Kalee Andhar Naanakaa Jinnaan Dhaa Aouthaar ||
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥

This shabad kalee andri naankaa jinnaann daa autaaru is by Guru Nanak Dev in Raag Bihaagrhaa on Ang 556 of Sri Guru Granth Sahib.

ਸਲੋਕ ਮਃ

Salok Ma 1 ||

Shalok, First Mehl:

ਬਿਹਾਗੜੇ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੫੬


ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ

Kalee Andhar Naanakaa Jinnaan Dhaa Aouthaar ||

In this Dark Age of Kali Yuga, O Nanak, the demons have taken birth.

ਬਿਹਾਗੜਾ ਵਾਰ (ਮਃ ੪) (੨੦) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੮
Raag Bihaagrhaa Guru Nanak Dev


ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥

Puth Jinooraa Dhheea Jinnooree Joroo Jinnaa Dhaa Sikadhaar ||1||

The son is a demon, and the daughter is a demon; the wife is the chief of the demons. ||1||

ਬਿਹਾਗੜਾ ਵਾਰ (ਮਃ ੪) (੨੦) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੮
Raag Bihaagrhaa Guru Nanak Dev


ਮਃ

Ma 1 ||

First Mehl:

ਬਿਹਾਗੜੇ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੫੬


ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ

Hindhoo Moolae Bhoolae Akhuttee Jaanhee ||

The Hindus have forgotten the Primal Lord; they are going the wrong way.

ਬਿਹਾਗੜਾ ਵਾਰ (ਮਃ ੪) (੨੦) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੯
Raag Bihaagrhaa Guru Nanak Dev


ਨਾਰਦਿ ਕਹਿਆ ਸਿ ਪੂਜ ਕਰਾਂਹੀ

Naaradh Kehiaa S Pooj Karaanhee ||

As Naarad instructed them, they are worshipping idols.

ਬਿਹਾਗੜਾ ਵਾਰ (ਮਃ ੪) (੨੦) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੯
Raag Bihaagrhaa Guru Nanak Dev


ਅੰਧੇ ਗੁੰਗੇ ਅੰਧ ਅੰਧਾਰੁ

Andhhae Gungae Andhh Andhhaar ||

They are blind and mute, the blindest of the blind.

ਬਿਹਾਗੜਾ ਵਾਰ (ਮਃ ੪) (੨੦) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੯
Raag Bihaagrhaa Guru Nanak Dev


ਪਾਥਰੁ ਲੇ ਪੂਜਹਿ ਮੁਗਧ ਗਵਾਰ

Paathhar Lae Poojehi Mugadhh Gavaar ||

The ignorant fools pick up stones and worship them.

ਬਿਹਾਗੜਾ ਵਾਰ (ਮਃ ੪) (੨੦) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੧੦
Raag Bihaagrhaa Guru Nanak Dev


ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥

Ouhi Jaa Aap Ddubae Thum Kehaa Tharanehaar ||2||

But when those stones themselves sink, who will carry you across? ||2||

ਬਿਹਾਗੜਾ ਵਾਰ (ਮਃ ੪) (੨੦) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੧੦
Raag Bihaagrhaa Guru Nanak Dev


ਪਉੜੀ

Pourree ||

Pauree:

ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੬


ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ

Sabh Kihu Thaerai Vas Hai Thoo Sachaa Saahu ||

Everything is in Your power; You are the True King.

ਬਿਹਾਗੜਾ ਵਾਰ (ਮਃ ੪) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੧੧
Raag Bihaagrhaa Guru Nanak Dev


ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ

Bhagath Rathae Rang Eaek Kai Pooraa Vaesaahu ||

The devotees are imbued with the Love of the One Lord; they have perfect faith in Him.

ਬਿਹਾਗੜਾ ਵਾਰ (ਮਃ ੪) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੧੧
Raag Bihaagrhaa Guru Nanak Dev


ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ

Anmrith Bhojan Naam Har Raj Raj Jan Khaahu ||

The Name of the Lord is the ambrosial food; His humble servants eat their fill.

ਬਿਹਾਗੜਾ ਵਾਰ (ਮਃ ੪) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੧੨
Raag Bihaagrhaa Guru Nanak Dev


ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ

Sabh Padhaarathh Paaeean Simaran Sach Laahu ||

All treasures are obtained - meditative remembrance on the Lord is the true profit.

ਬਿਹਾਗੜਾ ਵਾਰ (ਮਃ ੪) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੧੨
Raag Bihaagrhaa Guru Nanak Dev


ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ ॥੨੦॥

Santh Piaarae Paarabreham Naanak Har Agam Agaahu ||20||

The Saints are very dear to the Supreme Lord God, O Nanak; the Lord is unapproachable and unfathomable. ||20||

ਬਿਹਾਗੜਾ ਵਾਰ (ਮਃ ੪) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੧੩
Raag Bihaagrhaa Guru Nanak Dev