jeea jant sabhi vasi kari deeney seyvak sabhi darbaarey
ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥


ਸੋਰਠਿ ਮਹਲਾ

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੩੧


ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ

Jeea Janth Sabh Vas Kar Dheenae Saevak Sabh Dharabaarae ||

All beings and creatures are subservient to all those who serve in the Lord's Court.

ਸੋਰਠਿ (ਮਃ ੫) (੯੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੬
Raag Sorath Guru Arjan Dev


ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥

Angeekaar Keeou Prabh Apunae Bhav Nidhh Paar Outhaarae ||1||

Their God made them His own, and carried them across the terrifying world-ocean. ||1||

ਸੋਰਠਿ (ਮਃ ੫) (੯੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੬
Raag Sorath Guru Arjan Dev


ਸੰਤਨ ਕੇ ਕਾਰਜ ਸਗਲ ਸਵਾਰੇ

Santhan Kae Kaaraj Sagal Savaarae ||

He resolves all the affairs of His Saints.

ਸੋਰਠਿ (ਮਃ ੫) (੯੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੭
Raag Sorath Guru Arjan Dev


ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ਰਹਾਉ

Dheen Dhaeiaal Kirapaal Kirapaa Nidhh Pooran Khasam Hamaarae || Rehaao ||

He is merciful to the meek, kind and compassionate, the ocean of kindness, my Perfect Lord and Master. ||Pause||

ਸੋਰਠਿ (ਮਃ ੫) (੯੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੭
Raag Sorath Guru Arjan Dev


ਆਉ ਬੈਠੁ ਆਦਰੁ ਸਭ ਥਾਈ ਊਨ ਕਤਹੂੰ ਬਾਤਾ

Aao Baith Aadhar Sabh Thhaaee Oon N Kathehoon Baathaa ||

I am asked to come and be seated, everywhere I go, and I lack nothing.

ਸੋਰਠਿ (ਮਃ ੫) (੯੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੮
Raag Sorath Guru Arjan Dev


ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥

Bhagath Sirapaao Dheeou Jan Apunae Prathaap Naanak Prabh Jaathaa ||2||30||94||

The Lord blesses His humble devotee with robes of honor; O Nanak, the Glory of God is manifest. ||2||30||94||

ਸੋਰਠਿ (ਮਃ ੫) (੯੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੯
Raag Sorath Guru Arjan Dev