mataa karai pachham kai taaee poorab hee lai jaat
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥


ਗੂਜਰੀ ਮਹਲਾ

Goojaree Mehalaa 5 ||

Goojaree, Fifth Mehl:

ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੬


ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ

Mathaa Karai Pashham Kai Thaaee Poorab Hee Lai Jaath ||

He decides to go to the west, but the Lord leads him away to the east.

ਗੂਜਰੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੯
Raag Goojree Guru Arjan Dev


ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥

Khin Mehi Thhaap Outhhaapanehaaraa Aapan Haathh Mathaath ||1||

In an instant, He establishes and disestablishes; He holds all matters in His hands. ||1||

ਗੂਜਰੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੦
Raag Goojree Guru Arjan Dev


ਸਿਆਨਪ ਕਾਹੂ ਕਾਮਿ ਆਤ

Siaanap Kaahoo Kaam N Aath ||

Cleverness is of no use at all.

ਗੂਜਰੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੦
Raag Goojree Guru Arjan Dev


ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ

Jo Anaroopiou Thaakur Maerai Hoe Rehee Ouh Baath ||1|| Rehaao ||

Whatever my Lord and Master deems to be right - that alone comes to pass. ||1||Pause||

ਗੂਜਰੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੧
Raag Goojree Guru Arjan Dev


ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ

Dhaes Kamaavan Dhhan Joran Kee Manasaa Beechae Nikasae Saas ||

In his desire to acquire land and accumulate wealth, one's breath escapes him.

ਗੂਜਰੀ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੧
Raag Goojree Guru Arjan Dev


ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥

Lasakar Naeb Khavaas Sabh Thiaagae Jam Pur Ooth Sidhhaas ||2||

He must leave all his armies, assistants and servants; rising up, he departs to the City of Death. ||2||

ਗੂਜਰੀ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੨
Raag Goojree Guru Arjan Dev


ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ

Hoe Anann Manehath Kee Dhrirrathaa Aapas Ko Jaanaath ||

Believing himself to be unique, he clings to his stubborn mind, and shows himself off.

ਗੂਜਰੀ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੨
Raag Goojree Guru Arjan Dev


ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥

Jo Anindh Nindh Kar Shhoddiou Soee Fir Fir Khaath ||3||

That food, which the blameless people have condemned and discarded, he eats again and again. ||3||

ਗੂਜਰੀ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੩
Raag Goojree Guru Arjan Dev


ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ

Sehaj Subhaae Bheae Kirapaalaa This Jan Kee Kaattee Faas ||

One, unto whom the Lord shows His natural mercy, has the noose of Death cut away from him.

ਗੂਜਰੀ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੪
Raag Goojree Guru Arjan Dev


ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥

Kahu Naanak Gur Pooraa Bhaettiaa Paravaan Girasath Oudhaas ||4||4||5||

Says Nanak, one who meets the Perfect Guru, is celebrated as a householder as well as a renunciate. ||4||4||5||

ਗੂਜਰੀ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੪
Raag Goojree Guru Arjan Dev