gur mili ladhaa jee raamu piaaraa raam
ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥


ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ ॥੪॥੨॥੬॥

Jan Naanak Har Kirapaa Dhhaaree Dhaeh Ghorree Charr Har Paaeiaa ||4||2||6||

The Lord has showered His Mercy upon servant Nanak; mounting the body-horse, he has found the Lord. ||4||2||6||

ਵਡਹੰਸ (ਮਃ ੪) ਘੋੜੀ ੨, ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੨
Raag Vadhans Guru Ram Das


ਰਾਗੁ ਵਡਹੰਸੁ ਮਹਲਾ ਛੰਤ ਘਰੁ

Raag Vaddehans Mehalaa 5 Shhanth Ghar 4

Raag Wadahans, Fifth Mehl, Chhant, Fourth House:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੬


ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ

Gur Mil Ladhhaa Jee Raam Piaaraa Raam ||

Meeting with the Guru, I have found my Beloved Lord God.

ਵਡਹੰਸ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੫
Raag Vadhans Guru Arjan Dev


ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ

Eihu Than Man Dhitharraa Vaaro Vaaraa Raam ||

I have made this body and mind a sacrifice, a sacrificial offering to my Lord.

ਵਡਹੰਸ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੫
Raag Vadhans Guru Arjan Dev


ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ

Than Man Dhithaa Bhavajal Jithaa Chookee Kaann Jamaanee ||

Dedicating my body and mind, I have crossed over the terrifying world-ocean, and shaken off the fear of death.

ਵਡਹੰਸ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੫
Raag Vadhans Guru Arjan Dev


ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ

Asathhir Thheeaa Anmrith Peeaa Rehiaa Aavan Jaanee ||

Drinking in the Ambrosial Nectar, I have become immortal; my comings and goings have ceased.

ਵਡਹੰਸ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੬
Raag Vadhans Guru Arjan Dev


ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ

So Ghar Ladhhaa Sehaj Samadhhaa Har Kaa Naam Adhhaaraa ||

I have found that home, of celestial Samaadhi; the Name of the Lord is my only Support.

ਵਡਹੰਸ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੬
Raag Vadhans Guru Arjan Dev


ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥

Kahu Naanak Sukh Maanae Raleeaaan Gur Poorae Kano Namasakaaraa ||1||

Says Nanak, I enjoy peace and pleasure; I bow in reverence to the Perfect Guru. ||1||

ਵਡਹੰਸ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੭
Raag Vadhans Guru Arjan Dev


ਸੁਣਿ ਸਜਣ ਜੀ ਮੈਡੜੇ ਮੀਤਾ ਰਾਮ

Sun Sajan Jee Maiddarrae Meethaa Raam ||

Listen, O my friend and companion

ਵਡਹੰਸ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੭
Raag Vadhans Guru Arjan Dev


ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ

Gur Manthra Sabadh Sach Dheethaa Raam ||

- the Guru has given the Mantra of the Shabad, the True Word of God.

ਵਡਹੰਸ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੮
Raag Vadhans Guru Arjan Dev


ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ

Sach Sabadh Dhhiaaeiaa Mangal Gaaeiaa Chookae Manahu Adhaesaa ||

Meditating on this True Shabad, I sing the songs of joy, and my mind is rid of anxiety.

ਵਡਹੰਸ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੮
Raag Vadhans Guru Arjan Dev


ਸੋ ਪ੍ਰਭੁ ਪਾਇਆ ਕਤਹਿ ਜਾਇਆ ਸਦਾ ਸਦਾ ਸੰਗਿ ਬੈਸਾ

So Prabh Paaeiaa Kathehi N Jaaeiaa Sadhaa Sadhaa Sang Baisaa ||

I have found God, who never leaves; forever and ever, He sits with me.

ਵਡਹੰਸ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੯
Raag Vadhans Guru Arjan Dev


ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ

Prabh Jee Bhaanaa Sachaa Maanaa Prabh Har Dhhan Sehajae Dheethaa ||

One who is pleasing to God receives true honor. The Lord God blesses him with wealth.

