satigur seyvey taa sahaj dhuni upjai gati mati tad hee paaey
ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ ॥


ਸੋਰਠਿ ਮਹਲਾ

Sorath Mehalaa 3 ||

Sorat'h, Third Mehl:

ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੦੪


ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ

Sathigur Saevae Thaa Sehaj Dhhun Oupajai Gath Math Thadh Hee Paaeae ||

Serving the True Guru, the divine melody wells up within, and one is blessed with wisdom and salvation.

ਸੋਰਠਿ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੩
Raag Sorath Guru Amar Das


ਹਰਿ ਕਾ ਨਾਮੁ ਸਚਾ ਮਨਿ ਵਸਿਆ ਨਾਮੇ ਨਾਮਿ ਸਮਾਏ ॥੧॥

Har Kaa Naam Sachaa Man Vasiaa Naamae Naam Samaaeae ||1||

The True Name of the Lord comes to abide in the mind, and through the Name, one merges in the Name. ||1||

ਸੋਰਠਿ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੪
Raag Sorath Guru Amar Das


ਬਿਨੁ ਸਤਿਗੁਰ ਸਭੁ ਜਗੁ ਬਉਰਾਨਾ

Bin Sathigur Sabh Jag Bouraanaa ||

Without the True Guru, the whole world is insane.

ਸੋਰਠਿ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੪
Raag Sorath Guru Amar Das


ਮਨਮੁਖਿ ਅੰਧਾ ਸਬਦੁ ਜਾਣੈ ਝੂਠੈ ਭਰਮਿ ਭੁਲਾਨਾ ਰਹਾਉ

Manamukh Andhhaa Sabadh N Jaanai Jhoothai Bharam Bhulaanaa || Rehaao ||

The blind, self-willed manmukhs do not realize the Word of the Shabad; they are deluded by false doubts. ||Pause||

ਸੋਰਠਿ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੫
Raag Sorath Guru Amar Das


ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ

Thrai Gun Maaeiaa Bharam Bhulaaeiaa Houmai Bandhhan Kamaaeae ||

The three-faced Maya had led them astray in doubt, and they are snared by the noose of egotism.

ਸੋਰਠਿ (ਮਃ ੩) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੫
Raag Sorath Guru Amar Das


ਜੰਮਣੁ ਮਰਣੁ ਸਿਰ ਊਪਰਿ ਊਭਉ ਗਰਭ ਜੋਨਿ ਦੁਖੁ ਪਾਏ ॥੨॥

Janman Maran Sir Oopar Oobho Garabh Jon Dhukh Paaeae ||2||

Birth and death hang over their heads, and being reborn from the womb, they suffer in pain. ||2||

ਸੋਰਠਿ (ਮਃ ੩) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੬
Raag Sorath Guru Amar Das


ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ

Thrai Gun Varathehi Sagal Sansaaraa Houmai Vich Path Khoee ||

The three qualities permeate the whole world; acting in ego, it loses its honor.

ਸੋਰਠਿ (ਮਃ ੩) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੬
Raag Sorath Guru Amar Das


ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ ॥੩॥

Guramukh Hovai Chouthhaa Padh Cheenai Raam Naam Sukh Hoee ||3||

But one who becomes Gurmukh comes to realize the fourth state of celestial bliss; he finds peace through the Name of the Lord. ||3||

ਸੋਰਠਿ (ਮਃ ੩) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੭
Raag Sorath Guru Amar Das


ਤ੍ਰੈ ਗੁਣ ਸਭਿ ਤੇਰੇ ਤੂ ਆਪੇ ਕਰਤਾ ਜੋ ਤੂ ਕਰਹਿ ਸੁ ਹੋਈ

Thrai Gun Sabh Thaerae Thoo Aapae Karathaa Jo Thoo Karehi S Hoee ||

The three qualities are all Yours, O Lord; You Yourself created them. Whatever You do, comes to pass.

ਸੋਰਠਿ (ਮਃ ੩) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੮
Raag Sorath Guru Amar Das


ਨਾਨਕ ਰਾਮ ਨਾਮਿ ਨਿਸਤਾਰਾ ਸਬਦੇ ਹਉਮੈ ਖੋਈ ॥੪॥੧੨॥

Naanak Raam Naam Nisathaaraa Sabadhae Houmai Khoee ||4||12||

O Nanak, through the Lord's Name, one is emancipated; through the Shabad, he is rid of egotism. ||4||12||

ਸੋਰਠਿ (ਮਃ ੩) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੮
Raag Sorath Guru Amar Das