teyraa naamu karee channaatheeaa jey manu ursaa hoi
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥


ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ

Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਗੂਜਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੮੯


ਰਾਗੁ ਗੂਜਰੀ ਮਹਲਾ ਚਉਪਦੇ ਘਰੁ

Raag Goojaree Mehalaa 1 Choupadhae Ghar 1 ||

Raag Goojaree, First Mehl, Chau-Padas, First House:

ਗੂਜਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੮੯


ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ

Thaeraa Naam Karee Chananaatheeaa Jae Man Ourasaa Hoe ||

I would make Your Name the sandalwood, and my mind the stone to rub it on;

ਗੂਜਰੀ (੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੯ ਪੰ. ੪
Raag Goojree Guru Nanak Dev


ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥

Karanee Kungoo Jae Ralai Ghatt Anthar Poojaa Hoe ||1||

For saffron, I would offer good deeds; thus, I perform worship and adoration within my heart. ||1||

ਗੂਜਰੀ (੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੯ ਪੰ. ੪
Raag Goojree Guru Nanak Dev


ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਹੋਇ ॥੧॥ ਰਹਾਉ

Poojaa Keechai Naam Dhhiaaeeai Bin Naavai Pooj N Hoe ||1|| Rehaao ||

Perform worship and adoration by meditating on the Naam, the Name of the Lord; without the Name, there is no worship and adoration. ||1||Pause||

ਗੂਜਰੀ (੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੯ ਪੰ. ੫
Raag Goojree Guru Nanak Dev


ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ

Baahar Dhaev Pakhaaleeahi Jae Man Dhhovai Koe ||

If one were to wash his heart inwardly, like the stone idol which is washed on the outside,

ਗੂਜਰੀ (੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੯ ਪੰ. ੫
Raag Goojree Guru Nanak Dev


ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥

Jooth Lehai Jeeo Maajeeai Mokh Paeiaanaa Hoe ||2||

His filth would be removed, his soul would be cleansed, and he would be liberated when he departs. ||2||

ਗੂਜਰੀ (੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੯ ਪੰ. ੬
Raag Goojree Guru Nanak Dev


ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ

Pasoo Milehi Changiaaeeaa Kharr Khaavehi Anmrith Dhaehi ||

Even beasts have value, as they eat grass and give milk.

ਗੂਜਰੀ (੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੯ ਪੰ. ੬
Raag Goojree Guru Nanak Dev


ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥

Naam Vihoonae Aadhamee Dhhrig Jeevan Karam Karaehi ||3||

Without the Naam, the mortal's life is cursed, as are the actions he performs. ||3||

ਗੂਜਰੀ (੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੯ ਪੰ. ੭
Raag Goojree Guru Nanak Dev


ਨੇੜਾ ਹੈ ਦੂਰਿ ਜਾਣਿਅਹੁ ਨਿਤ ਸਾਰੇ ਸੰਮ੍ਹ੍ਹਾਲੇ

Naerraa Hai Dhoor N Jaaniahu Nith Saarae Sanmhaalae ||

The Lord is hear at hand - do not think that He is far away. He always cherishes us, and remembers us.

ਗੂਜਰੀ (੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੯ ਪੰ. ੭
Raag Goojree Guru Nanak Dev


ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥

Jo Dhaevai So Khaavanaa Kahu Naanak Saachaa Hae ||4||1||

Whatever He gives us, we eat; says Nanak, He is the True Lord. ||4||1||

ਗੂਜਰੀ (੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੯ ਪੰ. ੮
Raag Goojree Guru Nanak Dev