ati preetam man mohnaa ghat sohnaa praan adhaaraa raam
ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥


ਰਾਗੁ ਬਿਹਾਗੜਾ ਮਹਲਾ

Raag Bihaagarraa Mehalaa 5 ||

Raag Bihaagraa, Fifth Mehl:

ਬਿਹਾਗੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੪੨


ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ

Ath Preetham Man Mohanaa Ghatt Sohanaa Praan Adhhaaraa Raam ||

He is dear to me; He fascinates my mind; He is the ornament of my heart, the support of the breath of life.

ਬਿਹਾਗੜਾ (ਮਃ ੫) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੫
Raag Bihaagrhaa Guru Arjan Dev


ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ

Sundhar Sobhaa Laal Gopaal Dhaeiaal Kee Apar Apaaraa Raam ||

The Glory of the Beloved, Merciful Lord of the Universe is beautiful; He is infinite and without limit.

ਬਿਹਾਗੜਾ (ਮਃ ੫) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੫
Raag Bihaagrhaa Guru Arjan Dev


ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ

Gopaal Dhaeiaal Gobindh Laalan Milahu Kanth Nimaaneeaa ||

O Compassionate Sustainer of the World, Beloved Lord of the Universe, please, join with Your humble soul-bride.

ਬਿਹਾਗੜਾ (ਮਃ ੫) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੬
Raag Bihaagrhaa Guru Arjan Dev


ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ

Nain Tharasan Dharas Parasan Neh Needh Rain Vihaaneeaa ||

My eyes long for the Blessed Vision of Your Darshan; the night passes, but I cannot sleep.

ਬਿਹਾਗੜਾ (ਮਃ ੫) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੭
Raag Bihaagrhaa Guru Arjan Dev


ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ

Giaan Anjan Naam Binjan Bheae Sagal Seegaaraa ||

I have applied the healing ointment of spiritual wisdom to my eyes; the Naam, the Name of the Lord, is my food. These are all my decorations.

ਬਿਹਾਗੜਾ (ਮਃ ੫) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੭
Raag Bihaagrhaa Guru Arjan Dev


ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥

Naanak Paeianpai Santh Janpai Mael Kanth Hamaaraa ||1||

Prays Nanak, let's meditate on the Saint, that he may unite us with our Husband Lord. ||1||

ਬਿਹਾਗੜਾ (ਮਃ ੫) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੮
Raag Bihaagrhaa Guru Arjan Dev


ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ

Laakh Oulaahanae Mohi Har Jab Lag Neh Milai Raam ||

I endure thousands of reprimands, and still, my Lord has not met with me.

ਬਿਹਾਗੜਾ (ਮਃ ੫) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੮
Raag Bihaagrhaa Guru Arjan Dev


ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ

Milan Ko Karo Oupaav Kishh Hamaaraa Neh Chalai Raam ||

I make the effort to meet with my Lord, but none of my efforts work.

ਬਿਹਾਗੜਾ (ਮਃ ੫) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੯
Raag Bihaagrhaa Guru Arjan Dev


ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਧੀਜੀਐ

Chal Chith Bith Anith Pria Bin Kavan Bidhhee N Dhheejeeai ||

Unsteady is my consciousness, and unstable is my wealth; without my Lord, I cannot be consoled.

ਬਿਹਾਗੜਾ (ਮਃ ੫) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੯
Raag Bihaagrhaa Guru Arjan Dev


ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ

Khaan Paan Seegaar Birathhae Har Kanth Bin Kio Jeejeeai ||

Food, drink and decorations are useless; without my Husband Lord, how can I survive?

ਬਿਹਾਗੜਾ (ਮਃ ੫) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੧
Raag Bihaagrhaa Guru Arjan Dev


ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਸਕੀਐ ਇਕੁ ਤਿਲੈ

Aasaa Piaasee Rain Dhineear Rehi N Sakeeai Eik Thilai ||

I yearn for Him, and desire Him night and day. I cannot live without Him, even for an instant.

ਬਿਹਾਗੜਾ (ਮਃ ੫) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੧
Raag Bihaagrhaa Guru Arjan Dev


ਨਾਨਕੁ ਪਇਅੰਪੈ ਸੰਤ ਦਾਸੀ ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥

Naanak Paeianpai Santh Dhaasee Tho Prasaadh Maeraa Pir Milai ||2||

Prays Nanak, O Saint, I am Your slave; by Your Grace, I meet my Husband Lord. ||2||

ਬਿਹਾਗੜਾ (ਮਃ ੫) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੨
Raag Bihaagrhaa Guru Arjan Dev


ਸੇਜ ਏਕ ਪ੍ਰਿਉ ਸੰਗਿ ਦਰਸੁ ਪਾਈਐ ਰਾਮ

Saej Eaek Prio Sang Dharas N Paaeeai Raam ||

I share a bed with my Beloved, but I do not behold the Blessed Vision of His Darshan.

