bhagtaa dee sadaa too rakhdaa hari jeeu dhuri too rakhdaa aaiaa
ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥


ਸੋਰਠਿ ਮਹਲਾ ਘਰੁ ਤਿਤੁਕੀ

Sorath Mehalaa 3 Ghar 1 Thithukee

Sorat'h, Third Mehl, First House, Ti-Tukas:

ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੩੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੩੭


ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ

Bhagathaa Dhee Sadhaa Thoo Rakhadhaa Har Jeeo Dhhur Thoo Rakhadhaa Aaeiaa ||

You always preserve the honor of Your devotees, O Dear Lord; You have protected them from the very beginning of time.

ਸੋਰਠਿ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੩
Raag Sorath Guru Amar Das


ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ

Prehilaadh Jan Thudhh Raakh Leae Har Jeeo Haranaakhas Maar Pachaaeiaa ||

You protected Your servant Prahlaad, O Dear Lord, and annihilated Harnaakhash.

ਸੋਰਠਿ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੩
Raag Sorath Guru Amar Das


ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥

Guramukhaa No Paratheeth Hai Har Jeeo Manamukh Bharam Bhulaaeiaa ||1||

The Gurmukhs place their faith in the Dear Lord, but the self-willed manmukhs are deluded by doubt. ||1||

ਸੋਰਠਿ (ਮਃ ੩) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੪
Raag Sorath Guru Amar Das


ਹਰਿ ਜੀ ਏਹ ਤੇਰੀ ਵਡਿਆਈ

Har Jee Eaeh Thaeree Vaddiaaee ||

O Dear Lord, this is Your Glory.

ਸੋਰਠਿ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੫
Raag Sorath Guru Amar Das


ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ਰਹਾਉ

Bhagathaa Kee Paij Rakh Thoo Suaamee Bhagath Thaeree Saranaaee || Rehaao ||

You preserve the honor of Your devotees, O Lord Master; Your devotees seek Your Sanctuary. ||Pause||

ਸੋਰਠਿ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੫
Raag Sorath Guru Amar Das


ਭਗਤਾ ਨੋ ਜਮੁ ਜੋਹਿ ਸਾਕੈ ਕਾਲੁ ਨੇੜੈ ਜਾਈ

Bhagathaa No Jam Johi N Saakai Kaal N Naerrai Jaaee ||

The Messenger of Death cannot touch Your devotees; death cannot even approach them.

ਸੋਰਠਿ (ਮਃ ੩) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੫
Raag Sorath Guru Amar Das


ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ

Kaeval Raam Naam Man Vasiaa Naamae Hee Mukath Paaee ||

The Name of the Lord alone abides in their minds; through the Naam, the Name of the Lord, they find liberation.

ਸੋਰਠਿ (ਮਃ ੩) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੬
Raag Sorath Guru Amar Das


ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥

Ridhh Sidhh Sabh Bhagathaa Charanee Laagee Gur Kai Sehaj Subhaaee ||2||

Wealth and all the spiritual powers of the Siddhis fall at the feet of the Lord's devotees; they obtain peace and poise from the Guru. ||2||

ਸੋਰਠਿ (ਮਃ ੩) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੬
Raag Sorath Guru Amar Das


ਮਨਮੁਖਾ ਨੋ ਪਰਤੀਤਿ ਆਵੀ ਅੰਤਰਿ ਲੋਭ ਸੁਆਉ

Manamukhaa No Paratheeth N Aavee Anthar Lobh Suaao ||

The self-willed manmukhs have no faith; they are filled with greed and self-interest.

ਸੋਰਠਿ (ਮਃ ੩) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੭
Raag Sorath Guru Amar Das


ਗੁਰਮੁਖਿ ਹਿਰਦੈ ਸਬਦੁ ਭੇਦਿਓ ਹਰਿ ਨਾਮਿ ਲਾਗਾ ਭਾਉ

Guramukh Hiradhai Sabadh N Bhaedhiou Har Naam N Laagaa Bhaao ||

They are not Gurmukh - they do not understand the Word of the Shabad in their hearts; they do not love the Naam, the Name of the Lord.

ਸੋਰਠਿ (ਮਃ ੩) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੮
Raag Sorath Guru Amar Das


ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥

Koorr Kapatt Paaj Lehi Jaasee Manamukh Feekaa Alaao ||3||

Their masks of falsehood and hypocrisy shall fall off; the self-willed manmukhs speak with insipid words. ||3||

ਸੋਰਠਿ (ਮਃ ੩) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੮
Raag Sorath Guru Amar Das


ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ

Bhagathaa Vich Aap Varathadhaa Prabh Jee Bhagathee Hoo Thoo Jaathaa ||

You are pervading through Your devotees, O Dear God; through Your devotees, You are known.

ਸੋਰਠਿ (ਮਃ ੩) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੯
Raag Sorath Guru Amar Das


ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ

Maaeiaa Moh Sabh Lok Hai Thaeree Thoo Eaeko Purakh Bidhhaathaa ||

All the people are enticed by Maya; they are Yours, Lord - You alone are the Architect of Destiny.

