ey man meyriaa aavaa gaunu sannsaaru hai anti sachi nibeyraa raam
ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ ॥


ਵਡਹੰਸੁ ਮਹਲਾ

Vaddehans Mehalaa 3 ||

Wadahans, Third Mehl:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੭੧


ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ

Eae Man Maeriaa Aavaa Goun Sansaar Hai Anth Sach Nibaerraa Raam ||

O my mind, the world comes and goes in birth and death; only the True Name shall emancipate you in the end.

ਵਡਹੰਸ (ਮਃ ੩) ਛੰਤ (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੭
Raag Vadhans Guru Amar Das


ਆਪੇ ਸਚਾ ਬਖਸਿ ਲਏ ਫਿਰਿ ਹੋਇ ਫੇਰਾ ਰਾਮ

Aapae Sachaa Bakhas Leae Fir Hoe N Faeraa Raam ||

When the True Lord Himself grants forgiveness, then one does not have to enter the cycle of reincarnation again.

ਵਡਹੰਸ (ਮਃ ੩) ਛੰਤ (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੮
Raag Vadhans Guru Amar Das


ਫਿਰਿ ਹੋਇ ਫੇਰਾ ਅੰਤਿ ਸਚਿ ਨਿਬੇੜਾ ਗੁਰਮੁਖਿ ਮਿਲੈ ਵਡਿਆਈ

Fir Hoe N Faeraa Anth Sach Nibaerraa Guramukh Milai Vaddiaaee ||

He does not have to enter the cycle of reincarnation again, and he is emancipated in the end; as Gurmukh, he obtains glorious greatness.

ਵਡਹੰਸ (ਮਃ ੩) ਛੰਤ (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੮
Raag Vadhans Guru Amar Das


ਸਾਚੈ ਰੰਗਿ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ

Saachai Rang Raathae Sehajae Maathae Sehajae Rehae Samaaee ||

Imbued with love for the True Lord, he is intoxicated with celestial bliss, and he remains absorbed in the Celestial Lord.

ਵਡਹੰਸ (ਮਃ ੩) ਛੰਤ (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੯
Raag Vadhans Guru Amar Das


ਸਚਾ ਮਨਿ ਭਾਇਆ ਸਚੁ ਵਸਾਇਆ ਸਬਦਿ ਰਤੇ ਅੰਤਿ ਨਿਬੇਰਾ

Sachaa Man Bhaaeiaa Sach Vasaaeiaa Sabadh Rathae Anth Nibaeraa ||

The True Lord is pleasing to his mind; he enshrines the True Lord in his mind; attuned to the Word of the Shabad, he is emancipated in the end.

ਵਡਹੰਸ (ਮਃ ੩) ਛੰਤ (੬) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੦
Raag Vadhans Guru Amar Das


ਨਾਨਕ ਨਾਮਿ ਰਤੇ ਸੇ ਸਚਿ ਸਮਾਣੇ ਬਹੁਰਿ ਭਵਜਲਿ ਫੇਰਾ ॥੧॥

Naanak Naam Rathae Sae Sach Samaanae Bahur N Bhavajal Faeraa ||1||

O Nanak, those who are imbued with the Naam, merge in the True Lord; they are not cast into the terrifying world-ocean again. ||1||

ਵਡਹੰਸ (ਮਃ ੩) ਛੰਤ (੬) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੦
Raag Vadhans Guru Amar Das


ਮਾਇਆ ਮੋਹੁ ਸਭੁ ਬਰਲੁ ਹੈ ਦੂਜੈ ਭਾਇ ਖੁਆਈ ਰਾਮ

Maaeiaa Mohu Sabh Baral Hai Dhoojai Bhaae Khuaaee Raam ||

Emotional attachment to Maya is total madness; through the love of duality, one is ruined.

