baabaa aaiaa hai uthi chalnaa ihu jagu jhoothu pasaarovaa
ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥


ਵਡਹੰਸੁ ਮਹਲਾ

Vaddehans Mehalaa 1 ||

Wadahans, First Mehl:

ਵਡਹੰਸ ਅਲਾਹਣੀਆ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੮੧


ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ

Baabaa Aaeiaa Hai Outh Chalanaa Eihu Jag Jhooth Pasaarovaa ||

O Baba, whoever has come, will rise up and leave; this world is merely a false show.

ਵਡਹੰਸ ਅਲਾਹਣੀਆ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੭
Raag Vadhans Guru Nanak Dev


ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ

Sachaa Ghar Sacharrai Saeveeai Sach Kharaa Sachiaarovaa ||

One's true home is obtained by serving the True Lord; real Truth is obtained by being truthful.

ਵਡਹੰਸ ਅਲਾਹਣੀਆ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੭
Raag Vadhans Guru Nanak Dev


ਕੂੜਿ ਲਬਿ ਜਾਂ ਥਾਇ ਪਾਸੀ ਅਗੈ ਲਹੈ ਠਾਓ

Koorr Lab Jaan Thhaae N Paasee Agai Lehai N Thaaou ||

By falsehood and greed, no place of rest is found, and no place in the world hereafter is obtained.

ਵਡਹੰਸ ਅਲਾਹਣੀਆ (ਮਃ ੧) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੮
Raag Vadhans Guru Nanak Dev


ਅੰਤਰਿ ਆਉ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ

Anthar Aao N Baisahu Keheeai Jio Sunnjai Ghar Kaaou ||

No one invites him to come in and sit down. He is like a crow in a deserted home.

ਵਡਹੰਸ ਅਲਾਹਣੀਆ (ਮਃ ੧) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੮
Raag Vadhans Guru Nanak Dev


ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ

Janman Maran Vaddaa Vaeshhorraa Binasai Jag Sabaaeae ||

Trapped by birth and death, he is separated from the Lord for such a long time; the whole world is wasting away.

ਵਡਹੰਸ ਅਲਾਹਣੀਆ (ਮਃ ੧) (੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੯
Raag Vadhans Guru Nanak Dev


ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥

Lab Dhhandhhai Maaeiaa Jagath Bhulaaeiaa Kaal Kharraa Rooaaeae ||1||

Greed, worldly entanglements and Maya deceive the world. Death hovers over its head, and causes it to weep. ||1||

ਵਡਹੰਸ ਅਲਾਹਣੀਆ (ਮਃ ੧) (੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੯
Raag Vadhans Guru Nanak Dev


ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ

Baabaa Aavahu Bhaaeeho Gal Mileh Mil Mil Dhaeh Aaseesaa Hae ||

Come, O Baba, and Siblings of Destiny - let's join together; take me in your arms, and bless me with your prayers.

ਵਡਹੰਸ ਅਲਾਹਣੀਆ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੧
Raag Vadhans Guru Nanak Dev


ਬਾਬਾ ਸਚੜਾ ਮੇਲੁ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ

Baabaa Sacharraa Mael N Chukee Preetham Keeaa Dhaeh Aseesaa Hae ||

O Baba, union with the True Lord cannot be broken; bless me with your prayers for union with my Beloved.

ਵਡਹੰਸ ਅਲਾਹਣੀਆ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੨
Raag Vadhans Guru Nanak Dev


ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ

Aaseesaa Dhaeveho Bhagath Karaeveho Miliaa Kaa Kiaa Maelo ||

Bless me with your prayers, that I may perform devotional worship service to my Lord; for those already united with Him, what is there to unite?

ਵਡਹੰਸ ਅਲਾਹਣੀਆ (ਮਃ ੧) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੨
Raag Vadhans Guru Nanak Dev


ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ

Eik Bhoolae Naavahu Thhaehahu Thhaavahu Gur Sabadhee Sach Khaelo ||

Some have wandered away from the Name of the Lord, and lost the Path. The Word of the Guru's Shabad is the true game.

ਵਡਹੰਸ ਅਲਾਹਣੀਆ (ਮਃ ੧) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੩
Raag Vadhans Guru Nanak Dev


ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ

Jam Maarag Nehee Jaanaa Sabadh Samaanaa Jug Jug Saachai Vaesae ||

Do not go on Death's path; remain merged in the Word of the Shabad, the true form throughout the ages.

