chaari paav dui sing gung mukh tab kaisey gun gaeehai
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥


ਰਾਗੁ ਗੂਜਰੀ ਭਗਤਾ ਕੀ ਬਾਣੀ

Raag Goojaree Bhagathaa Kee Baanee

Raag Goojaree, The Words Of The Devotees:

ਗੂਜਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੫੨੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੂਜਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੫੨੪


ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ਦੂਜਾ

Sree Kabeer Jeeo Kaa Choupadhaa Ghar 2 Dhoojaa ||

Chau-Padas Of Kabeer Jee, Second House:

ਗੂਜਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੫੨੪


ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ

Chaar Paav Dhue Sing Gung Mukh Thab Kaisae Gun Geehai ||

With four feet, two horns and a mute mouth, how could you sing the Praises of the Lord?

ਗੂਜਰੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੮
Raag Goojree Bhagat Kabir


ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥

Oothath Baithath Thaegaa Parihai Thab Kath Moodd Lukeehai ||1||

Standing up and sitting down, the stick shall still fall on you, so where will you hide your head? ||1||

ਗੂਜਰੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੯
Raag Goojree Bhagat Kabir


ਹਰਿ ਬਿਨੁ ਬੈਲ ਬਿਰਾਨੇ ਹੁਈਹੈ

Har Bin Bail Biraanae Hueehai ||

Without the Lord, you are like a stray ox;

ਗੂਜਰੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੯
Raag Goojree Bhagat Kabir


ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥੧॥ ਰਹਾਉ

Faattae Naakan Ttoottae Kaadhhan Kodho Ko Bhus Kheehai ||1|| Rehaao ||

With your nose torn, and your shoulders injured, you shall have only the straw of coarse grain to eat. ||1||Pause||

ਗੂਜਰੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੯
Raag Goojree Bhagat Kabir


ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਪੇਟ ਅਘਈਹੈ

Saaro Dhin Ddolath Ban Meheeaa Ajahu N Paett Agheehai ||

All day long, you shall wander in the forest, and even then, your belly will not be full.

ਗੂਜਰੀ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੦
Raag Goojree Bhagat Kabir


ਜਨ ਭਗਤਨ ਕੋ ਕਹੋ ਮਾਨੋ ਕੀਓ ਅਪਨੋ ਪਈਹੈ ॥੨॥

Jan Bhagathan Ko Keho N Maano Keeou Apano Peehai ||2||

You did not follow the advice of the humble devotees, and so you shall obtain the fruits of your actions. ||2||

ਗੂਜਰੀ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੧
Raag Goojree Bhagat Kabir


ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ

Dhukh Sukh Karath Mehaa Bhram Booddo Anik Jon Bharameehai ||

Enduring pleasure and pain, drowned in the great ocean of doubt, you shall wander in numerous reincarnations.

ਗੂਜਰੀ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੧
Raag Goojree Bhagat Kabir


ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ ॥੩॥

Rathan Janam Khoeiou Prabh Bisariou Eihu Aousar Kath Peehai ||3||

You have lost the jewel of human birth by forgetting God; when will you have such an opportunity again? ||3||

ਗੂਜਰੀ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੨
Raag Goojree Bhagat Kabir


ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ

Bhramath Firath Thaelak Kae Kap Jio Gath Bin Rain Biheehai ||

You turn on the wheel of reincarnation, like an ox at the oil-press; the night of your life passes away without salvation.

ਗੂਜਰੀ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੨
Raag Goojree Bhagat Kabir


ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥੪॥੧॥

Kehath Kabeer Raam Naam Bin Moondd Dhhunae Pashhutheehai ||4||1||

Says Kabeer, without the Name of the Lord, you shall pound your head, and regret and repent. ||4||1||

ਗੂਜਰੀ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੩
Raag Goojree Bhagat Kabir