ਵਡਹੰਸ (ਮਃ ੩) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੧
Raag Vadhans Guru Amar Das


ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ

Maathaa Pithaa Sabh Haeth Hai Haethae Palachaaee Raam ||

Mother and father - all are subject to this love; in this love, they are entangled.

ਵਡਹੰਸ (ਮਃ ੩) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੧
Raag Vadhans Guru Amar Das


ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਸਕੈ ਕੋਈ

Haethae Palachaaee Purab Kamaaee Maett N Sakai Koee ||

They are entangled in this love, on account of their past actions, which no one can erase.

ਵਡਹੰਸ (ਮਃ ੩) ਛੰਤ (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੨
Raag Vadhans Guru Amar Das


ਜਿਨਿ ਸ੍ਰਿਸਟਿ ਸਾਜੀ ਸੋ ਕਰਿ ਵੇਖੈ ਤਿਸੁ ਜੇਵਡੁ ਅਵਰੁ ਕੋਈ

Jin Srisatt Saajee So Kar Vaekhai This Jaevadd Avar N Koee ||

The One who created the Universe, beholds it; no other is as great as He.

ਵਡਹੰਸ (ਮਃ ੩) ਛੰਤ (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੨
Raag Vadhans Guru Amar Das


ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਆਈ

Manamukh Andhhaa Thap Thap Khapai Bin Sabadhai Saanth N Aaee ||

The blind, self-willed manmukh is consumed by his burning rage; without the Word of the Shabad, peace is not obtained.

ਵਡਹੰਸ (ਮਃ ੩) ਛੰਤ (੬) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੩
Raag Vadhans Guru Amar Das


ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ ਮਾਇਆ ਮੋਹਿ ਖੁਆਈ ॥੨॥

Naanak Bin Naavai Sabh Koee Bhulaa Maaeiaa Mohi Khuaaee ||2||

O Nanak, without the Name, everyone is deluded, ruined by emotional attachment to Maya. ||2||

ਵਡਹੰਸ (ਮਃ ੩) ਛੰਤ (੬) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੪
Raag Vadhans Guru Amar Das


ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ

Eaehu Jag Jalathaa Dhaekh Kai Bhaj Peae Har Saranaaee Raam ||

Seeing that this world on fire, I have hurried to the Sanctuary of the Lord.

ਵਡਹੰਸ (ਮਃ ੩) ਛੰਤ (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੪
Raag Vadhans Guru Amar Das


ਅਰਦਾਸਿ ਕਰੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ

Aradhaas Karanaee Gur Poorae Aagai Rakh Laevahu Dhaehu Vaddaaee Raam ||

I offer my prayer to the Perfect Guru: please save me, and bless me with Your glorious greatness.

ਵਡਹੰਸ (ਮਃ ੩) ਛੰਤ (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੫
Raag Vadhans Guru Amar Das


ਰਖਿ ਲੇਵਹੁ ਸਰਣਾਈ ਹਰਿ ਨਾਮੁ ਵਡਾਈ ਤੁਧੁ ਜੇਵਡੁ ਅਵਰੁ ਦਾਤਾ

Rakh Laevahu Saranaaee Har Naam Vaddaaee Thudhh Jaevadd Avar N Dhaathaa ||

Preserve me in Your Sanctuary, and bless me with the glorious greatness of the Name of the Lord; there is no other Giver as great as You.

ਵਡਹੰਸ (ਮਃ ੩) ਛੰਤ (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੫
Raag Vadhans Guru Amar Das


ਸੇਵਾ ਲਾਗੇ ਸੇ ਵਡਭਾਗੇ ਜੁਗਿ ਜੁਗਿ ਏਕੋ ਜਾਤਾ

Saevaa Laagae Sae Vaddabhaagae Jug Jug Eaeko Jaathaa ||

Those who are engaged in serving You are very fortunate; throughout the ages, they know the One Lord.

