kiriaachaar karahi khatu karamaa itu raatey sannsaaree
ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥


ਗੂਜਰੀ ਮਹਲਾ ਚਉਪਦੇ ਘਰੁ

Goojaree Mehalaa 5 Choupadhae Ghar 2

Goojaree, Fifth Mehl, Chau-Padas, Second House:

ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੫


ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ

Kiriaachaar Karehi Khatt Karamaa Eith Raathae Sansaaree ||

They perform the four rituals and six religious rites; the world is engrossed in these.

ਗੂਜਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੯
Raag Goojree Guru Arjan Dev


ਅੰਤਰਿ ਮੈਲੁ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥

Anthar Mail N Outharai Houmai Bin Gur Baajee Haaree ||1||

They are not cleansed of the filth of their ego within; without the Guru, they lose the game of life. ||1||

ਗੂਜਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੯
Raag Goojree Guru Arjan Dev


ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ

Maerae Thaakur Rakh Laevahu Kirapaa Dhhaaree ||

O my Lord and Master, please, grant Your Grace and preserve me.

ਗੂਜਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੦
Raag Goojree Guru Arjan Dev


ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ

Kott Madhhae Ko Viralaa Saevak Hor Sagalae Biouhaaree ||1|| Rehaao ||

Out of millions, hardly anyone is a servant of the Lord. All the others are mere traders. ||1||Pause||

ਗੂਜਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੦
Raag Goojree Guru Arjan Dev


ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ

Saasath Baedh Simrith Sabh Sodhhae Sabh Eaekaa Baath Pukaaree ||

I have searched all the Shaastras, the Vedas and the Simritees, and they all affirm one thing:

ਗੂਜਰੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੧
Raag Goojree Guru Arjan Dev


ਬਿਨੁ ਗੁਰ ਮੁਕਤਿ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥

Bin Gur Mukath N Kooo Paavai Man Vaekhahu Kar Beechaaree ||2||

Without the Guru, no one obtains liberation; see, and reflect upon this in your mind. ||2||

ਗੂਜਰੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੧
Raag Goojree Guru Arjan Dev


ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ

Athasath Majan Kar Eisanaanaa Bhram Aaeae Dhhar Saaree ||

Even if one takes cleansing baths at the sixty-eight sacred shrines of pilgrimage, and wanders over the whole planet,

ਗੂਜਰੀ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੨
Raag Goojree Guru Arjan Dev


ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ ॥੩॥

Anik Soch Karehi Dhin Raathee Bin Sathigur Andhhiaaree ||3||

And performs all the rituals of purification day and night, still, without the True Guru, there is only darkness. ||3||

ਗੂਜਰੀ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੨
Raag Goojree Guru Arjan Dev


ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ

Dhhaavath Dhhaavath Sabh Jag Dhhaaeiou Ab Aaeae Har Dhuaaree ||

Roaming and wandering around, I have travelled over the whole world, and now, I have arrived at the Lord's Door.

ਗੂਜਰੀ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੩
Raag Goojree Guru Arjan Dev


ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥੪॥੧॥੨॥

Dhuramath Maett Budhh Paragaasee Jan Naanak Guramukh Thaaree ||4||1||2||

The Lord has eliminated my evil-mindedness, and enlightened my intellect; O servant Nanak, the Gurmukhs are saved. ||4||1||2||

ਗੂਜਰੀ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੩
Raag Goojree Guru Arjan Dev