raajan mahi toonn raajaa kaheehi bhooman mahi bhoomaa
ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥


ਗੂਜਰੀ ਮਹਲਾ ਘਰੁ

Goojaree Mehalaa 5 Ghar 2

Goojaree, Fifth Mehl, Second House:

ਗੂਜਰੀ ਅਸਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੂਜਰੀ ਅਸਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੭


ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ

Raajan Mehi Thoon Raajaa Keheeahi Bhooman Mehi Bhoomaa ||

Among kings, You are called the King. Among land-lords, You are the Land-lord.

ਗੂਜਰੀ ਅਸਟ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੧
Raag Goojree Guru Arjan Dev


ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥

Thaakur Mehi Thakuraaee Thaeree Koman Sir Komaa ||1||

Among masters, You are the Master. Among tribes, Yours is the Supreme Tribe. ||1||

ਗੂਜਰੀ ਅਸਟ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੧
Raag Goojree Guru Arjan Dev


ਪਿਤਾ ਮੇਰੋ ਬਡੋ ਧਨੀ ਅਗਮਾ

Pithaa Maero Baddo Dhhanee Agamaa ||

My Father is wealthy, deep and profound.

ਗੂਜਰੀ ਅਸਟ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੨
Raag Goojree Guru Arjan Dev


ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ

Ousathath Kavan Kareejai Karathae Paekh Rehae Bisamaa ||1|| Rehaao ||

What praises should I chant, O Creator Lord? Beholding You, I am wonder-struck. ||1||Pause||

ਗੂਜਰੀ ਅਸਟ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੨
Raag Goojree Guru Arjan Dev


ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ

Sukheean Mehi Sukheeaa Thoon Keheeahi Dhaathan Sir Dhaathaa ||

Among the peaceful, You are called the Peaceful One. Among givers, You are the Greatest Giver.

ਗੂਜਰੀ ਅਸਟ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੩
Raag Goojree Guru Arjan Dev


ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥

Thaejan Mehi Thaejavansee Keheeahi Raseean Mehi Raathaa ||2||

Among the glorious, You are said to be the Most Glorious. Among revellers, You are the Reveller. ||2||

ਗੂਜਰੀ ਅਸਟ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੩
Raag Goojree Guru Arjan Dev


ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ

Sooran Mehi Sooraa Thoon Keheeahi Bhogan Mehi Bhogee ||

Among warriors, You are called the Warrior. Among indulgers, You are the Indulger.

ਗੂਜਰੀ ਅਸਟ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੪
Raag Goojree Guru Arjan Dev


ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥

Grasathan Mehi Thoon Baddo Grihasathee Jogan Mehi Jogee ||3||

Among householders, You are the Great Householder. Among yogis, You are the Yogi. ||3||

ਗੂਜਰੀ ਅਸਟ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੪
Raag Goojree Guru Arjan Dev


ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ

Karathan Mehi Thoon Karathaa Keheeahi Aachaaran Mehi Aachaaree ||

Among creators, You are called the Creator. Among the cultured, You are the Cultured One.

ਗੂਜਰੀ ਅਸਟ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੫
Raag Goojree Guru Arjan Dev


ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥

Saahan Mehi Thoon Saachaa Saahaa Vaapaaran Mehi Vaapaaree ||4||

Among bankers, You are the True Banker. Among merchants, You are the Merchant. ||4||

ਗੂਜਰੀ ਅਸਟ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੫
Raag Goojree Guru Arjan Dev


ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ

Dharabaaran Mehi Thaero Dharabaaraa Saran Paalan Tteekaa ||

Among courts, Yours is the Court. Yours is the Most Sublime of Sanctuaries.

ਗੂਜਰੀ ਅਸਟ (ਮਃ ੫) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੬
Raag Goojree Guru Arjan Dev


ਲਖਿਮੀ ਕੇਤਕ ਗਨੀ ਜਾਈਐ ਗਨਿ ਸਕਉ ਸੀਕਾ ॥੫॥

Lakhimee Kaethak Ganee N Jaaeeai Gan N Sako Seekaa ||5||

The extent of Your wealth cannot be determined. Your Coins cannot be counted. ||5||

ਗੂਜਰੀ ਅਸਟ (ਮਃ ੫) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੭
Raag Goojree Guru Arjan Dev


ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ

Naaman Mehi Thaero Prabh Naamaa Giaanan Mehi Giaanee ||

Among names, Your Name, God, is the most respected. Among the wise, You are the Wisest.

ਗੂਜਰੀ ਅਸਟ (ਮਃ ੫) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੭
Raag Goojree Guru Arjan Dev


ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥

Jugathan Mehi Thaeree Prabh Jugathaa Eisanaanan Mehi Eisanaanee ||6||

Among ways, Yours, God, is the Best Way. Among purifying baths, Yours is the Most Purifying. ||6||

ਗੂਜਰੀ ਅਸਟ (ਮਃ ੫) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੮
Raag Goojree Guru Arjan Dev


ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ

Sidhhan Mehi Thaeree Prabh Sidhhaa Karaman Sir Karamaa ||

Among spiritual powers, Yours, O God, are the Spiritual Powers. Among actions, Yours are the Greatest Actions.

ਗੂਜਰੀ ਅਸਟ (ਮਃ ੫) (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੮
Raag Goojree Guru Arjan Dev


ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥

Aagiaa Mehi Thaeree Prabh Aagiaa Hukaman Sir Hukamaa ||7||

Among wills, Your Will, God, is the Supreme Will. Of commands, Yours is the Supreme Command. ||7||

ਗੂਜਰੀ ਅਸਟ (ਮਃ ੫) (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੭ ਪੰ. ੧੯
Raag Goojree Guru Arjan Dev


ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ

Jio Bolaavehi Thio Boleh Suaamee Kudharath Kavan Hamaaree ||

As You cause me to speak, so do I speak, O Lord Master. What other power do I have?

ਗੂਜਰੀ ਅਸਟ (ਮਃ ੫) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧
Raag Goojree Guru Arjan Dev


ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥

Saadhhasang Naanak Jas Gaaeiou Jo Prabh Kee Ath Piaaree ||8||1||8||

In the Saadh Sangat, the Company of the Holy, O Nanak, sing His Praises; they are so very dear to God. ||8||1||8||

ਗੂਜਰੀ ਅਸਟ (ਮਃ ੫) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧
Raag Goojree Guru Arjan Dev