maaiaa mohu gubaaru hai gur binu giaanu na hoee
ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ ॥


ਵਡਹੰਸੁ ਮਹਲਾ

Vaddehans Mehalaa 3 ||

Wadahans, Third Mehl:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੯


ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਹੋਈ

Maaeiaa Mohu Gubaar Hai Gur Bin Giaan N Hoee ||

Emotional attachment to Maya is darkness; without the Guru, there is no wisdom.

ਵਡਹੰਸ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੧
Raag Vadhans Guru Amar Das


ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥੧॥

Sabadh Lagae Thin Bujhiaa Dhoojai Paraj Vigoee ||1||

Those who are attached to the Word of the Shabad understand; duality has ruined the people. ||1||

ਵਡਹੰਸ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੨
Raag Vadhans Guru Amar Das


ਮਨ ਮੇਰੇ ਗੁਰਮਤਿ ਕਰਣੀ ਸਾਰੁ

Man Maerae Guramath Karanee Saar ||

O my mind, under Guru's Instruction, do good deeds.

ਵਡਹੰਸ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੨
Raag Vadhans Guru Amar Das


ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ

Sadhaa Sadhaa Har Prabh Ravehi Thaa Paavehi Mokh Dhuaar ||1|| Rehaao ||

Dwell forever and ever upon the Lord God, and you shall find the gate of salvation. ||1||Pause||

ਵਡਹੰਸ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੩
Raag Vadhans Guru Amar Das


ਗੁਣਾ ਕਾ ਨਿਧਾਨੁ ਏਕੁ ਹੈ ਆਪੇ ਦੇਇ ਤਾ ਕੋ ਪਾਏ

Gunaa Kaa Nidhhaan Eaek Hai Aapae Dhaee Thaa Ko Paaeae ||

The Lord alone is the treasure of virtue; He Himself gives, and then one receives.

ਵਡਹੰਸ (ਮਃ ੩) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੩
Raag Vadhans Guru Amar Das


ਬਿਨੁ ਨਾਵੈ ਸਭ ਵਿਛੁੜੀ ਗੁਰ ਕੈ ਸਬਦਿ ਮਿਲਾਏ ॥੨॥

Bin Naavai Sabh Vishhurree Gur Kai Sabadh Milaaeae ||2||

Without the Name, all are separated from the Lord; through the Word of the Guru's Shabad, one meets the Lord. ||2||

ਵਡਹੰਸ (ਮਃ ੩) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੪
Raag Vadhans Guru Amar Das


ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਆਇਆ

Maeree Maeree Karadhae Ghatt Geae Thinaa Hathh Kihu N Aaeiaa ||

Acting in ego, they lose, and nothing comes into their hands.

ਵਡਹੰਸ (ਮਃ ੩) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੪
Raag Vadhans Guru Amar Das


ਸਤਗੁਰਿ ਮਿਲਿਐ ਸਚਿ ਮਿਲੇ ਸਚਿ ਨਾਮਿ ਸਮਾਇਆ ॥੩॥

Sathagur Miliai Sach Milae Sach Naam Samaaeiaa ||3||

Meeting the True Guru, they find Truth, and merge into the True Name. ||3||

ਵਡਹੰਸ (ਮਃ ੩) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੫
Raag Vadhans Guru Amar Das


ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ

Aasaa Manasaa Eaehu Sareer Hai Anthar Joth Jagaaeae ||

Hope and desire abide in this body, but the Lord's Light shines within as well.

ਵਡਹੰਸ (ਮਃ ੩) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੫
Raag Vadhans Guru Amar Das


ਨਾਨਕ ਮਨਮੁਖਿ ਬੰਧੁ ਹੈ ਗੁਰਮੁਖਿ ਮੁਕਤਿ ਕਰਾਏ ॥੪॥੩॥

Naanak Manamukh Bandhh Hai Guramukh Mukath Karaaeae ||4||3||

O Nanak, the self-willed manmukhs remain in bondage; the Gurmukhs are liberated. ||4||3||

ਵਡਹੰਸ (ਮਃ ੩) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੬
Raag Vadhans Guru Amar Das