antri guru aaraadhnaa jihvaa japi gur naau
ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥


ਰਾਗੁ ਗੂਜਰੀ ਵਾਰ ਮਹਲਾ

Raag Goojaree Vaar Mehalaa 5

Raag Goojaree, Vaar, Fifth Mehl:

ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੭


ਸਲੋਕੁ ਮਃ

Salok Ma 5 ||

Shalok, Fifth Mehl:

ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੭


ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ

Anthar Gur Aaraadhhanaa Jihavaa Jap Gur Naao ||

Deep within yourself, worship the Guru in adoration, and with your tongue, chant the Guru's Name.

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੫
Raag Goojree Guru Arjan Dev


ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ

Naethree Sathigur Paekhanaa Sravanee Sunanaa Gur Naao ||

Let your eyes behold the True Guru, and let your ears hear the Guru's Name.

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੫
Raag Goojree Guru Arjan Dev


ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ

Sathigur Saethee Rathiaa Dharageh Paaeeai Thaao ||

Attuned to the True Guru, you shall receive a place of honor in the Court of the Lord.

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੬
Raag Goojree Guru Arjan Dev


ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ

Kahu Naanak Kirapaa Karae Jis No Eaeh Vathh Dhaee ||

Says Nanak, this treasure is bestowed on those who are blessed with His Mercy.

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੬
Raag Goojree Guru Arjan Dev


ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥

Jag Mehi Outham Kaadteeahi Viralae Kaeee Kaee ||1||

In the midst of the world, they are known as the most pious - they are rare indeed. ||1||

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੭
Raag Goojree Guru Arjan Dev


ਮਃ

Ma 5 ||

Fifth Mehl:

ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੭


ਰਖੇ ਰਖਣਹਾਰਿ ਆਪਿ ਉਬਾਰਿਅਨੁ

Rakhae Rakhanehaar Aap Oubaarian ||

O Savior Lord, save us and take us across.

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੭
Raag Goojree Guru Arjan Dev


ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ

Gur Kee Pairee Paae Kaaj Savaarian ||

Falling at the feet of the Guru, our works are embellished with perfection.

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੭
Raag Goojree Guru Arjan Dev


ਹੋਆ ਆਪਿ ਦਇਆਲੁ ਮਨਹੁ ਵਿਸਾਰਿਅਨੁ

Hoaa Aap Dhaeiaal Manahu N Visaarian ||

You have become kind, merciful and compassionate; we do not forget You from our minds.

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੮
Raag Goojree Guru Arjan Dev


ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ

Saadhh Janaa Kai Sang Bhavajal Thaarian ||

In the Saadh Sangat, the Company of the Holy, we are carried across the terrifying world-ocean.

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੮
Raag Goojree Guru Arjan Dev


ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ

Saakath Nindhak Dhusatt Khin Maahi Bidhaarian ||

In an instant, You have destroyed the faithless cynics and slanderous enemies.

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੯
Raag Goojree Guru Arjan Dev


ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ

This Saahib Kee Ttaek Naanak Manai Maahi ||

That Lord and Master is my Anchor and Support; O Nanak, hold firm in your mind.

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੧੯
Raag Goojree Guru Arjan Dev


ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥

Jis Simarath Sukh Hoe Sagalae Dhookh Jaahi ||2||

Remembering Him in meditation, happiness comes, and all sorrows and pains simply vanish. ||2||

ਗੂਜਰੀ ਵਾਰ² (ਮਃ ੫) (੧) ਸ. (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੧
Raag Goojree Guru Arjan Dev


ਪਉੜੀ

Pourree ||

Pauree:

ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮


ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ

Akul Niranjan Purakh Agam Apaareeai ||

He is without relatives, immaculate, all-powerful, unapproachable and infinite.

ਗੂਜਰੀ ਵਾਰ² (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੧
Raag Goojree Guru Arjan Dev


ਸਚੋ ਸਚਾ ਸਚੁ ਸਚੁ ਨਿਹਾਰੀਐ

Sacho Sachaa Sach Sach Nihaareeai ||

Truly, the True Lord is seen to be the Truest of the True.

ਗੂਜਰੀ ਵਾਰ² (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੧
Raag Goojree Guru Arjan Dev


ਕੂੜੁ ਜਾਪੈ ਕਿਛੁ ਤੇਰੀ ਧਾਰੀਐ

Koorr N Jaapai Kishh Thaeree Dhhaareeai ||

Nothing established by You appears to be false.

ਗੂਜਰੀ ਵਾਰ² (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੨
Raag Goojree Guru Arjan Dev


ਸਭਸੈ ਦੇ ਦਾਤਾਰੁ ਜੇਤ ਉਪਾਰੀਐ

Sabhasai Dhae Dhaathaar Jaeth Oupaareeai ||

The Great Giver gives sustenance to all those He has created.

ਗੂਜਰੀ ਵਾਰ² (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੨
Raag Goojree Guru Arjan Dev


ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ

Eikath Sooth Paroe Joth Sanjaareeai ||

He has strung all on only one thread; He has infused His Light in them.

ਗੂਜਰੀ ਵਾਰ² (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੨
Raag Goojree Guru Arjan Dev


ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ

Hukamae Bhavajal Manjh Hukamae Thaareeai ||

By His Will, some drown in the terrifying world-ocean, and by His Will, some are carried across.

ਗੂਜਰੀ ਵਾਰ² (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੩
Raag Goojree Guru Arjan Dev


ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ

Prabh Jeeo Thudhh Dhhiaaeae Soe Jis Bhaag Mathhaareeai ||

O Dear Lord, he alone meditates on You, upon whose forehead such blessed destiny is inscribed.

ਗੂਜਰੀ ਵਾਰ² (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੩
Raag Goojree Guru Arjan Dev


ਤੇਰੀ ਗਤਿ ਮਿਤਿ ਲਖੀ ਜਾਇ ਹਉ ਤੁਧੁ ਬਲਿਹਾਰੀਐ ॥੧॥

Thaeree Gath Mith Lakhee N Jaae Ho Thudhh Balihaareeai ||1||

Your condition and state cannot be known; I am a sacrifice to You. ||1||

ਗੂਜਰੀ ਵਾਰ² (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੪
Raag Goojree Guru Arjan Dev