nainhu neeru bahai tanu kheenaa bhaey keys dudh vaanee
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥


ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ

Raag Sorath Baanee Bhagath Bheekhan Kee

Raag Sorat'h, The Word Of Devotee Bheekhan Jee:

ਸੋਰਠਿ (ਭ. ਭੀਖਨ) ਗੁਰੂ ਗ੍ਰੰਥ ਸਾਹਿਬ ਅੰਗ ੬੫੯


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੋਰਠਿ (ਭ. ਭੀਖਨ) ਗੁਰੂ ਗ੍ਰੰਥ ਸਾਹਿਬ ਅੰਗ ੬੫੯


ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ

Nainahu Neer Behai Than Kheenaa Bheae Kaes Dhudhh Vaanee ||

Tears well up in my eyes, my body has become weak, and my hair has become milky-white.

ਸੋਰਠਿ (ਭ. ਭੀਖਨ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧੨
Raag Sorath Bhagat Bhikhan


ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥

Roodhhaa Kanth Sabadh Nehee Oucharai Ab Kiaa Karehi Paraanee ||1||

My throat is tight, and I cannot utter even one word; what can I do now? I am a mere mortal. ||1||

ਸੋਰਠਿ (ਭ. ਭੀਖਨ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧੨
Raag Sorath Bhagat Bhikhan


ਰਾਮ ਰਾਇ ਹੋਹਿ ਬੈਦ ਬਨਵਾਰੀ

Raam Raae Hohi Baidh Banavaaree ||

O Lord, my King, Gardener of the world-garden, be my Physician,

ਸੋਰਠਿ (ਭ. ਭੀਖਨ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧੩
Raag Sorath Bhagat Bhikhan


ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ

Apanae Santheh Laehu Oubaaree ||1|| Rehaao ||

And save me, Your Saint. ||1||Pause||

ਸੋਰਠਿ (ਭ. ਭੀਖਨ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧੩
Raag Sorath Bhagat Bhikhan


ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ

Maathhae Peer Sareer Jalan Hai Karak Karaejae Maahee ||

My head aches, my body is burning, and my heart is filled with anguish.

ਸੋਰਠਿ (ਭ. ਭੀਖਨ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧੩
Raag Sorath Bhagat Bhikhan


ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥

Aisee Baedhan Oupaj Kharee Bhee Vaa Kaa Aoukhadhh Naahee ||2||

Such is the disease that has struck me; there is no medicine to cure it. ||2||

ਸੋਰਠਿ (ਭ. ਭੀਖਨ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧੪
Raag Sorath Bhagat Bhikhan


ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ

Har Kaa Naam Anmrith Jal Niramal Eihu Aoukhadhh Jag Saaraa ||

The Name of the Lord, the ambrosial, immaculate water, is the best medicine in the world.

ਸੋਰਠਿ (ਭ. ਭੀਖਨ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧੪
Raag Sorath Bhagat Bhikhan


ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥

Gur Parasaadh Kehai Jan Bheekhan Paavo Mokh Dhuaaraa ||3||1||

By Guru's Grace, says servant Bheekhan, I have found the Door of Salvation. ||3||1||

ਸੋਰਠਿ (ਭ. ਭੀਖਨ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧੫
Raag Sorath Bhagat Bhikhan