but pooji pooji hindoo mooey turak mooey siru naaee
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥


ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ

Raag Sorath Baanee Bhagath Kabeer Jee Kee Ghar 1

Raag Sorat'h, The Word Of Devotee Kabeer Jee, First House:

ਸੋਰਠਿ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੬੫੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੋਰਠਿ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੬੫੪


ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ

Buth Pooj Pooj Hindhoo Mooeae Thurak Mooeae Sir Naaee ||

Worshipping their idols, the Hindus die; the Muslims die bowing their heads.

ਸੋਰਠਿ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੫
Raag Sorath Bhagat Kabir


ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਪਾਈ ॥੧॥

Oue Lae Jaarae Oue Lae Gaaddae Thaeree Gath Dhuhoo N Paaee ||1||

The Hindus cremate their dead, while the Muslims bury theirs; neither finds Your true state, Lord. ||1||

ਸੋਰਠਿ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੫
Raag Sorath Bhagat Kabir


ਮਨ ਰੇ ਸੰਸਾਰੁ ਅੰਧ ਗਹੇਰਾ

Man Rae Sansaar Andhh Gehaeraa ||

O mind, the world is a deep, dark pit.

ਸੋਰਠਿ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੬
Raag Sorath Bhagat Kabir


ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ

Chahu Dhis Pasariou Hai Jam Jaevaraa ||1|| Rehaao ||

On all four sides, Death has spread his net. ||1||Pause||

ਸੋਰਠਿ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੬
Raag Sorath Bhagat Kabir


ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ

Kabith Parrae Parr Kabithaa Mooeae Kaparr Kaedhaarai Jaaee ||

Reciting their poems, the poets die; the mystical ascetics die while journeying to Kaydaar Naat'h.

ਸੋਰਠਿ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੬
Raag Sorath Bhagat Kabir


ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਪਾਈ ॥੨॥

Jattaa Dhhaar Dhhaar Jogee Mooeae Thaeree Gath Einehi N Paaee ||2||

The Yogis die, with their matted hair, but even they do not find Your state, Lord. ||2||

ਸੋਰਠਿ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੭
Raag Sorath Bhagat Kabir


ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ

Dharab Sanch Sanch Raajae Mooeae Gadd Lae Kanchan Bhaaree ||

The kings die, gathering and hoarding their money, burying great quantities of gold.

ਸੋਰਠਿ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੭
Raag Sorath Bhagat Kabir


ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥

Baedh Parrae Parr Panddith Mooeae Roop Dhaekh Dhaekh Naaree ||3||

The Pandits die, reading and reciting the Vedas; women die, gazing at their own beauty. ||3||

ਸੋਰਠਿ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੮
Raag Sorath Bhagat Kabir


ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ

Raam Naam Bin Sabhai Bigoothae Dhaekhahu Nirakh Sareeraa ||

Without the Lord's Name, all come to ruin; behold, and know this, O body.

ਸੋਰਠਿ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੮
Raag Sorath Bhagat Kabir


ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥

Har Kae Naam Bin Kin Gath Paaee Kehi Oupadhaes Kabeeraa ||4||1||

Without the Name of the Lord, who can find salvation? Kabeer speaks the Teachings. ||4||1||

ਸੋਰਠਿ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੯
Raag Sorath Bhagat Kabir