manu haalee kirsaanee karnee sarmu paanee tanu kheytu
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥


ਸੋਰਠਿ ਮਹਲਾ ਘਰੁ

Sorath Mehalaa 1 Ghar 1 ||

Sorat'h, First Mehl, First House:

ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੫


ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ

Man Haalee Kirasaanee Karanee Saram Paanee Than Khaeth ||

Make your mind the farmer, good deeds the farm, modesty the water, and your body the field.

ਸੋਰਠਿ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੦
Raag Sorath Guru Nanak Dev


ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ

Naam Beej Santhokh Suhaagaa Rakh Gareebee Vaes ||

Let the Lord's Name be the seed, contentment the plow, and your humble dress the fence.

ਸੋਰਠਿ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੦
Raag Sorath Guru Nanak Dev


ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥

Bhaao Karam Kar Janmasee Sae Ghar Bhaagath Dhaekh ||1||

Doing deeds of love, the seed shall sprout, and you shall see your home flourish. ||1||

ਸੋਰਠਿ (ਮਃ ੧) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੧
Raag Sorath Guru Nanak Dev


ਬਾਬਾ ਮਾਇਆ ਸਾਥਿ ਹੋਇ

Baabaa Maaeiaa Saathh N Hoe ||

O Baba, the wealth of Maya does not go with anyone.

ਸੋਰਠਿ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੧
Raag Sorath Guru Nanak Dev


ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ਰਹਾਉ

Ein Maaeiaa Jag Mohiaa Viralaa Boojhai Koe || Rehaao ||

This Maya has bewitched the world, but only a rare few understand this. ||Pause||

ਸੋਰਠਿ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੨
Raag Sorath Guru Nanak Dev


ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ

Haan Hatt Kar Aarajaa Sach Naam Kar Vathh ||

Make your ever-decreasing life your shop, and make the Lord's Name your merchandise.

ਸੋਰਠਿ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੨
Raag Sorath Guru Nanak Dev


ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ

Surath Soch Kar Bhaanddasaal This Vich This No Rakh ||

Make understanding and contemplation your warehouse, and in that warehouse, store the Lord's Name.

ਸੋਰਠਿ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੩
Raag Sorath Guru Nanak Dev


ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥

Vanajaariaa Sio Vanaj Kar Lai Laahaa Man Has ||2||

Deal with the Lord's dealers, earn your profits, and rejoice in your mind. ||2||

ਸੋਰਠਿ (ਮਃ ੧) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੩
Raag Sorath Guru Nanak Dev


ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ

Sun Saasath Soudhaagaree Sath Ghorrae Lai Chal ||

Let your trade be listening to scripture, and let Truth be the horses you take to sell.

ਸੋਰਠਿ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੪
Raag Sorath Guru Nanak Dev


ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ

Kharach Bann Changiaaeeaa Math Man Jaanehi Kal ||

Gather up merits for your travelling expenses, and do not think of tomorrow in your mind.

ਸੋਰਠਿ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੪
Raag Sorath Guru Nanak Dev


ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥

Nirankaar Kai Dhaes Jaahi Thaa Sukh Lehehi Mehal ||3||

When you arrive in the land of the Formless Lord, you shall find peace in the Mansion of His Presence. ||3||

ਸੋਰਠਿ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੫
Raag Sorath Guru Nanak Dev


ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ

Laae Chith Kar Chaakaree Mann Naam Kar Kanm ||

Let your service be the focusing of your consciousness, and let your occupation be the placing of faith in the Naam.

ਸੋਰਠਿ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੫
Raag Sorath Guru Nanak Dev


ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ

Bann Badheeaa Kar Dhhaavanee Thaa Ko Aakhai Dhhann ||

Let your work be restraint from sin; only then will people call you blessed.

ਸੋਰਠਿ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧
Raag Sorath Guru Nanak Dev


ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥

Naanak Vaekhai Nadhar Kar Charrai Chavagan Vann ||4||2||

O Nanak, the Lord shall look upon you with His Glance of Grace, and you shall be blessed with honor four times over. ||4||2||

ਸੋਰਠਿ (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧
Raag Sorath Guru Nanak Dev