ham mailey tum oojal kartey ham nirgun too daataa
ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥


ਸੋਰਠਿ ਮਹਲਾ

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੩


ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ

Ham Mailae Thum Oojal Karathae Ham Niragun Thoo Dhaathaa ||

We are filthy, and You are immaculate, O Creator Lord; we are worthless, and You are the Great Giver.

ਸੋਰਠਿ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੦
Raag Sorath Guru Arjan Dev


ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥

Ham Moorakh Thum Chathur Siaanae Thoo Sarab Kalaa Kaa Giaathaa ||1||

We are fools, and You are wise and all-knowing. You are the knower of all things. ||1||

ਸੋਰਠਿ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੧
Raag Sorath Guru Arjan Dev


ਮਾਧੋ ਹਮ ਐਸੇ ਤੂ ਐਸਾ

Maadhho Ham Aisae Thoo Aisaa ||

O Lord, this is what we are, and this is what You are.

ਸੋਰਠਿ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੨
Raag Sorath Guru Arjan Dev


ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾਉ

Ham Paapee Thum Paap Khanddan Neeko Thaakur Dhaesaa || Rehaao ||

We are sinners, and You are the Destroyer of sins. Your abode is so beautiful, O Lord and Master. ||Pause||

ਸੋਰਠਿ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੨
Raag Sorath Guru Arjan Dev


ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ

Thum Sabh Saajae Saaj Nivaajae Jeeo Pindd Dhae Praanaa ||

You fashion all, and having fashioned them, You bless them. You bestow upon them soul, body and the breath of life.

ਸੋਰਠਿ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੨
Raag Sorath Guru Arjan Dev


ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥

Niraguneeaarae Gun Nehee Koee Thum Dhaan Dhaehu Miharavaanaa ||2||

We are worthless - we have no virtue at all; please, bless us with Your gift, O Merciful Lordand Master. ||2||

ਸੋਰਠਿ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੩
Raag Sorath Guru Arjan Dev


ਤੁਮ ਕਰਹੁ ਭਲਾ ਹਮ ਭਲੋ ਜਾਨਹ ਤੁਮ ਸਦਾ ਸਦਾ ਦਇਆਲਾ

Thum Karahu Bhalaa Ham Bhalo N Jaaneh Thum Sadhaa Sadhaa Dhaeiaalaa ||

You do good for us, but we do not see it as good; You are kind and compassionate, forever and ever.

ਸੋਰਠਿ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੩
Raag Sorath Guru Arjan Dev


ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥

Thum Sukhadhaaee Purakh Bidhhaathae Thum Raakhahu Apunae Baalaa ||3||

You are the Giver of peace, the Primal Lord, the Architect of Destiny; please, save us, Your children! ||3||

ਸੋਰਠਿ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੪
Raag Sorath Guru Arjan Dev


ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ

Thum Nidhhaan Attal Sulithaan Jeea Janth Sabh Jaachai ||

You are the treasure, eternal Lord King; all beings and creatures beg of You.

ਸੋਰਠਿ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੫
Raag Sorath Guru Arjan Dev


ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥

Kahu Naanak Ham Eihai Havaalaa Raakh Santhan Kai Paashhai ||4||6||17||

Says Nanak, such is our condition; please, Lord, keep us on the Path of the Saints. ||4||6||17||

ਸੋਰਠਿ (ਮਃ ੫) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੩ ਪੰ. ੧੫
Raag Sorath Guru Arjan Dev