ਵਡਹੰਸ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੯
Raag Vadhans Guru Arjan Dev


ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥੨॥

Kahu Naanak This Jan Balihaaree Thaeraa Dhaan Sabhanee Hai Leethaa ||2||

Says Nanak, I am a sacrifice to such a humble being. O Lord, You bless all with Your bountiful blessings. ||2||

ਵਡਹੰਸ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧
Raag Vadhans Guru Arjan Dev


ਤਉ ਭਾਣਾ ਤਾਂ ਤ੍ਰਿਪਤਿ ਅਘਾਏ ਰਾਮ

Tho Bhaanaa Thaan Thripath Aghaaeae Raam ||

When it pleases You, then I am satisfied and satiated.

ਵਡਹੰਸ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੨
Raag Vadhans Guru Arjan Dev


ਮਨੁ ਥੀਆ ਠੰਢਾ ਸਭ ਤ੍ਰਿਸਨ ਬੁਝਾਏ ਰਾਮ

Man Thheeaa Thandtaa Sabh Thrisan Bujhaaeae Raam ||

My mind is soothed and calmed, and all my thirst is quenched.

ਵਡਹੰਸ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੨
Raag Vadhans Guru Arjan Dev


ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ

Man Thheeaa Thandtaa Chookee Ddanjhaa Paaeiaa Bahuth Khajaanaa ||

My mind is soothed and calmed, the burning has ceased, and I have found so many treasures.

ਵਡਹੰਸ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੨
Raag Vadhans Guru Arjan Dev


ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੈ ਕੁਰਬਾਨਾ

Sikh Saevak Sabh Bhunchan Lagae Hano Sathagur Kai Kurabaanaa ||

All the Sikhs and servants partake of them; I am a sacrifice to my True Guru.

ਵਡਹੰਸ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੩
Raag Vadhans Guru Arjan Dev


ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ

Nirabho Bheae Khasam Rang Raathae Jam Kee Thraas Bujhaaeae ||

I have become fearless, imbued with the Love of my Lord Master, and I have shaken off the fear of death.

ਵਡਹੰਸ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੩
Raag Vadhans Guru Arjan Dev


ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ ॥੩॥

Naanak Dhaas Sadhaa Sang Saevak Thaeree Bhagath Karano Liv Laaeae ||3||

Slave Nanak, Your humble servant, lovingly embraces Your meditation; O Lord, be with me always. ||3||

ਵਡਹੰਸ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੪
Raag Vadhans Guru Arjan Dev


ਪੂਰੀ ਆਸਾ ਜੀ ਮਨਸਾ ਮੇਰੇ ਰਾਮ

Pooree Aasaa Jee Manasaa Maerae Raam ||

My hopes and desires have been fulfilled, O my Lord.

ਵਡਹੰਸ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੫
Raag Vadhans Guru Arjan Dev


ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ

Mohi Niragun Jeeo Sabh Gun Thaerae Raam ||

I am worthless, without virtue; all virtues are Yours, O Lord.

ਵਡਹੰਸ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੫
Raag Vadhans Guru Arjan Dev


ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ

Sabh Gun Thaerae Thaakur Maerae Kith Mukh Thudhh Saalaahee ||

All virtues are Yours, O my Lord and Master; with what mouth should I praise You?

ਵਡਹੰਸ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੫
Raag Vadhans Guru Arjan Dev


ਗੁਣੁ ਅਵਗੁਣੁ ਮੇਰਾ ਕਿਛੁ ਬੀਚਾਰਿਆ ਬਖਸਿ ਲੀਆ ਖਿਨ ਮਾਹੀ

Gun Avagun Maeraa Kishh N Beechaariaa Bakhas Leeaa Khin Maahee ||

You did not consider my merits and demerits; you forgave me in an instant.

ਵਡਹੰਸ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੬
Raag Vadhans Guru Arjan Dev


ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ

No Nidhh Paaee Vajee Vaadhhaaee Vaajae Anehadh Thoorae ||

I have obtained the nine treasures, congratulations are pouring in, and the unstruck melody resounds.

ਵਡਹੰਸ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੬
Raag Vadhans Guru Arjan Dev


ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥

Kahu Naanak Mai Var Ghar Paaeiaa Maerae Laathhae Jee Sagal Visoorae ||4||1||

Says Nanak, I have found my Husband Lord within my own home, and all my anxiety is forgotten. ||4||1||

ਵਡਹੰਸ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੭
Raag Vadhans Guru Arjan Dev