antru mali nirmalu nahee keenaa baahri bheykh udaasee
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥


ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ

Goojaree Sree Thrilochan Jeeo Kae Padhae Ghar 1

Goojaree, Padas Of Trilochan Jee, First House:

ਗੂਜਰੀ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ੫੨੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੂਜਰੀ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ੫੨੫


ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ

Anthar Mal Niramal Nehee Keenaa Baahar Bhaekh Oudhaasee ||

You have not cleansed the filth from within yourself, although outwardly, you wear the dress of a renunciate.

ਗੂਜਰੀ (ਭ. ਤ੍ਰਿਲੋਚਨ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੭
Raag Goojree Bhagat Trilochan


ਹਿਰਦੈ ਕਮਲੁ ਘਟਿ ਬ੍ਰਹਮੁ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥

Hiradhai Kamal Ghatt Breham N Cheenhaa Kaahae Bhaeiaa Sanniaasee ||1||

In the heart-lotus of your self, you have not recognized God - why have you become a Sannyaasee? ||1||

ਗੂਜਰੀ (ਭ. ਤ੍ਰਿਲੋਚਨ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੭
Raag Goojree Bhagat Trilochan


ਭਰਮੇ ਭੂਲੀ ਰੇ ਜੈ ਚੰਦਾ

Bharamae Bhoolee Rae Jai Chandhaa ||

Deluded by doubt, O Jai Chand,

ਗੂਜਰੀ (ਭ. ਤ੍ਰਿਲੋਚਨ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੧
Raag Goojree Bhagat Trilochan


ਨਹੀ ਨਹੀ ਚੀਨ੍ਹ੍ਹਿਆ ਪਰਮਾਨੰਦਾ ॥੧॥ ਰਹਾਉ

Nehee Nehee Cheenihaaa Paramaanandhaa ||1|| Rehaao ||

You have not realized the Lord, the embodiment of supreme bliss. ||1||Pause||

ਗੂਜਰੀ (ਭ. ਤ੍ਰਿਲੋਚਨ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੧
Raag Goojree Bhagat Trilochan


ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ

Ghar Ghar Khaaeiaa Pindd Badhhaaeiaa Khinthhaa Mundhaa Maaeiaa ||

You eat in each and every house, fattening your body; you wear the patched coat and the ear-rings of the beggar, for the sake of wealth.

ਗੂਜਰੀ (ਭ. ਤ੍ਰਿਲੋਚਨ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੨
Raag Goojree Bhagat Trilochan


ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਪਾਇਆ ॥੨॥

Bhoom Masaan Kee Bhasam Lagaaee Gur Bin Thath N Paaeiaa ||2||

You apply the ashes of cremation to your body, but without a Guru, you have not found the essence of reality. ||2||

ਗੂਜਰੀ (ਭ. ਤ੍ਰਿਲੋਚਨ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੨
Raag Goojree Bhagat Trilochan


ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ

Kaae Japahu Rae Kaae Thapahu Rae Kaae Bilovahu Paanee ||

Why bother to chant your spells? Why bother to practice austerities? Why bother to churn water?

ਗੂਜਰੀ (ਭ. ਤ੍ਰਿਲੋਚਨ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੩
Raag Goojree Bhagat Trilochan


ਲਖ ਚਉਰਾਸੀਹ ਜਿਨ੍ਹ੍ਹਿ ਉਪਾਈ ਸੋ ਸਿਮਰਹੁ ਨਿਰਬਾਣੀ ॥੩॥

Lakh Chouraaseeh Jinih Oupaaee So Simarahu Nirabaanee ||3||

Meditate on the Lord of Nirvaanaa, who has created the 8.4 million species of beings. ||3||

ਗੂਜਰੀ (ਭ. ਤ੍ਰਿਲੋਚਨ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੩
Raag Goojree Bhagat Trilochan


ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ

Kaae Kamanddal Kaaparreeaa Rae Athasath Kaae Firaahee ||

Why bother to carry the water-pot, O saffron-robed Yogi? Why bother to visit the sixty-eight holy places of pilgrimage?

ਗੂਜਰੀ (ਭ. ਤ੍ਰਿਲੋਚਨ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੪
Raag Goojree Bhagat Trilochan


ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥

Badhath Thrilochan Sun Rae Praanee Kan Bin Gaahu K Paahee ||4||1||

Says Trilochan, listen, mortal: you have no corn - what are you trying to thresh? ||4||1||

ਗੂਜਰੀ (ਭ. ਤ੍ਰਿਲੋਚਨ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੪
Raag Goojree Bhagat Trilochan