jau raaju deyhi ta kavan badaaee
ਜੌ ਰਾਜੁ ਦੇਹਿ ਤ ਕਵਨ ਬਡਾਈ ॥


ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ

Goojaree Sree Naamadhaev Jee Kae Padhae Ghar 1

Goojaree, Padas Of Naam Dayv Jee, First House:

ਗੂਜਰੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੫੨੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੂਜਰੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੫੨੫


ਜੌ ਰਾਜੁ ਦੇਹਿ ਕਵਨ ਬਡਾਈ

Ja Raaj Dhaehi Th Kavan Baddaaee ||

If You gave me an empire, then what glory would be in it for me?

ਗੂਜਰੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੨
Raag Goojree Bhagat Namdev


ਜੌ ਭੀਖ ਮੰਗਾਵਹਿ ਕਿਆ ਘਟਿ ਜਾਈ ॥੧॥

Ja Bheekh Mangaavehi Th Kiaa Ghatt Jaaee ||1||

If You made me beg for charity, what would it take away from me? ||1||

ਗੂਜਰੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੨
Raag Goojree Bhagat Namdev


ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ

Thoon Har Bhaj Man Maerae Padh Nirabaan ||

Meditate and vibrate upon the Lord, O my mind, and you shall obtain the state of Nirvaanaa.

ਗੂਜਰੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੨
Raag Goojree Bhagat Namdev


ਬਹੁਰਿ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ

Bahur N Hoe Thaeraa Aavan Jaan ||1|| Rehaao ||

You shall not have to come and go in reincarnation any longer. ||1||Pause||

ਗੂਜਰੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੩
Raag Goojree Bhagat Namdev


ਸਭ ਤੈ ਉਪਾਈ ਭਰਮ ਭੁਲਾਈ

Sabh Thai Oupaaee Bharam Bhulaaee ||

You created all, and You lead them astray in doubt.

ਗੂਜਰੀ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੩
Raag Goojree Bhagat Namdev


ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥

Jis Thoon Dhaevehi Thisehi Bujhaaee ||2||

They alone understand, unto whom You give understanding. ||2||

ਗੂਜਰੀ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੩
Raag Goojree Bhagat Namdev


ਸਤਿਗੁਰੁ ਮਿਲੈ ਸਹਸਾ ਜਾਈ

Sathigur Milai Th Sehasaa Jaaee ||

Meeting the True Guru, doubt is dispelled.

ਗੂਜਰੀ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੪
Raag Goojree Bhagat Namdev


ਕਿਸੁ ਹਉ ਪੂਜਉ ਦੂਜਾ ਨਦਰਿ ਆਈ ॥੩॥

Kis Ho Poojo Dhoojaa Nadhar N Aaee ||3||

Who else should I worship? I can see no other. ||3||

ਗੂਜਰੀ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੪
Raag Goojree Bhagat Namdev


ਏਕੈ ਪਾਥਰ ਕੀਜੈ ਭਾਉ

Eaekai Paathhar Keejai Bhaao ||

One stone is lovingly decorated,

ਗੂਜਰੀ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੫
Raag Goojree Bhagat Namdev


ਦੂਜੈ ਪਾਥਰ ਧਰੀਐ ਪਾਉ

Dhoojai Paathhar Dhhareeai Paao ||

While another stone is walked upon.

ਗੂਜਰੀ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੫
Raag Goojree Bhagat Namdev


ਜੇ ਓਹੁ ਦੇਉ ਓਹੁ ਭੀ ਦੇਵਾ

Jae Ouhu Dhaeo Th Ouhu Bhee Dhaevaa ||

If one is a god, then the other must also be a god.

ਗੂਜਰੀ (ਭ. ਨਾਮਦੇਵ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੫
Raag Goojree Bhagat Namdev


ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥

Kehi Naamadhaeo Ham Har Kee Saevaa ||4||1||

Says Naam Dayv, I serve the Lord. ||4||1||

ਗੂਜਰੀ (ਭ. ਨਾਮਦੇਵ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੫
Raag Goojree Bhagat Namdev