ਵਡਹੰਸ (ਮਃ ੩) ਛੰਤ (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੬
Raag Vadhans Guru Amar Das


ਜਤੁ ਸਤੁ ਸੰਜਮੁ ਕਰਮ ਕਮਾਵੈ ਬਿਨੁ ਗੁਰ ਗਤਿ ਨਹੀ ਪਾਈ

Jath Sath Sanjam Karam Kamaavai Bin Gur Gath Nehee Paaee ||

You may practice celibacy, truth, austere self-discipline and rituals, but without the Guru, you shall not be emancipated.

ਵਡਹੰਸ (ਮਃ ੩) ਛੰਤ (੬) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੬
Raag Vadhans Guru Amar Das


ਨਾਨਕ ਤਿਸ ਨੋ ਸਬਦੁ ਬੁਝਾਏ ਜੋ ਜਾਇ ਪਵੈ ਹਰਿ ਸਰਣਾਈ ॥੩॥

Naanak This No Sabadh Bujhaaeae Jo Jaae Pavai Har Saranaaee ||3||

O Nanak, he alone understands the Word of the Shabad, who goes and seeks the Lord's Sanctuary. ||3||

ਵਡਹੰਸ (ਮਃ ੩) ਛੰਤ (੬) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੭
Raag Vadhans Guru Amar Das


ਜੋ ਹਰਿ ਮਤਿ ਦੇਇ ਸਾ ਊਪਜੈ ਹੋਰ ਮਤਿ ਕਾਈ ਰਾਮ

Jo Har Math Dhaee Saa Oopajai Hor Math N Kaaee Raam ||

That understanding, imparted by the Lord, wells up; there is no other understanding.

ਵਡਹੰਸ (ਮਃ ੩) ਛੰਤ (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੮
Raag Vadhans Guru Amar Das


ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ

Anthar Baahar Eaek Thoo Aapae Dhaehi Bujhaaee Raam ||

Deep within, and beyond as well, You alone are, O Lord; You Yourself impart this understanding.

ਵਡਹੰਸ (ਮਃ ੩) ਛੰਤ (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੮
Raag Vadhans Guru Amar Das


ਆਪੇ ਦੇਹਿ ਬੁਝਾਈ ਅਵਰ ਭਾਈ ਗੁਰਮੁਖਿ ਹਰਿ ਰਸੁ ਚਾਖਿਆ

Aapae Dhaehi Bujhaaee Avar N Bhaaee Guramukh Har Ras Chaakhiaa ||

One whom He Himself blesses with this understanding, does not love any other. As Gurmukh, he tastes the subtle essence of the Lord.

ਵਡਹੰਸ (ਮਃ ੩) ਛੰਤ (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੯
Raag Vadhans Guru Amar Das


ਦਰਿ ਸਾਚੈ ਸਦਾ ਹੈ ਸਾਚਾ ਸਾਚੈ ਸਬਦਿ ਸੁਭਾਖਿਆ

Dhar Saachai Sadhaa Hai Saachaa Saachai Sabadh Subhaakhiaa ||

In the True Court, he is forever True; with love, he chants the True Word of the Shabad.

ਵਡਹੰਸ (ਮਃ ੩) ਛੰਤ (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੧ ਪੰ. ੧੯
Raag Vadhans Guru Amar Das


ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ

Ghar Mehi Nij Ghar Paaeiaa Sathigur Dhaee Vaddaaee ||

Within his home, he finds the home of his own being; the True Guru blesses him with glorious greatness.

ਵਡਹੰਸ (ਮਃ ੩) ਛੰਤ (੬) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧
Raag Vadhans Guru Amar Das


ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥

Naanak Jo Naam Rathae Saeee Mehal Paaein Math Paravaan Sach Saaee ||4||6||

O Nanak, those who are attuned to the Naam find the Mansion of the Lord's Presence; their understanding is true, and approved. ||4||6||

ਵਡਹੰਸ (ਮਃ ੩) ਛੰਤ (੬) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧
Raag Vadhans Guru Amar Das