too jaanaaihi taa koee jaanai
ਤੂ ਜਾਣਾਇਹਿ ਤਾ ਕੋਈ ਜਾਣੈ ॥


ਵਡਹੰਸੁ ਮਃ

Vaddehans Ma 5 ||

Wadahans, Fifth Mehl:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੬੩


ਤੂ ਜਾਣਾਇਹਿ ਤਾ ਕੋਈ ਜਾਣੈ

Thoo Jaanaaeihi Thaa Koee Jaanai ||

When You allow Yourself to be known, then we know You.

ਵਡਹੰਸ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੧੯
Raag Vadhans Guru Arjan Dev


ਤੇਰਾ ਦੀਆ ਨਾਮੁ ਵਖਾਣੈ ॥੧॥

Thaeraa Dheeaa Naam Vakhaanai ||1||

We chant Your Name, which You have given to us. ||1||

ਵਡਹੰਸ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੧੯
Raag Vadhans Guru Arjan Dev


ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ

Thoo Acharaj Kudharath Thaeree Bisamaa ||1|| Rehaao ||

You are wonderful! Your creative potency is amazing! ||1||Pause||

ਵਡਹੰਸ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੧੯
Raag Vadhans Guru Arjan Dev


ਤੁਧੁ ਆਪੇ ਕਾਰਣੁ ਆਪੇ ਕਰਣਾ

Thudhh Aapae Kaaran Aapae Karanaa ||

You Yourself are the Cause of causes, You Yourself are the Creator.

ਵਡਹੰਸ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧
Raag Vadhans Guru Arjan Dev


ਹੁਕਮੇ ਜੰਮਣੁ ਹੁਕਮੇ ਮਰਣਾ ॥੨॥

Hukamae Janman Hukamae Maranaa ||2||

By Your Will, we are born, and by Your Will, we die. ||2||

ਵਡਹੰਸ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧
Raag Vadhans Guru Arjan Dev


ਨਾਮੁ ਤੇਰਾ ਮਨ ਤਨ ਆਧਾਰੀ

Naam Thaeraa Man Than Aadhhaaree ||

Your Name is the Support of our mind and body.

ਵਡਹੰਸ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧
Raag Vadhans Guru Arjan Dev


ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥

Naanak Dhaas Bakhasees Thumaaree ||3||8||

This is Your blessing to Nanak, Your slave. ||3||8||

ਵਡਹੰਸ (ਮਃ ੫) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੨
Raag Vadhans Guru Arjan Dev