ਸੋਰਠਿ (ਮਃ ੩) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੭ ਪੰ. ੧੯
Raag Sorath Guru Amar Das


ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥੪॥

Houmai Maar Manasaa Manehi Samaanee Gur Kai Sabadh Pashhaathaa ||4||

Overcoming my egotism and quieting the desires within my mind, I have come to realize the Word of the Guru's Shabad. ||4||

ਸੋਰਠਿ (ਮਃ ੩) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੧
Raag Sorath Guru Amar Das


ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ

Achinth Kanm Karehi Prabh Thin Kae Jin Har Kaa Naam Piaaraa ||

God automatically does the work of those who love the Name of the Lord.

ਸੋਰਠਿ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੨
Raag Sorath Guru Amar Das


ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ

Gur Parasaadh Sadhaa Man Vasiaa Sabh Kaaj Savaaranehaaraa ||

By Guru's Grace, he ever dwells in their minds, and He resolves all their affairs.

ਸੋਰਠਿ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੨
Raag Sorath Guru Amar Das


ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥

Ounaa Kee Rees Karae S Viguchai Jin Har Prabh Hai Rakhavaaraa ||5||

Whoever challenges them is destroyed; they have the Lord God as their Savior. ||5||

ਸੋਰਠਿ (ਮਃ ੩) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੩
Raag Sorath Guru Amar Das


ਬਿਨੁ ਸਤਿਗੁਰ ਸੇਵੇ ਕਿਨੈ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ

Bin Sathigur Saevae Kinai N Paaeiaa Manamukh Bhouk Mueae Bilalaaee ||

Without serving the True Guru, no one finds the Lord; the self-willed manmukhs die crying out in pain.

ਸੋਰਠਿ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੩
Raag Sorath Guru Amar Das


ਆਵਹਿ ਜਾਵਹਿ ਠਉਰ ਪਾਵਹਿ ਦੁਖ ਮਹਿ ਦੁਖਿ ਸਮਾਈ

Aavehi Jaavehi Thour N Paavehi Dhukh Mehi Dhukh Samaaee ||

They come and go, and find no place of rest; in pain and suffering, they perish.

ਸੋਰਠਿ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੪
Raag Sorath Guru Amar Das


ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਈ ॥੬॥

Guramukh Hovai S Anmrith Peevai Sehajae Saach Samaaee ||6||

But one who becomes Gurmukh drinks in the Ambrosial Nectar, and is easily absorbed in the True Name. ||6||

ਸੋਰਠਿ (ਮਃ ੩) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੫
Raag Sorath Guru Amar Das


ਬਿਨੁ ਸਤਿਗੁਰ ਸੇਵੇ ਜਨਮੁ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ

Bin Sathigur Saevae Janam N Shhoddai Jae Anaek Karam Karai Adhhikaaee ||

Without serving the True Guru, one cannot escape reincarnation, even by performing numerous rituals.

ਸੋਰਠਿ (ਮਃ ੩) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੫
Raag Sorath Guru Amar Das


ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ

Vaedh Parrehi Thai Vaadh Vakhaanehi Bin Har Path Gavaaee ||

Those who read the Vedas, and argue and debate without the Lord, lose their honor.

ਸੋਰਠਿ (ਮਃ ੩) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੬
Raag Sorath Guru Amar Das


ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ॥੭॥

Sachaa Sathigur Saachee Jis Baanee Bhaj Shhoottehi Gur Saranaaee ||7||

True is the True Guru, and True is the Word of His Bani; in the Guru's Sanctuary, one is saved. ||7||

ਸੋਰਠਿ (ਮਃ ੩) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੬
Raag Sorath Guru Amar Das


ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ

Jin Har Man Vasiaa Sae Dhar Saachae Dhar Saachai Sachiaaraa ||

Those whose minds are filled with the Lord are judged as true in the Court of the Lord; they are hailed as true in the True Court.

ਸੋਰਠਿ (ਮਃ ੩) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੭
Raag Sorath Guru Amar Das


ਓਨਾ ਦੀ ਸੋਭਾ ਜੁਗਿ ਜੁਗਿ ਹੋਈ ਕੋਇ ਮੇਟਣਹਾਰਾ

Ounaa Dhee Sobhaa Jug Jug Hoee Koe N Maettanehaaraa ||

Their praises echo throughout the ages, and no one can erase them.

ਸੋਰਠਿ (ਮਃ ੩) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੮
Raag Sorath Guru Amar Das


ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥

Naanak Thin Kai Sadh Balihaarai Jin Har Raakhiaa Our Dhhaaraa ||8||1||

Nanak is forever a sacrifice to those who enshrine the Lord within their hearts. ||8||1||

ਸੋਰਠਿ (ਮਃ ੩) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੮ ਪੰ. ੮
Raag Sorath Guru Amar Das