ਵਡਹੰਸ ਅਲਾਹਣੀਆ (ਮਃ ੧) (੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੩
Raag Vadhans Guru Nanak Dev


ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ ॥੨॥

Saajan Sain Milahu Sanjogee Gur Mil Kholae Faasae ||2||

Through good fortune, we meet such friends and relatives, who meet with the Guru, and escape the noose of Death. ||2||

ਵਡਹੰਸ ਅਲਾਹਣੀਆ (ਮਃ ੧) (੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੪
Raag Vadhans Guru Nanak Dev


ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ

Baabaa Naangarraa Aaeiaa Jag Mehi Dhukh Sukh Laekh Likhaaeiaa ||

O Baba, we come into the world naked, into pain and pleasure, according to the record of our account.

ਵਡਹੰਸ ਅਲਾਹਣੀਆ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੪
Raag Vadhans Guru Nanak Dev


ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ

Likhiarraa Saahaa Naa Ttalai Jaeharraa Purab Kamaaeiaa ||

The call of our pre-ordained destiny cannot be altered; it follows from our past actions.

ਵਡਹੰਸ ਅਲਾਹਣੀਆ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੫
Raag Vadhans Guru Nanak Dev


ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ

Behi Saachai Likhiaa Anmrith Bikhiaa Jith Laaeiaa Thith Laagaa ||

The True Lord sits and writes of ambrosial nectar, and bitter poison; as the Lord attaches us, so are we attached.

ਵਡਹੰਸ ਅਲਾਹਣੀਆ (ਮਃ ੧) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੫
Raag Vadhans Guru Nanak Dev


ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ

Kaamaniaaree Kaaman Paaeae Bahu Rangee Gal Thaagaa ||

The Charmer, Maya, has worked her charms, and the multi-colored thread is around everyone's neck.

ਵਡਹੰਸ ਅਲਾਹਣੀਆ (ਮਃ ੧) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੬
Raag Vadhans Guru Nanak Dev


ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ

Hoshhee Math Bhaeiaa Man Hoshhaa Gurr Saa Makhee Khaaeiaa ||

Through shallow intellect, the mind becomes shallow, and one eats the fly, along with the sweets.

ਵਡਹੰਸ ਅਲਾਹਣੀਆ (ਮਃ ੧) (੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੭
Raag Vadhans Guru Nanak Dev


ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥੩॥

Naa Marajaadh Aaeiaa Kal Bheethar Naango Bandhh Chalaaeiaa ||3||

Contrary to custom, he comes into the Dark Age of Kali Yuga naked, and naked he is bound down and sent away again. ||3||

ਵਡਹੰਸ ਅਲਾਹਣੀਆ (ਮਃ ੧) (੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੭
Raag Vadhans Guru Nanak Dev


ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ

Baabaa Rovahu Jae Kisai Rovanaa Jaaneearraa Bandhh Pathaaeiaa Hai ||

O Baba, weep and mourn if you must; the beloved soul is bound and driven off.

ਵਡਹੰਸ ਅਲਾਹਣੀਆ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੮
Raag Vadhans Guru Nanak Dev


ਲਿਖਿਅੜਾ ਲੇਖੁ ਮੇਟੀਐ ਦਰਿ ਹਾਕਾਰੜਾ ਆਇਆ ਹੈ

Likhiarraa Laekh N Maetteeai Dhar Haakaararraa Aaeiaa Hai ||

The pre-ordained record of destiny cannot be erased; the summons has come from the Lord's Court.

ਵਡਹੰਸ ਅਲਾਹਣੀਆ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੮
Raag Vadhans Guru Nanak Dev


ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ

Haakaaraa Aaeiaa Jaa This Bhaaeiaa Runnae Rovanehaarae ||

The messenger comes, when it pleases the Lord, and the mourners begin to mourn.

ਵਡਹੰਸ ਅਲਾਹਣੀਆ (ਮਃ ੧) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੯
Raag Vadhans Guru Nanak Dev


ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ

Puth Bhaaee Bhaatheejae Rovehi Preetham Ath Piaarae ||

Sons, brothers, nephews and very dear friends weep and wail.

ਵਡਹੰਸ ਅਲਾਹਣੀਆ (ਮਃ ੧) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੯
Raag Vadhans Guru Nanak Dev


ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਮੁਇਆ ਨਾਲੇ

Bhai Rovai Gun Saar Samaalae Ko Marai N Mueiaa Naalae ||

Let him weep, who weeps in the Fear of God, cherishing the virtues of God. No one dies with the dead.

ਵਡਹੰਸ ਅਲਾਹਣੀਆ (ਮਃ ੧) (੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੧੦
Raag Vadhans Guru Nanak Dev


ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥੪॥੫॥

Naanak Jug Jug Jaan Sijaanaa Rovehi Sach Samaalae ||4||5||

O Nanak, throughout the ages, they are known as wise, who weep, remembering the True Lord. ||4||5||

ਵਡਹੰਸ ਅਲਾਹਣੀਆ (ਮਃ ੧) (੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੨ ਪੰ. ੧੦
Raag Vadhans Guru Nanak Dev