naamu nidhaanu jini jani japio tin key bandhan kaatey
ਨਾਮੁ ਨਿਧਾਨੁ ਜਿਨਿ ਜਨਿ ਜਪਿਓ ਤਿਨ ਕੇ ਬੰਧਨ ਕਾਟੇ ॥


ਗੂਜਰੀ ਮਹਲਾ

Goojaree Mehalaa 5 ||

Goojaree, Fifth Mehl:

ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੬


ਨਾਮੁ ਨਿਧਾਨੁ ਜਿਨਿ ਜਨਿ ਜਪਿਓ ਤਿਨ ਕੇ ਬੰਧਨ ਕਾਟੇ

Naam Nidhhaan Jin Jan Japiou Thin Kae Bandhhan Kaattae ||

Those humble beings who chant the treasure of the Naam, the Name of the Lord, have their bonds broken.

ਗੂਜਰੀ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੫
Raag Goojree Guru Arjan Dev


ਕਾਮ ਕ੍ਰੋਧ ਮਾਇਆ ਬਿਖੁ ਮਮਤਾ ਇਹ ਬਿਆਧਿ ਤੇ ਹਾਟੇ ॥੧॥

Kaam Krodhh Maaeiaa Bikh Mamathaa Eih Biaadhh Thae Haattae ||1||

Sexual desirer, anger, the poison of Maya and egotism - they are rid of these afflictions. ||1||

ਗੂਜਰੀ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੫
Raag Goojree Guru Arjan Dev


ਹਰਿ ਜਸੁ ਸਾਧਸੰਗਿ ਮਿਲਿ ਗਾਇਓ

Har Jas Saadhhasang Mil Gaaeiou ||

One who joins the Saadh Sangat, the Company of the Holy, and chants the Praises of the Lord,

ਗੂਜਰੀ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੬
Raag Goojree Guru Arjan Dev


ਗੁਰ ਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ ॥੧॥ ਰਹਾਉ

Gur Parasaadh Bhaeiou Man Niramal Sarab Sukhaa Sukh Paaeiao ||1|| Rehaao ||

Has his mind purified, by Guru's Grace, and he obtains the joy of all joys. ||1||Pause||

ਗੂਜਰੀ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੬
Raag Goojree Guru Arjan Dev


ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ

Jo Kishh Keeou Soee Bhal Maanai Aisee Bhagath Kamaanee ||

Whatever the Lord does, he sees that as good; such is the devotional service he performs.

ਗੂਜਰੀ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੭
Raag Goojree Guru Arjan Dev


ਮਿਤ੍ਰ ਸਤ੍ਰੁ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥੨॥

Mithr Sathra Sabh Eaek Samaanae Jog Jugath Neesaanee ||2||

He sees friends and enemies as all the same; this is the sign of the Way of Yoga. ||2||

ਗੂਜਰੀ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੮
Raag Goojree Guru Arjan Dev


ਪੂਰਨ ਪੂਰਿ ਰਹਿਓ ਸ੍ਰਬ ਥਾਈ ਆਨ ਕਤਹੂੰ ਜਾਤਾ

Pooran Poor Rehiou Srab Thhaaee Aan N Kathehoon Jaathaa ||

The all-pervading Lord is fully filling all places; why should I go anywhere else?

ਗੂਜਰੀ (ਮਃ ੫) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੮
Raag Goojree Guru Arjan Dev


ਘਟ ਘਟ ਅੰਤਰਿ ਸਰਬ ਨਿਰੰਤਰਿ ਰੰਗਿ ਰਵਿਓ ਰੰਗਿ ਰਾਤਾ ॥੩॥

Ghatt Ghatt Anthar Sarab Niranthar Rang Raviou Rang Raathaa ||3||

He is permeating and pervading within each and every heart; I am immersed in His Love, dyed in the color of His Love. ||3||

ਗੂਜਰੀ (ਮਃ ੫) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੯
Raag Goojree Guru Arjan Dev


ਭਏ ਕ੍ਰਿਪਾਲ ਦਇਆਲ ਗੁਪਾਲਾ ਤਾ ਨਿਰਭੈ ਕੈ ਘਰਿ ਆਇਆ

Bheae Kirapaal Dhaeiaal Gupaalaa Thaa Nirabhai Kai Ghar Aaeiaa ||

When the Lord of the Universe becomes kind and compassionate, then one enters the home of the Fearless Lord.

ਗੂਜਰੀ (ਮਃ ੫) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੬ ਪੰ. ੧੯
Raag Goojree Guru Arjan Dev


ਕਲਿ ਕਲੇਸ ਮਿਟੇ ਖਿਨ ਭੀਤਰਿ ਨਾਨਕ ਸਹਜਿ ਸਮਾਇਆ ॥੪॥੫॥੬॥

Kal Kalaes Mittae Khin Bheethar Naanak Sehaj Samaaeiaa ||4||5||6||

His troubles and worries are ended in an instant; O Nanak, he merges in celestial peace. ||4||5||6||

ਗੂਜਰੀ (ਮਃ ੫) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧
Raag Goojree Guru Arjan Dev