raamu raamu karataa sabhu jagu phirai raamu na paaiaa jaai
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥


ਸਲੋਕ ਮਃ

Salok Ma 3 ||

Shalok, Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੫


ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਪਾਇਆ ਜਾਇ

Raam Raam Karathaa Sabh Jag Firai Raam N Paaeiaa Jaae ||

The entire world roams around, chanting, ""Raam, Raam, Lord, Lord"", but the Lord cannot be obtained like this.

ਬਿਹਾਗੜਾ ਵਾਰ (ਮਃ ੪) (੧੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੦
Raag Bihaagrhaa Guru Amar Das


ਅਗਮੁ ਅਗੋਚਰੁ ਅਤਿ ਵਡਾ ਅਤੁਲੁ ਤੁਲਿਆ ਜਾਇ

Agam Agochar Ath Vaddaa Athul N Thuliaa Jaae ||

He is inaccessible, unfathomable and so very great; He is unweighable, and cannot be weighed.

ਬਿਹਾਗੜਾ ਵਾਰ (ਮਃ ੪) (੧੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੧
Raag Bihaagrhaa Guru Amar Das


ਕੀਮਤਿ ਕਿਨੈ ਪਾਈਆ ਕਿਤੈ ਲਇਆ ਜਾਇ

Keemath Kinai N Paaeeaa Kithai N Laeiaa Jaae ||

No one can evaluate Him; He cannot be purchased at any price.

ਬਿਹਾਗੜਾ ਵਾਰ (ਮਃ ੪) (੧੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੨
Raag Bihaagrhaa Guru Amar Das


ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ

Gur Kai Sabadh Bhaedhiaa Ein Bidhh Vasiaa Man Aae ||

Through the Word of the Guru's Shabad, His mystery is known; in this way, He comes to dwell in the mind.

ਬਿਹਾਗੜਾ ਵਾਰ (ਮਃ ੪) (੧੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੨
Raag Bihaagrhaa Guru Amar Das


ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ

Naanak Aap Amaeo Hai Gur Kirapaa Thae Rehiaa Samaae ||

O Nanak, He Himself is infinite; by Guru's Grace, He is known to be permeating and pervading everywhere.

ਬਿਹਾਗੜਾ ਵਾਰ (ਮਃ ੪) (੧੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੩
Raag Bihaagrhaa Guru Amar Das


ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥

Aapae Miliaa Mil Rehiaa Aapae Miliaa Aae ||1||

He Himself comes to blend, and having blended, remains blended. ||1||

ਬਿਹਾਗੜਾ ਵਾਰ (ਮਃ ੪) (੧੮) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੩
Raag Bihaagrhaa Guru Amar Das


ਮਃ

Ma 3 ||

Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੫


ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ

Eae Man Eihu Dhhan Naam Hai Jith Sadhaa Sadhaa Sukh Hoe ||

O my soul, this is the wealth of the Naam; through it, comes peace, forever and ever.

ਬਿਹਾਗੜਾ ਵਾਰ (ਮਃ ੪) (੧੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੪
Raag Bihaagrhaa Guru Amar Das


ਤੋਟਾ ਮੂਲਿ ਆਵਈ ਲਾਹਾ ਸਦ ਹੀ ਹੋਇ

Thottaa Mool N Aavee Laahaa Sadh Hee Hoe ||

It never brings any loss; through it, one earns profits forever.

ਬਿਹਾਗੜਾ ਵਾਰ (ਮਃ ੪) (੧੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੪
Raag Bihaagrhaa Guru Amar Das


ਖਾਧੈ ਖਰਚਿਐ ਤੋਟਿ ਆਵਈ ਸਦਾ ਸਦਾ ਓਹੁ ਦੇਇ

Khaadhhai Kharachiai Thott N Aavee Sadhaa Sadhaa Ouhu Dhaee ||

Eating and spending it, it never decreases; He continues to give, forever and ever.

ਬਿਹਾਗੜਾ ਵਾਰ (ਮਃ ੪) (੧੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੫
Raag Bihaagrhaa Guru Amar Das


ਸਹਸਾ ਮੂਲਿ ਹੋਵਈ ਹਾਣਤ ਕਦੇ ਹੋਇ

Sehasaa Mool N Hovee Haanath Kadhae N Hoe ||

One who has no skepticism at all never suffers humiliation.

ਬਿਹਾਗੜਾ ਵਾਰ (ਮਃ ੪) (੧੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੫
Raag Bihaagrhaa Guru Amar Das


ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥

Naanak Guramukh Paaeeai Jaa Ko Nadhar Karaee ||2||

O Nanak, the Gurmukh obtains the Name of the Lord, when the Lord bestows His Glance of Grace. ||2||

ਬਿਹਾਗੜਾ ਵਾਰ (ਮਃ ੪) (੧੮) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੬
Raag Bihaagrhaa Guru Amar Das


ਪਉੜੀ

Pourree ||

Pauree:

ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੫


ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ

Aapae Sabh Ghatt Andharae Aapae Hee Baahar ||

He Himself is deep within all hearts, and He Himself is outside them.

ਬਿਹਾਗੜਾ ਵਾਰ (ਮਃ ੪) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੬
Raag Bihaagrhaa Guru Amar Das


ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ

Aapae Gupath Varathadhaa Aapae Hee Jaahar ||

He Himself is prevailing unmanifest, and He Himself is manifest.

ਬਿਹਾਗੜਾ ਵਾਰ (ਮਃ ੪) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੭
Raag Bihaagrhaa Guru Amar Das


ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ

Jug Shhatheeh Gubaar Kar Varathiaa Sunnaahar ||

For thirty-six ages, He created the darkness, abiding in the void.

ਬਿਹਾਗੜਾ ਵਾਰ (ਮਃ ੪) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੭
Raag Bihaagrhaa Guru Amar Das


ਓਥੈ ਵੇਦ ਪੁਰਾਨ ਸਾਸਤਾ ਆਪੇ ਹਰਿ ਨਰਹਰਿ

Outhhai Vaedh Puraan N Saasathaa Aapae Har Narehar ||

There were no Vedas, Puraanas or Shaastras there; only the Lord Himself existed.

ਬਿਹਾਗੜਾ ਵਾਰ (ਮਃ ੪) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੮
Raag Bihaagrhaa Guru Amar Das


ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ

Baithaa Thaarree Laae Aap Sabh Dhoo Hee Baahar ||

He Himself sat in the absolute trance, withdrawn from everything.

ਬਿਹਾਗੜਾ ਵਾਰ (ਮਃ ੪) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੮
Raag Bihaagrhaa Guru Amar Das


ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥

Aapanee Mith Aap Jaanadhaa Aapae Hee Gouhar ||18||

Only He Himself knows His state; He Himself is the unfathomable ocean. ||18||

ਬਿਹਾਗੜਾ ਵਾਰ (ਮਃ ੪) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੯
Raag Bihaagrhaa Guru Amar Das