eyko naamu nidhaanu pandit suni sikhu sachu soee
ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ ॥


ਗੂਜਰੀ ਮਹਲਾ ਤੀਜਾ

Goojaree Mehalaa 3 Theejaa ||

Goojaree, Third Mehl:

ਗੂਜਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੯੨


ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ

Eaeko Naam Nidhhaan Panddith Sun Sikh Sach Soee ||

The One Name is the treasure, O Pandit. Listen to these True Teachings.

ਗੂਜਰੀ (੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੧
Raag Goojree Guru Amar Das


ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥੧॥

Dhoojai Bhaae Jaethaa Parrehi Parrath Gunath Sadhaa Dhukh Hoee ||1||

No matter what you read in duality, reading and contemplating it, you shall only continue to suffer. ||1||

ਗੂਜਰੀ (੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੧
Raag Goojree Guru Amar Das


ਹਰਿ ਚਰਣੀ ਤੂੰ ਲਾਗਿ ਰਹੁ ਗੁਰ ਸਬਦਿ ਸੋਝੀ ਹੋਈ

Har Charanee Thoon Laag Rahu Gur Sabadh Sojhee Hoee ||

So grasp the Lord's lotus feet; through the Word of the Guru's Shabad, you shall come to understand.

ਗੂਜਰੀ (੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੨
Raag Goojree Guru Amar Das


ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ

Har Ras Rasanaa Chaakh Thoon Thaan Man Niramal Hoee ||1|| Rehaao ||

With your tongue, taste the sublime elixir of the Lord, and your mind shall be rendered immaculately pure. ||1||Pause||

ਗੂਜਰੀ (੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੩
Raag Goojree Guru Amar Das


ਸਤਿਗੁਰ ਮਿਲਿਐ ਮਨੁ ਸੰਤੋਖੀਐ ਤਾ ਫਿਰਿ ਤ੍ਰਿਸਨਾ ਭੂਖ ਹੋਇ

Sathigur Miliai Man Santhokheeai Thaa Fir Thrisanaa Bhookh N Hoe ||

Meeting the True Guru, the mind becomes content, and then, hunger and desire will not trouble you any longer.

ਗੂਜਰੀ (੩) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੩
Raag Goojree Guru Amar Das


ਨਾਮੁ ਨਿਧਾਨੁ ਪਾਇਆ ਪਰ ਘਰਿ ਜਾਇ ਕੋਇ ॥੨॥

Naam Nidhhaan Paaeiaa Par Ghar Jaae N Koe ||2||

Obtaining the treasure of the Naam, the Name of the Lord, one does not go knocking at other doors. ||2||

ਗੂਜਰੀ (੩) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੪
Raag Goojree Guru Amar Das


ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਹੋਇ

Kathhanee Badhanee Jae Karae Manamukh Boojh N Hoe ||

The self-willed manmukh babbles on and on, but he does not understand.

ਗੂਜਰੀ (੩) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੪
Raag Goojree Guru Amar Das


ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ ॥੩॥

Guramathee Ghatt Chaananaa Har Naam Paavai Soe ||3||

One whose heart is illumined, by Guru's Teachings, obtains the Name of the Lord. ||3||

ਗੂਜਰੀ (੩) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੫
Raag Goojree Guru Amar Das


ਸੁਣਿ ਸਾਸਤ੍ਰ ਤੂੰ ਬੁਝਹੀ ਤਾ ਫਿਰਹਿ ਬਾਰੋ ਬਾਰ

Sun Saasathr Thoon N Bujhehee Thaa Firehi Baaro Baar ||

You may listen to the Shaastras, but you do not understand, and so you wander from door to door.

ਗੂਜਰੀ (੩) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੫
Raag Goojree Guru Amar Das


ਸੋ ਮੂਰਖੁ ਜੋ ਆਪੁ ਪਛਾਣਈ ਸਚਿ ਧਰੇ ਪਿਆਰੁ ॥੪॥

So Moorakh Jo Aap N Pashhaanee Sach N Dhharae Piaar ||4||

He is a fool, who does not understand his own self, and who does not enshrine love for the True Lord. ||4||

ਗੂਜਰੀ (੩) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੬
Raag Goojree Guru Amar Das


ਸਚੈ ਜਗਤੁ ਡਹਕਾਇਆ ਕਹਣਾ ਕਛੂ ਜਾਇ

Sachai Jagath Ddehakaaeiaa Kehanaa Kashhoo N Jaae ||

The True Lord has fooled the world - no one has any say in this at all.

ਗੂਜਰੀ (੩) (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੬
Raag Goojree Guru Amar Das


ਨਾਨਕ ਜੋ ਤਿਸੁ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਇ ॥੫॥੭॥੯॥

Naanak Jo This Bhaavai So Karae Jio This Kee Rajaae ||5||7||9||

O Nanak, He does whatever He pleases, according to His Will. ||5||7||9||

ਗੂਜਰੀ (੩) (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੨ ਪੰ. ੭
Raag Goojree Guru Amar Das