santhu man pavnai sukhu baniaa
ਸੰਤਹੁ ਮਨ ਪਵਨੈ ਸੁਖੁ ਬਨਿਆ ॥


ਸੰਤਹੁ ਮਨ ਪਵਨੈ ਸੁਖੁ ਬਨਿਆ

Santhahu Man Pavanai Sukh Baniaa ||

O Saints, my windy mind has now become peaceful and still.

ਸੋਰਠਿ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੯
Raag Sorath Bhagat Kabir


ਕਿਛੁ ਜੋਗੁ ਪਰਾਪਤਿ ਗਨਿਆ ਰਹਾਉ

Kishh Jog Paraapath Ganiaa || Rehaao ||

It seems that I have learned something of the science of Yoga. ||Pause||

ਸੋਰਠਿ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੦
Raag Sorath Bhagat Kabir


ਗੁਰਿ ਦਿਖਲਾਈ ਮੋਰੀ

Gur Dhikhalaaee Moree ||

The Guru has shown me the hole,

ਸੋਰਠਿ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੦
Raag Sorath Bhagat Kabir


ਜਿਤੁ ਮਿਰਗ ਪੜਤ ਹੈ ਚੋਰੀ

Jith Mirag Parrath Hai Choree ||

Through which the deer carefully enters.

ਸੋਰਠਿ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੦
Raag Sorath Bhagat Kabir


ਮੂੰਦਿ ਲੀਏ ਦਰਵਾਜੇ

Moondh Leeeae Dharavaajae ||

I have now closed off the doors,

ਸੋਰਠਿ (ਭ. ਕਬੀਰ) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੧
Raag Sorath Bhagat Kabir


ਬਾਜੀਅਲੇ ਅਨਹਦ ਬਾਜੇ ॥੧॥

Baajeealae Anehadh Baajae ||1||

And the unstruck celestial sound current resounds. ||1||

ਸੋਰਠਿ (ਭ. ਕਬੀਰ) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੧
Raag Sorath Bhagat Kabir


ਕੁੰਭ ਕਮਲੁ ਜਲਿ ਭਰਿਆ

Kunbh Kamal Jal Bhariaa ||

The pitcher of my heart-lotus is filled with water;

ਸੋਰਠਿ (ਭ. ਕਬੀਰ) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੧
Raag Sorath Bhagat Kabir


ਜਲੁ ਮੇਟਿਆ ਊਭਾ ਕਰਿਆ

Jal Maettiaa Oobhaa Kariaa ||

I have spilled out the water, and set it upright.

ਸੋਰਠਿ (ਭ. ਕਬੀਰ) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੧
Raag Sorath Bhagat Kabir


ਕਹੁ ਕਬੀਰ ਜਨ ਜਾਨਿਆ

Kahu Kabeer Jan Jaaniaa ||

Says Kabeer, the Lord's humble servant, this I know.

ਸੋਰਠਿ (ਭ. ਕਬੀਰ) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੨
Raag Sorath Bhagat Kabir


ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

Jo Jaaniaa Tho Man Maaniaa ||2||10||

Now that I know this, my mind is pleased and appeased. ||2||10||

ਸੋਰਠਿ (ਭ. ਕਬੀਰ) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੨
Raag Sorath Bhagat Kabir