Maerai Man Maerai Man Sathigur Preeth Lagaaee ||1||
ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥
ਵਡਹੰਸੁ ਮਹਲਾ ੪ ਛੰਤ
Vaddehans Mehalaa 4 Shhantha
Wadahans, Fourth Mehl, Chhant:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੭੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੭੨
ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥
Maerai Man Maerai Man Sathigur Preeth Lagaaee Raam ||
My mind, my mind - the True Guru has blessed it with the Lord's Love.
ਵਡਹੰਸ (ਮਃ ੪) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੪
Raag Vadhans Guru Ram Das
ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥
Har Har Har Har Naam Maerai Mann Vasaaee Raam ||
He has enshrined the Name of the Lord, Har, Har, Har, Har, within my mind.
ਵਡਹੰਸ (ਮਃ ੪) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੪
Raag Vadhans Guru Ram Das
ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥
Har Har Naam Maerai Mann Vasaaee Sabh Dhookh Visaaranehaaraa ||
The Name of the Lord, Har, Har, dwells within my mind; He is the Destroyer of all pain.
ਵਡਹੰਸ (ਮਃ ੪) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੫
Raag Vadhans Guru Ram Das
ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ ॥
Vaddabhaagee Gur Dharasan Paaeiaa Dhhan Dhhan Sathiguroo Hamaaraa ||
By great good fortune, I have obtained the Blessed Vision of the Guru's Darshan; blessed, blessed is my True Guru.
ਵਡਹੰਸ (ਮਃ ੪) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੫
Raag Vadhans Guru Ram Das
ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥
Oothath Baithath Sathigur Saeveh Jith Saeviai Saanth Paaee ||
While standing up and sitting down, I serve the True Guru; serving Him, I have found peace.
ਵਡਹੰਸ (ਮਃ ੪) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੬
Raag Vadhans Guru Ram Das
ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥
Maerai Man Maerai Man Sathigur Preeth Lagaaee ||1||
My mind, my mind - the True Guru has blessed it with the Lord's Love. ||1||
ਵਡਹੰਸ (ਮਃ ੪) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੬
Raag Vadhans Guru Ram Das
ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ਰਾਮ ॥
Ho Jeevaa Ho Jeevaa Sathigur Dhaekh Sarasae Raam ||
I live, I live, and I blossom forth, beholding the True Guru.
ਵਡਹੰਸ (ਮਃ ੪) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੭
Raag Vadhans Guru Ram Das
ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥
Har Naamo Har Naam Dhrirraaeae Jap Har Har Naam Vigasae Raam ||
The Name of the Lord, the Name of the Lord, He has implanted within me; chanting the Name of the Lord, Har, Har, I blossom forth.
ਵਡਹੰਸ (ਮਃ ੪) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੭
Raag Vadhans Guru Ram Das
ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥
Jap Har Har Naam Kamal Paragaasae Har Naam Navan Nidhh Paaee ||
Chanting the Name of the Lord, Har, Har, the heart-lotus blossoms forth, and through the Name of the Lord, I have obtained the nine treasures.
ਵਡਹੰਸ (ਮਃ ੪) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੮
Raag Vadhans Guru Ram Das
ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥
Houmai Rog Gaeiaa Dhukh Laathhaa Har Sehaj Samaadhh Lagaaee ||
The disease of egotism has been eradicated, suffering has been eliminated, and I have entered the Lord's state of celestial Samaadhi.
ਵਡਹੰਸ (ਮਃ ੪) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੮
Raag Vadhans Guru Ram Das
ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥
Har Naam Vaddaaee Sathigur Thae Paaee Sukh Sathigur Dhaev Man Parasae ||
I have obtained the glorious greatness of Name of the Lord from the True Guru; beholding the Divine True Guru, my mind is at peace.
ਵਡਹੰਸ (ਮਃ ੪) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੯
Raag Vadhans Guru Ram Das
ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ॥੨॥
Ho Jeevaa Ho Jeevaa Sathigur Dhaekh Sarasae ||2||
I live, I live, and I blossom forth, beholding the True Guru. ||2||
ਵਡਹੰਸ (ਮਃ ੪) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੦
Raag Vadhans Guru Ram Das
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥
Koee Aan Koee Aan Milaavai Maeraa Sathigur Pooraa Raam ||
If only someone would come, if only someone would come, and lead me to meet my Perfect True Guru.