ਬਿਹਾਗੜਾ (ਮਃ ੫) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੨
Raag Bihaagrhaa Guru Arjan Dev


ਅਵਗਨ ਮੋਹਿ ਅਨੇਕ ਕਤ ਮਹਲਿ ਬੁਲਾਈਐ ਰਾਮ

Avagan Mohi Anaek Kath Mehal Bulaaeeai Raam ||

I have endless demerits - how can my Lord call me to the Mansion of His Presence?

ਬਿਹਾਗੜਾ (ਮਃ ੫) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੩
Raag Bihaagrhaa Guru Arjan Dev


ਨਿਰਗੁਨਿ ਨਿਮਾਣੀ ਅਨਾਥਿ ਬਿਨਵੈ ਮਿਲਹੁ ਪ੍ਰਭ ਕਿਰਪਾ ਨਿਧੇ

Niragun Nimaanee Anaathh Binavai Milahu Prabh Kirapaa Nidhhae ||

The worthless, dishonored and orphaned soul-bride prays, ""Meet with me, O God, treasure of mercy.""

ਬਿਹਾਗੜਾ (ਮਃ ੫) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੩
Raag Bihaagrhaa Guru Arjan Dev


ਭ੍ਰਮ ਭੀਤਿ ਖੋਈਐ ਸਹਜਿ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ

Bhram Bheeth Khoeeai Sehaj Soeeai Prabh Palak Paekhath Nav Nidhhae ||

The wall of doubt has been shattered, and now I sleep in peace, beholding God, the Lord of the nine treasures, even for an instant.

ਬਿਹਾਗੜਾ (ਮਃ ੫) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੪
Raag Bihaagrhaa Guru Arjan Dev


ਗ੍ਰਿਹਿ ਲਾਲੁ ਆਵੈ ਮਹਲੁ ਪਾਵੈ ਮਿਲਿ ਸੰਗਿ ਮੰਗਲੁ ਗਾਈਐ

Grihi Laal Aavai Mehal Paavai Mil Sang Mangal Gaaeeai ||

If only I could come into the Mansion of my Beloved Lord's Presence! Joining with Him, I sing the songs of joy.

ਬਿਹਾਗੜਾ (ਮਃ ੫) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੫
Raag Bihaagrhaa Guru Arjan Dev


ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ ॥੩॥

Naanak Paeianpai Santh Saranee Mohi Dharas Dhikhaaeeai ||3||

Prays Nanak, I seek the Sanctuary of the Saints; please, reveal to me the Blessed Vision of Your Darshan. ||3||

ਬਿਹਾਗੜਾ (ਮਃ ੫) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੫
Raag Bihaagrhaa Guru Arjan Dev


ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ

Santhan Kai Parasaadh Har Har Paaeiaa Raam ||

By the Grace of the Saints, I have obtained the Lord, Har, Har.

ਬਿਹਾਗੜਾ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੬
Raag Bihaagrhaa Guru Arjan Dev


ਇਛ ਪੁੰਨੀ ਮਨਿ ਸਾਂਤਿ ਤਪਤਿ ਬੁਝਾਇਆ ਰਾਮ

Eishh Punnee Man Saanth Thapath Bujhaaeiaa Raam ||

My desires are fulfilled, and my mind is at peace; the fire within has been quenched.

ਬਿਹਾਗੜਾ (ਮਃ ੫) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੬
Raag Bihaagrhaa Guru Arjan Dev


ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ

Safalaa S Dhinas Rainae Suhaavee Anadh Mangal Ras Ghanaa ||

Fruitful is that day, and beauteous is that night, and countless are the joys, celebrations and pleasures.

ਬਿਹਾਗੜਾ (ਮਃ ੫) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੭
Raag Bihaagrhaa Guru Arjan Dev


ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ

Pragattae Gupaal Gobindh Laalan Kavan Rasanaa Gun Bhanaa ||

The Lord of the Universe, the Beloved Sustainer of the World, has been revealed. With what tongue can I speak of His Glory?

ਬਿਹਾਗੜਾ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੭
Raag Bihaagrhaa Guru Arjan Dev


ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ

Bhram Lobh Moh Bikaar Thhaakae Mil Sakhee Mangal Gaaeiaa ||

Doubt, greed, emotional attachment and corruption are taken away; joining with my companions, I sing the songs of joy.

ਬਿਹਾਗੜਾ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੮
Raag Bihaagrhaa Guru Arjan Dev


ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥

Naanak Paeianpai Santh Janpai Jin Har Har Sanjog Milaaeiaa ||4||2||

Prays Nanak, I meditate on the Saint, who has led me to merge with the Lord, Har, Har. ||4||2||

ਬਿਹਾਗੜਾ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੮
Raag Bihaagrhaa Guru Arjan Dev