eyhu sabhu kichhu aavan jaanu hai jeytaa hai aakaaru
ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥


ਸਲੋਕੁ ਮਃ

Salok Ma 3 ||

Shalok, Third Mehl:

ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੬


ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ

Eaehu Sabh Kishh Aavan Jaan Hai Jaethaa Hai Aakaar ||

All these things come and go, all these things of the world.

ਗੂਜਰੀ ਵਾਰ¹ (੩) (੨੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੬ ਪੰ. ੧੭
Raag Gujri Ki Vaar Guru Amar Das


ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ

Jin Eaehu Laekhaa Likhiaa So Hoaa Paravaan ||

One who knows this written account is acceptable and approved.

ਗੂਜਰੀ ਵਾਰ¹ (੩) (੨੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੬ ਪੰ. ੧੭
Raag Gujri Ki Vaar Guru Amar Das


ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥੧॥

Naanak Jae Ko Aap Ganaaeidhaa So Moorakh Gaavaar ||1||

O Nanak, anyone who takes pride in himself is foolish and unwise. ||1||

ਗੂਜਰੀ ਵਾਰ¹ (੩) (੨੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੬ ਪੰ. ੧੮
Raag Gujri Ki Vaar Guru Amar Das


ਮਃ

Ma 3 ||

Third Mehl:

ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੬


ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ

Man Kunchar Peelak Guroo Giaan Kunddaa Jeh Khinchae Theh Jaae ||

The mind is the elephant, the Guru is the elephant-driver, and knowledge is the whip. Wherever the Guru drives the mind, it goes.

ਗੂਜਰੀ ਵਾਰ¹ (੩) (੨੦) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੬ ਪੰ. ੧੮
Raag Gujri Ki Vaar Guru Amar Das


ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥

Naanak Hasathee Kunddae Baaharaa Fir Fir Oujharr Paae ||2||

O Nanak, without the whip, the elephant wanders into the wilderness, again and again. ||2||

ਗੂਜਰੀ ਵਾਰ¹ (੩) (੨੦) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੬ ਪੰ. ੧੯
Raag Gujri Ki Vaar Guru Amar Das


ਪਉੜੀ

Pourree ||

Pauree:

ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੬


ਤਿਸੁ ਆਗੈ ਅਰਦਾਸਿ ਜਿਨਿ ਉਪਾਇਆ

This Aagai Aradhaas Jin Oupaaeiaa ||

I offer my prayer to the One, from whom I was created.

ਗੂਜਰੀ ਵਾਰ¹ (੩) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੬ ਪੰ. ੧੯
Raag Gujri Ki Vaar Guru Amar Das


ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ

Sathigur Apanaa Saev Sabh Fal Paaeiaa ||

Serving my True Guru, I have obtained all the fruits.

ਗੂਜਰੀ ਵਾਰ¹ (੩) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧
Raag Gujri Ki Vaar Guru Amar Das


ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ

Anmrith Har Kaa Naao Sadhaa Dhhiaaeiaa ||

I meditate continually on the Ambrosial Name of the Lord.

ਗੂਜਰੀ ਵਾਰ¹ (੩) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧
Raag Gujri Ki Vaar Guru Amar Das


ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ

Santh Janaa Kai Sang Dhukh Mittaaeiaa ||

In the Society of the Saints, I am rid of my pain and suffering.

ਗੂਜਰੀ ਵਾਰ¹ (੩) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੨
Raag Gujri Ki Vaar Guru Amar Das


ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥

Naanak Bheae Achinth Har Dhhan Nihachalaaeiaa ||20||

O Nanak, I have become care-free; I have obtained the imperishable wealth of the Lord. ||20||

ਗੂਜਰੀ ਵਾਰ¹ (੩) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੨
Raag Gujri Ki Vaar Guru Amar Das