aasaa karataa jagu muaa aasaa marai na jaai
ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥


ਸਲੋਕ ਮਃ

Salok Ma 3 ||

Shalok, Third Mehl:

ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੭


ਆਸਾ ਕਰਤਾ ਜਗੁ ਮੁਆ ਆਸਾ ਮਰੈ ਜਾਇ

Aasaa Karathaa Jag Muaa Aasaa Marai N Jaae ||

Building up its hopes, the world dies, but its hopes do not die or depart.

ਗੂਜਰੀ ਵਾਰ¹ (੩) (੨੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੮
Raag Gujri Ki Vaar Guru Amar Das


ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥੧॥

Naanak Aasaa Pooreeaa Sachae Sio Chith Laae ||1||

O Nanak, hopes are fulfilled only by attaching one's consciousness to the True Lord. ||1||

ਗੂਜਰੀ ਵਾਰ¹ (੩) (੨੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੯
Raag Gujri Ki Vaar Guru Amar Das


ਮਃ

Ma 3 ||

Third Mehl:

ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੭


ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ

Aasaa Manasaa Mar Jaaeisee Jin Keethee So Lai Jaae ||

Hopes and desires shall die only when He, who created them, takes them away.

ਗੂਜਰੀ ਵਾਰ¹ (੩) (੨੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੯
Raag Gujri Ki Vaar Guru Amar Das


ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ ॥੨॥

Naanak Nihachal Ko Nehee Baajhahu Har Kai Naae ||2||

O Nanak, nothing is permanent, except the Name of the Lord. ||2||

ਗੂਜਰੀ ਵਾਰ¹ (੩) (੨੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੦
Raag Gujri Ki Vaar Guru Amar Das


ਪਉੜੀ

Pourree ||

Pauree:

ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੭


ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ

Aapae Jagath Oupaaeioun Kar Pooraa Thhaatt ||

He Himself created the world, with His perfect workmanship.

ਗੂਜਰੀ ਵਾਰ¹ (੩) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੦
Raag Gujri Ki Vaar Guru Amar Das


ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ

Aapae Saahu Aapae Vanajaaraa Aapae Hee Har Haatt ||

He Himself is the true banker, He Himself is the merchant, and He Himself is the store.

ਗੂਜਰੀ ਵਾਰ¹ (੩) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੧
Raag Gujri Ki Vaar Guru Amar Das


ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ

Aapae Saagar Aapae Bohithhaa Aapae Hee Khaevaatt ||

He Himself is the ocean, He Himself is the boat, and He Himself is the boatman.

ਗੂਜਰੀ ਵਾਰ¹ (੩) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੧
Raag Gujri Ki Vaar Guru Amar Das


ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ

Aapae Gur Chaelaa Hai Aapae Aapae Dhasae Ghaatt ||

He Himself is the Guru, He Himself is the disciple, and He Himself shows the destination.

ਗੂਜਰੀ ਵਾਰ¹ (੩) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੨
Raag Gujri Ki Vaar Guru Amar Das


ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ

Jan Naanak Naam Dhhiaae Thoo Sabh Kilavikh Kaatt ||22||1|| Sudhhu

O servant Nanak, meditate on the Naam, the Name of the Lord, and all your sins shall be eradicated. ||22||1||Sudh||

ਗੂਜਰੀ ਵਾਰ¹ (੩) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੨
Raag Gujri Ki Vaar Guru Amar Das