acru charai taa sidhi hoee sidhee tey budhi paaee
ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥


ਸੋਰਠਿ ਮਹਲਾ ਪੰਚਪਦਾ

Sorath Mehalaa 4 Panchapadhaa ||

Sorat'h, Fourth Mehl, Panch-Padas:

ਸੋਰਠਿ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੦੭


ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ

Achar Charai Thaa Sidhh Hoee Sidhhee Thae Budhh Paaee ||

If one eats the uneatable, then he becomes a Siddha, a being of perfect spirituality; through this perfection, he obtains wisdom.

ਸੋਰਠਿ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੭ ਪੰ. ੧੫
Raag Sorath Guru Ram Das


ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥

Praem Kae Sar Laagae Than Bheethar Thaa Bhram Kaattiaa Jaaee ||1||

When the arrow of the Lord's Love pierces his body, then his doubt is eradicated. ||1||

ਸੋਰਠਿ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੭ ਪੰ. ੧੫
Raag Sorath Guru Ram Das


ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ

Maerae Gobidh Apunae Jan Ko Dhaehi Vaddiaaee ||

O my Lord of the Universe, please bless Your humble servant with glory.

ਸੋਰਠਿ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੭ ਪੰ. ੧੬
Raag Sorath Guru Ram Das


ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ਰਹਾਉ

Guramath Raam Naam Paragaasahu Sadhaa Rehahu Saranaaee || Rehaao ||

Under Guru's Instructions, enlighten me with the Lord's Name, that I may dwell forever in Your Sanctuary. ||Pause||

ਸੋਰਠਿ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੭ ਪੰ. ੧੬
Raag Sorath Guru Ram Das


ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ

Eihu Sansaar Sabh Aavan Jaanaa Man Moorakh Chaeth Ajaanaa ||

This whole world is engrossed in coming and going; O my foolish and ignorant mind, be mindful of the Lord.

ਸੋਰਠਿ (ਮਃ ੪) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੭ ਪੰ. ੧੭
Raag Sorath Guru Ram Das


ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥

Har Jeeo Kirapaa Karahu Gur Maelahu Thaa Har Naam Samaanaa ||2||

O Dear Lord, please, take pity upon me, and unite me with the Guru, that I may merge in the Lord's Name. ||2||

ਸੋਰਠਿ (ਮਃ ੪) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੭ ਪੰ. ੧੮
Raag Sorath Guru Ram Das


ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ

Jis Kee Vathh Soee Prabh Jaanai Jis No Dhaee S Paaeae ||

Only one who has it knows God; he alone has it, to whom God has given it - ||3||

ਸੋਰਠਿ (ਮਃ ੪) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੭ ਪੰ. ੧੮
Raag Sorath Guru Ram Das


ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥

Vasath Anoop Ath Agam Agochar Gur Pooraa Alakh Lakhaaeae ||3||

So very beautiful, unapproachable and unfathomable. Through the Perfect Guru, the unknowable is known.

ਸੋਰਠਿ (ਮਃ ੪) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੭ ਪੰ. ੧੯
Raag Sorath Guru Ram Das


ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ

Jin Eih Chaakhee Soee Jaanai Goongae Kee Mithiaaee ||

Only one who tastes it knows it, like the mute, who tastes the sweet candy, but cannot speak of it.

ਸੋਰਠਿ (ਮਃ ੪) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੭ ਪੰ. ੧੯
Raag Sorath Guru Ram Das


ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥

Rathan Lukaaeiaa Lookai Naahee Jae Ko Rakhai Lukaaee ||4||

The jewel is concealed, but it is not concealed, even though one may try to conceal it. ||4||

ਸੋਰਠਿ (ਮਃ ੪) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੧
Raag Sorath Guru Ram Das


ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ

Sabh Kishh Thaeraa Thoo Antharajaamee Thoo Sabhanaa Kaa Prabh Soee ||

Everything is Yours, O Inner-knower, Searcher of hearts; You are the Lord God of all.

ਸੋਰਠਿ (ਮਃ ੪) (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੧
Raag Sorath Guru Ram Das


ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਕੋਈ ॥੫॥੯॥

Jis No Dhaath Karehi So Paaeae Jan Naanak Avar N Koee ||5||9||

He alone receives the gift, unto whom You give it; O servant Nanak, there is no one else. ||5||9||

ਸੋਰਠਿ (ਮਃ ੪) (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੨
Raag Sorath Guru Ram Das