aapey andaj jeyraj seytaj utbhuj aapey khand aapey sabh loi
ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥


ਸੋਰਠਿ ਮਹਲਾ ਚਉਥਾ

Sorath Mehalaa 4 Chouthhaa ||

Sorat'h, Fourth Mehl:

ਸੋਰਠਿ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੦੪


ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ

Aapae Anddaj Jaeraj Saethaj Outhabhuj Aapae Khandd Aapae Sabh Loe ||

He Himself is born of the egg, from the womb, from sweat and from the earth; He Himself is the continents and all the worlds.

ਸੋਰਠਿ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੧੮
Raag Sorath Guru Ram Das


ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ

Aapae Sooth Aapae Bahu Maneeaa Kar Sakathee Jagath Paroe ||

He Himself is the thread, and He Himself is the many beads; through His Almighty Power, He has strung the worlds.

ਸੋਰਠਿ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੧੯
Raag Sorath Guru Ram Das


ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥੧॥

Aapae Hee Soothadhhaar Hai Piaaraa Sooth Khinchae Dtehi Dtaeree Hoe ||1||

He holds the thread, and when He withdraws the thread, the beads scatter into heaps. ||1||

ਸੋਰਠਿ (ਮਃ ੪) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੧
Raag Sorath Guru Ram Das


ਮੇਰੇ ਮਨ ਮੈ ਹਰਿ ਬਿਨੁ ਅਵਰੁ ਕੋਇ

Maerae Man Mai Har Bin Avar N Koe ||

O my mind, there is no other than the Lord for me.

ਸੋਰਠਿ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੧
Raag Sorath Guru Ram Das


ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ਰਹਾਉ

Sathigur Vich Naam Nidhhaan Hai Piaaraa Kar Dhaeiaa Anmrith Mukh Choe || Rehaao ||

The treasure of the Beloved Naam is within the True Guru; in His Mercy, he pours the Ambrosial Nectar into my mouth. ||Pause||

ਸੋਰਠਿ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੨
Raag Sorath Guru Ram Das


ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ

Aapae Jal Thhal Sabhath Hai Piaaraa Prabh Aapae Karae S Hoe ||

The Beloved Himself is in all the oceans and lands; whatever God does, comes to pass.

ਸੋਰਠਿ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੨
Raag Sorath Guru Ram Das


ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਕੋਇ

Sabhanaa Rijak Samaahadhaa Piaaraa Dhoojaa Avar N Koe ||

The Beloved brings nourishment to all; there is no other than Him.

ਸੋਰਠਿ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੩
Raag Sorath Guru Ram Das


ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥੨॥

Aapae Khael Khaelaaeidhaa Piaaraa Aapae Karae S Hoe ||2||

The Beloved Himself plays, and whatever He Himself does, comes to pass. ||2||

ਸੋਰਠਿ (ਮਃ ੪) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੩
Raag Sorath Guru Ram Das


ਆਪੇ ਹੀ ਆਪਿ ਨਿਰਮਲਾ ਪਿਆਰਾ ਆਪੇ ਨਿਰਮਲ ਸੋਇ

Aapae Hee Aap Niramalaa Piaaraa Aapae Niramal Soe ||

The Beloved Himself, all by Himself, is immaculate and pure; He Himself is immaculate and pure.

ਸੋਰਠਿ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੪
Raag Sorath Guru Ram Das


ਆਪੇ ਕੀਮਤਿ ਪਾਇਦਾ ਪਿਆਰਾ ਆਪੇ ਕਰੇ ਸੁ ਹੋਇ

Aapae Keemath Paaeidhaa Piaaraa Aapae Karae S Hoe ||

The Beloved Himself determines the value of all; whatever He does comes to pass.

ਸੋਰਠਿ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੫
Raag Sorath Guru Ram Das


ਆਪੇ ਅਲਖੁ ਲਖੀਐ ਪਿਆਰਾ ਆਪਿ ਲਖਾਵੈ ਸੋਇ ॥੩॥

Aapae Alakh N Lakheeai Piaaraa Aap Lakhaavai Soe ||3||

The Beloved Himself is unseen - He cannot be seen; He Himself causes us to see. ||3||

ਸੋਰਠਿ (ਮਃ ੪) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੫
Raag Sorath Guru Ram Das


ਆਪੇ ਗਹਿਰ ਗੰਭੀਰੁ ਹੈ ਪਿਆਰਾ ਤਿਸੁ ਜੇਵਡੁ ਅਵਰੁ ਕੋਇ

Aapae Gehir Ganbheer Hai Piaaraa This Jaevadd Avar N Koe ||

The Beloved Himself is deep and profound and unfathomable; there is no other as great as He.

ਸੋਰਠਿ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੬
Raag Sorath Guru Ram Das


ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ

Sabh Ghatt Aapae Bhogavai Piaaraa Vich Naaree Purakh Sabh Soe ||

The Beloved Himself enjoys every heart; He is contained within every woman and man.

ਸੋਰਠਿ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੬
Raag Sorath Guru Ram Das


ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮੁਖਿ ਪਰਗਟੁ ਹੋਇ ॥੪॥੨॥

Naanak Gupath Varathadhaa Piaaraa Guramukh Paragatt Hoe ||4||2||

O Nanak, the Beloved is pervading everywhere, but He is hidden; through the Guru, He is revealed. ||4||2||

ਸੋਰਠਿ (ਮਃ ੪) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੫ ਪੰ. ੭
Raag Sorath Guru Ram Das