satigur kee seyvaa saphlu hai jey ko karey chitu laai
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥


ਸਲੋਕੁ ਮਃ

Salok Ma 3 ||

Shalok, Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੪


ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ

Sathigur Kee Saevaa Safal Hai Jae Ko Karae Chith Laae ||

Service to the True Guru is fruitful and rewarding, if one performs it with his mind focused on it.

ਸੋਰਠਿ ਵਾਰ (ਮਃ ੪) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੫
Raag Sorath Guru Amar Das


ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ

Man Chindhiaa Fal Paavanaa Houmai Vichahu Jaae ||

The fruits of the mind's desires are obtained, and egotism departs from within.

ਸੋਰਠਿ ਵਾਰ (ਮਃ ੪) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੫
Raag Sorath Guru Amar Das


ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ

Bandhhan Thorrai Mukath Hoe Sachae Rehai Samaae ||

His bonds are broken, and he is liberated; he remains absorbed in the True Lord.

ਸੋਰਠਿ ਵਾਰ (ਮਃ ੪) (੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੬
Raag Sorath Guru Amar Das


ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ

Eis Jag Mehi Naam Alabh Hai Guramukh Vasai Man Aae ||

It is so difficult to obtain the Naam in this world; it comes to dwell in the mind of the Gurmukh.

ਸੋਰਠਿ ਵਾਰ (ਮਃ ੪) (੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੬
Raag Sorath Guru Amar Das


ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥

Naanak Jo Gur Saevehi Aapanaa Ho Thin Balihaarai Jaao ||1||

O Nanak, I am a sacrifice to one who serves his True Guru. ||1||

ਸੋਰਠਿ ਵਾਰ (ਮਃ ੪) (੬) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੭
Raag Sorath Guru Amar Das


ਮਃ

Ma 3 ||

Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੪


ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ

Manamukh Mann Ajith Hai Dhoojai Lagai Jaae ||

The mind of the self-willed manmukh is so very stubborn; it is stuck in the love of duality.

ਸੋਰਠਿ ਵਾਰ (ਮਃ ੪) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੭
Raag Sorath Guru Amar Das


ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ

This No Sukh Supanai Nehee Dhukhae Dhukh Vihaae ||

He does not find peace, even in dreams; he passes his life in misery and suffering.

ਸੋਰਠਿ ਵਾਰ (ਮਃ ੪) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੮
Raag Sorath Guru Amar Das


ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ

Ghar Ghar Parr Parr Panddith Thhakae Sidhh Samaadhh Lagaae ||

The Pandits have grown weary of going door to door, reading and reciting their scriptures; the Siddhas have gone into their trances of Samaadhi.

ਸੋਰਠਿ ਵਾਰ (ਮਃ ੪) (੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੮
Raag Sorath Guru Amar Das


ਇਹੁ ਮਨੁ ਵਸਿ ਆਵਈ ਥਕੇ ਕਰਮ ਕਮਾਇ

Eihu Man Vas N Aavee Thhakae Karam Kamaae ||

This mind cannot be controlled; they are tired of performing religious rituals.

ਸੋਰਠਿ ਵਾਰ (ਮਃ ੪) (੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੯
Raag Sorath Guru Amar Das


ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ

Bhaekhadhhaaree Bhaekh Kar Thhakae Athisath Theerathh Naae ||

The impersonators have grown weary of wearing false costumes, and bathing at the sixty-eight sacred shrines.

ਸੋਰਠਿ ਵਾਰ (ਮਃ ੪) (੬) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੧੯
Raag Sorath Guru Amar Das


ਮਨ ਕੀ ਸਾਰ ਜਾਣਨੀ ਹਉਮੈ ਭਰਮਿ ਭੁਲਾਇ

Man Kee Saar N Jaananee Houmai Bharam Bhulaae ||

They do not know the state of their own minds; they are deluded by doubt and egotism.

ਸੋਰਠਿ ਵਾਰ (ਮਃ ੪) (੬) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧
Raag Sorath Guru Amar Das


ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ

Gur Parasaadhee Bho Paeiaa Vaddabhaag Vasiaa Man Aae ||

By Guru's Grace, the Fear of God is obtained; by great good fortune, the Lord comes to abide in the mind.

ਸੋਰਠਿ ਵਾਰ (ਮਃ ੪) (੬) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੧
Raag Sorath Guru Amar Das


ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ

Bhai Paeiai Man Vas Hoaa Houmai Sabadh Jalaae ||

When the Fear of God comes, the mind is restrained, and through the Word of the Shabad, the ego is burnt away.

ਸੋਰਠਿ ਵਾਰ (ਮਃ ੪) (੬) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੨
Raag Sorath Guru Amar Das


ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ

Sach Rathae Sae Niramalae Jothee Joth Milaae ||

Those who are imbued with Truth are immaculate; their light merges in the Light.

ਸੋਰਠਿ ਵਾਰ (ਮਃ ੪) (੬) ਸ. (੩) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੨
Raag Sorath Guru Amar Das


ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥

Sathigur Miliai Naao Paaeiaa Naanak Sukh Samaae ||2||

Meeting the True Guru, one obtains the Name; O Nanak, he is absorbed in peace. ||2||

ਸੋਰਠਿ ਵਾਰ (ਮਃ ੪) (੬) ਸ. (੩) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੩
Raag Sorath Guru Amar Das


ਪਉੜੀ

Pourree ||

Pauree:

ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੫


ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ

Eaeh Bhoopath Raanae Rang Dhin Chaar Suhaavanaa ||

The pleasures of kings and emperors are pleasing, but they last for only a few days.

ਸੋਰਠਿ ਵਾਰ (ਮਃ ੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੩
Raag Sorath Guru Amar Das


ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ

Eaehu Maaeiaa Rang Kasunbh Khin Mehi Lehi Jaavanaa ||

These pleasures of Maya are like the color of the safflower, which wears off in a moment.

ਸੋਰਠਿ ਵਾਰ (ਮਃ ੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੪
Raag Sorath Guru Amar Das


ਚਲਦਿਆ ਨਾਲਿ ਚਲੈ ਸਿਰਿ ਪਾਪ ਲੈ ਜਾਵਣਾ

Chaladhiaa Naal N Chalai Sir Paap Lai Jaavanaa ||

They do not go with him when he departs; instead, he carries the load of sins upon his head.

ਸੋਰਠਿ ਵਾਰ (ਮਃ ੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੪
Raag Sorath Guru Amar Das


ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ

Jaan Pakarr Chalaaeiaa Kaal Thaan Kharaa Ddaraavanaa ||

When death seizes him, and marches him away, then he looks absolutely hideous.

ਸੋਰਠਿ ਵਾਰ (ਮਃ ੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੫
Raag Sorath Guru Amar Das


ਓਹ ਵੇਲਾ ਹਥਿ ਆਵੈ ਫਿਰਿ ਪਛੁਤਾਵਣਾ ॥੬॥

Ouh Vaelaa Hathh N Aavai Fir Pashhuthaavanaa ||6||

That lost opportunity will not come into his hands again, and in the end, he regrets and repents. ||6||

ਸੋਰਠਿ ਵਾਰ (ਮਃ ੪) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੫ ਪੰ. ੫
Raag Sorath Guru Amar Das