep and heart-felt.

ਆਸਾ (ਭ. ਫਰੀਦ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੮
Raag Asa Baba Sheikh Farid


ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥

Jinh Man Hor Mukh Hor S Kaandtae Kachiaa ||1||

Those who have one thing in their heart, and something else in their mouth, are judged to be false. ||1||

ਆਸਾ (ਭ. ਫਰੀਦ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੮
Raag Asa Baba Sheikh Farid


ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ

Rathae Eisak Khudhaae Rang Dheedhaar Kae ||

Those who are imbued with love for the Lord, are delighted by His Vision.

ਆਸਾ (ਭ. ਫਰੀਦ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੮
Raag Asa Baba Sheikh Farid


ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ

Visariaa Jinh Naam Thae Bhue Bhaar Thheeeae ||1|| Rehaao ||

Those who forget the Naam, the Name of the Lord, are a burden on the earth. ||1||Pause||

ਆਸਾ (ਭ. ਫਰੀਦ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੯
Raag Asa Baba Sheikh Farid


ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ

Aap Leeeae Larr Laae Dhar Dharavaes Sae ||

Those whom the Lord attaches to the hem of His robe, are the true dervishes at His Door.

ਆਸਾ (ਭ. ਫਰੀਦ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੯
Raag Asa Baba Sheikh Farid


ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥

Thin Dhhann Janaedhee Maao Aaeae Safal Sae ||2||

Blessed are the mothers who gave birth to them, and fruitful is their coming into the world. ||2||

ਆਸਾ (ਭ. ਫਰੀਦ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੦
Raag Asa Baba Sheikh Farid


ਪਰਵਦਗਾਰ ਅਪਾਰ ਅਗਮ ਬੇਅੰਤ ਤੂ

Paravadhagaar Apaar Agam Baeanth Thoo ||

O Lord, Sustainer and Cherisher, You are infinite, unfathomable and endless.

ਆਸਾ (ਭ. ਫਰੀਦ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੦
Raag Asa Baba Sheikh Farid


ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥

Jinaa Pashhaathaa Sach Chunmaa Pair Moon ||3||

Those who recognize the True Lord - I kiss their feet. ||3||

ਆਸਾ (ਭ. ਫਰੀਦ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੦
Raag Asa Baba Sheikh Farid


ਤੇਰੀ ਪਨਹ ਖੁਦਾਇ ਤੂ ਬਖਸੰਦਗੀ

Thaeree Paneh Khudhaae Thoo Bakhasandhagee ||

I seek Your Protection - You are the Forgiving Lord.

ਆਸਾ (ਭ. ਫਰੀਦ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੧
Raag Asa Baba Sheikh Farid


ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥

Saekh Fareedhai Khair Dheejai Bandhagee ||4||1||

Please, bless Shaykh Fareed with the bounty of Your meditative worship. ||4||1||

ਆਸਾ (ਭ. ਫਰੀਦ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੧
Raag Asa Baba Sheikh Farid