kisu hau jaachee kis aaraadhee jaa sabhu ko keetaa hosee
ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥


ਸੋਰਠਿ ਮਹਲਾ ਘਰੁ ਤਿਤੁਕੇ

Sorath Mehalaa 5 Ghar 1 Thithukae

Sorat'h, Fifth Mehl, First House, Ti-Tukas:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੦੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੦੮


ਕਿਸੁ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ

Kis Ho Jaachee Kis Aaraadhhee Jaa Sabh Ko Keethaa Hosee ||

Who should I ask? Who should I worship? All were created by Him.

ਸੋਰਠਿ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੪
Raag Sorath Guru Arjan Dev


ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ

Jo Jo Dheesai Vaddaa Vaddaeraa So So Khaakoo Ralasee ||

Whoever appears to be the greatest of the great, shall ultimately be mixed with the dust.

ਸੋਰਠਿ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੪
Raag Sorath Guru Arjan Dev


ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥

Nirabho Nirankaar Bhav Khanddan Sabh Sukh Nav Nidhh Dhaesee ||1||

The Fearless, Formless Lord, the Destroyer of Fear bestows all comforts, and the nine treasures. ||1||

ਸੋਰਠਿ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੪
Raag Sorath Guru Arjan Dev


ਹਰਿ ਜੀਉ ਤੇਰੀ ਦਾਤੀ ਰਾਜਾ

Har Jeeo Thaeree Dhaathee Raajaa ||

O Dear Lord, Your gifts alone satisfy me.

ਸੋਰਠਿ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੫
Raag Sorath Guru Arjan Dev


ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ਰਹਾਉ

Maanas Bapurraa Kiaa Saalaahee Kiaa This Kaa Muhathaajaa || Rehaao ||

Why should I praise the poor helpless man? Why should I feel subservient to him? ||Pause||

ਸੋਰਠਿ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੫
Raag Sorath Guru Arjan Dev


ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ

Jin Har Dhhiaaeiaa Sabh Kishh This Kaa This Kee Bhookh Gavaaee ||

All things come to one who meditates on the Lord; the Lord satisfies his hunger.

ਸੋਰਠਿ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੬
Raag Sorath Guru Arjan Dev


ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਕਬ ਹੀ ਜਾਈ

Aisaa Dhhan Dheeaa Sukhadhaathai Nikhutt N Kab Hee Jaaee ||

The Lord, the Giver of peace, bestows such wealth, that it can never be exhausted.

ਸੋਰਠਿ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੭
Raag Sorath Guru Arjan Dev


ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥੨॥

Anadh Bhaeiaa Sukh Sehaj Samaanae Sathigur Mael Milaaee ||2||

I am in ecstasy, absorbed in celestial peace; the True Guru has united me in His Union. ||2||

ਸੋਰਠਿ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੭
Raag Sorath Guru Arjan Dev


ਮਨ ਨਾਮੁ ਜਪਿ ਨਾਮੁ ਆਰਾਧਿ ਅਨਦਿਨੁ ਨਾਮੁ ਵਖਾਣੀ

Man Naam Jap Naam Aaraadhh Anadhin Naam Vakhaanee ||

O mind, chant the Naam, the Name of the Lord; worship the Naam, night and day, and recite the Naam.

ਸੋਰਠਿ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੮
Raag Sorath Guru Arjan Dev


ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ

Oupadhaes Sun Saadhh Santhan Kaa Sabh Chookee Kaan Jamaanee ||

Listen to the Teachings of the Holy Saints, and all fear of death will be dispelled.

ਸੋਰਠਿ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੮
Raag Sorath Guru Arjan Dev


ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥੩॥

Jin Ko Kirapaal Hoaa Prabh Maeraa Sae Laagae Gur Kee Baanee ||3||

Those blessed by God's Grace are attached to the Word of the Guru's Bani. ||3||

ਸੋਰਠਿ (ਮਃ ੫) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੯
Raag Sorath Guru Arjan Dev


ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ

Keemath Koun Karai Prabh Thaeree Thoo Sarab Jeeaa Dhaeiaalaa ||

Who can estimate Your worth, God? You are kind and compassionate to all beings.

ਸੋਰਠਿ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੧੦
Raag Sorath Guru Arjan Dev


ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ

Sabh Kishh Keethaa Thaeraa Varathai Kiaa Ham Baal Gupaalaa ||

Everything which You do, prevails; I am just a poor child - what can I do?

ਸੋਰਠਿ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੧੦
Raag Sorath Guru Arjan Dev


ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥

Raakh Laehu Naanak Jan Thumaraa Jio Pithaa Pooth Kirapaalaa ||4||1||

Protect and preserve Your servant Nanak; be kind to him, like a father to his son. ||4||1||

ਸੋਰਠਿ (ਮਃ ੫) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੮ ਪੰ. ੧੧
Raag Sorath Guru Arjan Dev