ਵਡਹੰਸ (ਮਃ ੪) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੦
Raag Vadhans Guru Ram Das
ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥
Ho Man Than Ho Man Than Dhaevaa This Kaatt Sareeraa Raam ||
My mind and body, my mind and body - I cut my body into pieces, and I dedicate these to Him.
ਵਡਹੰਸ (ਮਃ ੪) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੧
Raag Vadhans Guru Ram Das
ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥
Ho Man Than Kaatt Kaatt This Dhaeee Jo Sathigur Bachan Sunaaeae ||
Cutting my mind and body apart, cutting them into pieces, I offer these to the one, who recites to me the Words of the True Guru.
ਵਡਹੰਸ (ਮਃ ੪) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੧
Raag Vadhans Guru Ram Das
ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥
Maerai Man Bairaag Bhaeiaa Bairaagee Mil Gur Dharasan Sukh Paaeae ||
My unattached mind has renounced the world; obtaining the Blessed Vision of the Guru's Darshan, it has found peace.
ਵਡਹੰਸ (ਮਃ ੪) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੨
Raag Vadhans Guru Ram Das
ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥
Har Har Kirapaa Karahu Sukhadhaathae Dhaehu Sathigur Charan Ham Dhhooraa ||
O Lord, Har, Har, O Giver of Peace, please, grant Your Grace, and bless me with the dust of the feet of the True Guru.
ਵਡਹੰਸ (ਮਃ ੪) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੩
Raag Vadhans Guru Ram Das
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥੩॥
Koee Aan Koee Aan Milaavai Maeraa Sathigur Pooraa ||3||
If only someone would come, if only someone would come, and lead me to meet my Perfect True Guru. ||3||
ਵਡਹੰਸ (ਮਃ ੪) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੩
Raag Vadhans Guru Ram Das
ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ਰਾਮ ॥
Gur Jaevadd Gur Jaevadd Dhaathaa Mai Avar N Koee Raam ||
A Giver as great as the Guru, as great as the Guru - I cannot see any other.
ਵਡਹੰਸ (ਮਃ ੪) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੪
Raag Vadhans Guru Ram Das
ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥
Har Dhaano Har Dhaan Dhaevai Har Purakh Niranjan Soee Raam ||
He blesses me with the gift of the Lord's Name, the gift of the Lord's Name; He is the Immaculate Lord God.
ਵਡਹੰਸ (ਮਃ ੪) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੪
Raag Vadhans Guru Ram Das
ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕਾ ਦੁਖੁ ਭਰਮੁ ਭਉ ਭਾਗਾ ॥
Har Har Naam Jinee Aaraadhhiaa Thin Kaa Dhukh Bharam Bho Bhaagaa ||
Those who worship in adoration the Name of the Lord, Har, Har - their pain, doubts and fears are dispelled.
ਵਡਹੰਸ (ਮਃ ੪) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੫
Raag Vadhans Guru Ram Das
ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥
Saevak Bhaae Milae Vaddabhaagee Jin Gur Charanee Man Laagaa ||
Through their loving service, those very fortunate ones, whose minds are attached to the Guru's Feet, meet Him.
ਵਡਹੰਸ (ਮਃ ੪) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੫
Raag Vadhans Guru Ram Das
ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥
Kahu Naanak Har Aap Milaaeae Mil Sathigur Purakh Sukh Hoee ||
Says Nanak, the Lord Himself causes us to meet the Guru; meeting the Almighty True Guru, peace is obtained.
ਵਡਹੰਸ (ਮਃ ੪) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੬
Raag Vadhans Guru Ram Das
ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ॥੪॥੧॥
Gur Jaevadd Gur Jaevadd Dhaathaa Mai Avar N Koee ||4||1||
A Giver as great as the Guru, as great as the Guru - I cannot see any other. ||4||1||
ਵਡਹੰਸ (ਮਃ ੪) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੨ ਪੰ. ੧੭
Raag Vadhans Guru Ram Das